Skip to content
Lyric
Dive
Public playlists
My playlists
Search
Sign in
Shaukeen Balliye
Kru172
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ ਓ ਓ
ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨੀ ਪੂਰੀ ਛੱਡ
ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨ ਪੂਰੀ ਛੱਡ
ਦੂਜਾ ਰੋਅਬ ਨੀ ਕਿਸੇ ਦਾ ਕਹਿੰਦੇ ਸਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ
ਹੋ ਇੱਕ ਗੇੜੀ ਸ਼ੇੜੀ ਜੋਗੀ ਗੱਡੀ ਥਾਰ ਰੱਖਣੀ
ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ
ਹੋ ਇੱਕ ਗੇੜੀ ਸ਼ੇੜੀ ਜੋਗੀ ਗੱਡੀ ਥਾਰ ਰੱਖਣੀ
ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ
ਪੱਲੇ ਖੁੱਲ੍ਹਾ ਦੁੱਲਾ cash ਪੂਰੀ ਕਰਨੀ ਆ ਐਸ਼
ਪੱਲੇ ਖੁੱਲ੍ਹਾ ਦੁੱਲਾ cash ਪੂਰੀ ਕਰਨੀ ਆ ਐਸ਼
ਸਦਾ ਚੜ੍ਹਦੀ ਜਵਾਨੀ ਨੇ ਨੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ
Hold on, wait, lemme hop on the scene
new york ਦੇ ਮੁੰਡੇ ਅੱਪਾਂ ਸਿੱਰੇ ਦੇ ਸ਼ੌਕੀਨ
ਤੈਨੂੰ ਹੱਸਦੀ ਵੇਖ ਕੇ ਕਹਿਰਦੇ ਨੇ ਫੁਲ
god damn you pretty, ਤੇਰਾ ਮੁਖੜਾ ਹਸੀਨ girl
hop in the ride with me, lion need a lioness
all ya do is talking, i ain’t buyin it, thats just how it is
plus i got that lean, they say i’m so NY with it
ਤੇਰੇ ਨਾਲ chemistry ਲਾਣੀ , just like a scientist
baby i know you like that, back against the wall
best believe that i’m gon’ fight back
man of my words baby, i don’t just write raps
Hot in here, where the ice at, i know you like that
ਹੋ ਮੇਰੇ ਯਾਰ ਬਿੱਲੀ ਸਾਰੇ ਦਿਲਦਾਰ ਨੇ ਬੜੇ
ਮੋਡੇ ਨਾਲ ਮੋਡਾ ਲਾਕੇ ਮੇਰੇ ਨਾਲ ਜੋ ਖੜੇ
ਹੋ ਮੇਰੇ ਯਾਰ ਬਿੱਲੀ ਸਾਰੇ ਦਿਲਦਾਰ ਨੇ ਬੜੇ
ਮੋਡੇ ਨਾਲ ਮੋਡਾ ਲਾਕੇ ਮੇਰੇ ਨਾਲ ਜੋ ਖੜੇ
ਸਾਨੂੰ ਯਾਰੀ ਦਾ ਸੁਰੂਰ , ਕਦੇ ਕਿੱਤਾ ਨੀ ਗੁਰੂਰ
ਸਾਨੂੰ ਯਾਰੀ ਦਾ ਸੁਰੂਰ , ਕਦੇ ਕਿੱਤਾ ਨੀ ਗੁਰੂਰ
ਯਾਰੀ ਰੱਖੀਦੀ ਬਣਾ ਕੇ ਸਦਾ ਗਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ
ਯਾਰ ਜਿਗਰੀ , ਸ਼ੇਰਾਂ ਜਿਹੇ ਜਿੰਗਰੇ
ਫਿਰਦੇ ਨੇ ਹਵਾ ਵਿਚ ਜਿੰਨੇ ਮੁੰਡੇ ਵਿਗੜੇ
ਕਰ ਦੇਣ ਮਿੰਟਣ ਵਿਚ ਸਿੱਧੇ ਇਹ ਤਾਂ ਠੋਕ ਕੇ
ਮਿੱਤਰਾਂ ਨੂੰ ਵੱਜਦੇ salute ਗੱਡੀ ਰੋਕ ਕੇ
ਇੱਕ ਤੋਂ ਇੱਕ ਚੰਡੀਗੜ੍ਹ ਦੇ ਸ਼ੌਕੀਨ ਮੁੰਡੇ
ਲਾ ਦਿੰਦੇ ਰੰਗ ਏਹੇ ਪੂਰੇ ਨੇ ਰੰਗੀਨ ਮੁੰਡੇ
ਓਹਨਾ ਤੋਂ ਜਾਣ ਵਾਰ , ਜਿਹੜੇ ਖਾਦੇ ਨੇ ਯਾਰ
ਜਿਹੜੇ ਛੱਡ ਗੇ ਸਾਥ , ਉਹ ਵੀ ਰਹਿਣ ਆਬਾਦ
ਯਾਰਾਂ ਲਈ ਗਾਣਾ ਨਵਾਂ ਗੀਤ ਅੱਜ ਲਿਖ ਕੇ
Lucky ਬਾਈ ਤੂੰਬੀ ਤੂੰ ਵਾਜਾ ਦੇ ਜ਼ਰਾ ਖਿੱਚ ਕੇ
ਸਤਿ ਸਮੁੰਦਰ ਤੋਂ ਪਾਰ ਗੀਤ ਵੱਜਦਾ
ਤੂੰ ਵੇਖੀ ਰਕਾਨੇ ਤੇਰਾ ਯਾਰ ਝੰਡੇ ਗੱਡ ਦਾ
ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨੀ ਪੂਰੀ ਛੱਡ
ਦੂਜਾ ਰੋਅਬ ਨੀ ਕਿਸੇ ਦਾ ਕਹਿੰਦੇ ਸਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ