Skip to content

Gal Mukdi

Korala Maan
Popularity · Low

YouTube

Searching YouTube...

Lyrics

Desi Crew Desi Crew Desi Crew Desi Crew ਰੱਬ ਕਰੇ ਖੈਰ ਚੱਲੇ ਪਿੰਡ ਨਾਲੇ ਸ਼ਹਿਰ ਚੱਲੇ ਜਿਥੇ ਵੱਡੀ ਭੈਣ ਮੰਗੀ ਓਥੇ ਤੇਰਾ ਵੈਰ ਚੱਲੇ ਰਾਹ ਕੋਈ ਹੱਜ ਦਾ ਨੀ ਕਾਹਤੋਂ ਜੱਟਾ ਰੱਜਦਾ ਨੀ ਨਾਲ ਰੱਖੇ ਜਿੰਨ੍ਹਾਂ ਨੁੰ ਤੂੰ ਇਕ ਵੀ ਵੇ ਚੱਜ ਦਾ ਨੀ ਮੌਕੇ ਤੇ ਜਵਾਬ ਕਦੇ ਦੇਜੁ ਸੋਹਣਿਆਂ ਲਾਕੇ ਚਾਰ ਫੁੱਟੀ ਤੋਂ ਕੀ ਆਸ ਚਲਦਾ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ ਹਾਂ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ ਉਹ ਮੌਤ ਬੂਹਾ ਖੋਲਦੀ ਆ ਹੱਡਾਂ ਨੁੰ ਵੀ ਟੋਲ ਦੀ ਆ ਬਿਨਾਂ ਸੋਚੇ ਜੀਬ ਜਦੋਂ ਅਵਾ ਤਵਾ ਬੋਲਦੀ ਆ ਏਂਕਣੇ ਨੁੰ jean ਹੁੰਦੀ ਜੋਗੀ ਨੁੰ ਆ ਬੀਨ ਹੁੰਦੀ ਤੂੰ ਆ ਜ਼ਰੂਰੀ ਜਿਵੇੰ ਜਟ ਨੁੰ ਜਮੀਨ ਹੁੰਦੀ ਹਾਏ ਲੱਗੀ ਦਿਲ ਨੁੰ ਤੂੰ ਜਾਨੇ ਮੇਰੀਏ ਲਾਲਾ ਜਿਵੇੰ ਲਾਉਂਦਾ ਜਿੰਦਾ ਹੱਟ ਆਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ ਕਰਿਆ ਕੀ ਹਾਲ ਵੇ ਤੂੰ ਲੰਮੇ ਕਰੀ ਵਾਲ ਫਿਰੇਂਈਂ ਕਿਥੋਂ ਆਲੀ ਖਾਨਾ ਐ ਤੂੰ ਅੱਖ ਕਰੀ ਲਾਲ ਫਿਰੇਂਈਂ ਵੇਲਿਆਂ ਜਹੀ ਚਾਲ ਤੇਰੀ ਮਾੜੀ ਜੱਟਾ ਕਾਹਲ ਤੇਰੀ ਕਰਾ wait ਦੱਸਦੇ ਵੇ ਹੋਰ ਕਿੰਨੇ ਸਾਲ ਤੇਰੀ ਆਮ ਜਹੇ ਘਰਾਂ ਦੇ ਤੇਰੇ ਯਾਰ ਵੈੱਲੀ ਆ ਜਿੰਨ੍ਹਾਂ ਜਿੰਨ੍ਹਾਂ ਨਾਲ ਵੇ ਤੂੰ ਖਾਸ ਚਲਦਾ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ ਹਾਂ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ ਹੋ ਸਾਡੀ ਗੱਲ ਮੁੱਕਦੀ ਨੀ ਖੱਲ ਖੂੰਜੇ ਲੁਕਦੀ ਨੀ ਬਾਜੀ ਪੁੱਠੀ ਪੈਂਦੀ ਹੈ ਨੀ ਜਦੋਂ ਡੰਡਾ ਡੁੱਕ ਦੀ ਨੀ ਕਿਸੇ ਨਾਲ ਯਾਰ ਚੱਲੇ ਕਿਸੇ ਨਾਲ ਪਾਰ ਚੱਲੇ ਇਥੇ ਗੱਲ ਮੁੱਕਗੀ ਨੀ ਤੇਰੇ ਨਾਲ ਪਿਆਰ ਚੱਲੇ ਹੋ ਨੀਤਾਂ ਵਾਲਾ ਪਿਆਰ ਸਿੱਰੇ ਚੜੁ ਗੋਰੀਏ ਬਾਹਾਂ ਉੱਤੇ ਮਾਰੇ ਕੁੜੇ cut ਵਾਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ ਹਾਂ ਸੁਣ ਲਈ ਤੂੰ ਮੇਰੀ ਤੇ ਜਾਈ ਗੱਲ ਕਰਕੇ ਵੇ ਮੰਨ ਆਈ ਦਸਾ ਪਰ ਦਸਾ ਡਰ ਡਰ ਕੇ ਵੇ ਕੱਚ ਵਾਂਗੂ ਖਿੰਡ ਦਾ ਨੀ ਪੱਕਾ ਪੂਰੀ ਹਿੰਡ ਦਾ ਨੀ ਨੀ ਮਾਨਸੇ ਚ ਕੋਰਾਲਾ ਨਾ ਮੇਰੇ ਪਿੰਡ ਦਾ ਨੀ ਉਹ ਰੂਹਾਂ ਦਾ ਮੁੰਡਾ ਨੀ ਕੁੜੇ ਹੱਕ ਮੰਗਦਾ ਭਾਲਦਾ ਸਿਰਹਾਣਾ ਕੱਲਾ ਪੱਟ ਆਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ