Skip to content
Lyric
Dive
Public playlists
My playlists
Search
Sign in
Punj Pistola Wale
Nishawn Bhullar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓਹ ਟੋਲੀ ਆਣ ਸੜਕ ਤੇ ਅੜ ਗੀ
ਦਫਤਰ ਬੰਦ ਦੀ ਘੰਟੀ ਖੜਕੀ
ਓਹ ਟੋਲੀ ਆਣ ਸੜਕ ਤੇ ਅੜ ਗੀ
ਦਫਤਰ ਬੰਦ ਦੀ ਘੰਟੀ ਖੜਕੀ
ਸਜਦੇ ਸੂਟ ਜਿਓ ਚੜਨ ਬਰਾਤਾ
ਗੱਬਰੂ ਖੜਗੇ ਲਾ ਕੇ ਘਾਤਾ
ਸਜਦੇ ਸੂਟ ਜਿਓ ਚੜਨ ਬਰਾਤਾ
ਗੱਬਰੂ ਖੜਗੇ ਲਾ ਕੇ ਘਾਤਾ
ਬਈ ਕਿਆ ਭਗਤ ਸਿੰਘਾ ਦੀਆਂ ਬਾਤਾਂ
ਬਈ ਕਿਆ ਭਗਤ ਸਿੰਘਾ ਦੀਆਂ ਬਾਤਾਂ
ਚੜਿਆ ਸਹਿਗਲ ਚੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਓਏ ਆਗੀ ਰਾਜ ਗੁਰੂ ਦੀ ਵਾਰੀ
ਪਿਸਤੌਲ ਭਰ ਕੇ ਗੋਲੀ ਮਾਰੀ
ਓਏ ਆਗੀ ਰਾਜ ਗੁਰੂ ਦੀ ਵਾਰੀ
ਪਿਸਤੌਲ ਭਰ ਕੇ ਗੋਲੀ ਮਾਰੀ
ਹੋ ਗਿਆ ਸ਼ਹਿਰ ਵਿਚਾਲੇ ਸਾਕਾ
ਇਕ ਬੱਟੇ ਦੋ ਕੋ ਸੁਣੇ ਧਮਾਕਾ
ਓ ਹੋ ਗਿਆ ਸ਼ਹਿਰ ਵਿਚਾਲੇ ਸਾਕਾ
ਇਕ ਬੱਟੇ ਦੋ ਕੋ ਸੁਣੇ ਧਮਾਕਾ
Fire ਗਲ ਦੇ ਵਿੱਚੋ ਲੰਘਾਂ ਤਾ
Fire ਗਲ ਦੇ ਵਿੱਚੋ ਲੰਘਾਂ ਤਾ
ਚੀਰ ਬਣਾ ਤਾ ਸੰਘੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਹੋ ਫਿਰ ਸੁਖਦੇਵ ਚਲਾਤੀ ਗੋਲੀ
ਰਾਹੀ ਪਾਉਂਦੇ ਕਾਵਾਂ ਰੌਲੀ
ਹੋ ਫਿਰ ਸੁਖਦੇਵ ਚਲਾਤੀ ਗੋਲੀ
ਰਾਹੀ ਪਾਉਂਦੇ ਕਾਵਾਂ ਰੌਲੀ
ਸੌਂਹਰੀ t t ਕਰਦੀ ਜਾਂਦੀ
ਰਾਜੀ ਕਿਚਲੂ ਝੁਰਦਾ ਗਾਂਧੀ ਓਏ
ਸੌਂਹਰੀ t t ਕਰਦੀ ਜਾਂਦੀ
ਰਾਜੀ ਕਿਚਲੂ ਝੁਰਦਾ ਗਾਂਧੀ
ਆਜ਼ਾਦੀ ਚਰਖੇਆ ਨਾਲ ਨੀ ਆਉਂਦੀ
ਆਜ਼ਾਦੀ ਚਰਖੇਆ ਨਾਲ ਨੀ ਆਉਂਦੀ
ਨਾਂ ਹੀ ਮਿਲਦੀ ਮੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ fire ਫਿਰੰਗੀ ਤੇ
ਚੰਦਰ ਸ਼ੇਖਰ ਰੌਂਦ ਚਲਾਇਆ
ਮਾਂ ਦੇ ਲਾਲ ਜਵਿਸਕੋ ਢਾਇਆ
ਓ ਚੰਦਰ ਸ਼ੇਖਰ ਰੌਂਦ ਚਲਾਇਆ
ਮਾਂ ਦੇ ਲਾਲ ਜਵਿਸਕੋ ਢਾਇਆ
ਪੈ ਗਿਆ ਗਲ ਚ top ਦਾ ਫੀਤਾ
ਪੀੜਾ ਲੱਗੀਆਂ ਹਾਏ ਹਾਏ ਕੀਤਾ
ਪੈ ਗਿਆ ਗਲ ਚ top ਦਾ ਫੀਤਾ
ਪੀੜਾ ਲੱਗੀਆਂ ਹਾਏ ਹਾਏ ਕੀਤਾ
ਚੜ ਗਏ ਦੋ ਦੋ ਉਂਗਲਾ ਮੈਣੇ
ਚੜ ਗਏ ਦੋ ਦੋ ਉਂਗਲਾ ਮੈਣੇ
ਓਹਦੀ ਹਿੱਕ ਦੀ ਮੰਡੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ
ਸੂਰਮੇ ਪੰਜ ਪਿਸਤੌਲ੍ਹਾ ਵਾਲੇ ਹੋ ਕਰਦੇ Fire ਫਿਰੰਗੀ ਤੇ