Skip to content
Lyric
Dive
Public playlists
My playlists
Search
Sign in
Alope
Prabh Deep
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਮੇਰੀ ਖਾਮੋਸ਼ੀ ਦੇ ਰਾਜ਼ ਨੂ ਜਾਨਣ ਲਾਯੀ
ਜਾਂ ਲੇ ਤੂ ਆਪ ਨੂ.
ਜਾਂ ਬਚੀ ਆ ਤਾਇਓ ਲਡ਼ਾਈ ਆ ਚਾਲੂ
ਮੈ ਚਾਲੂ, ਚਾਕੂ ਦਿਖਾਕੇ ਨਾ ਲੁੱਤਾ
ਮੈ ਕੱਟਾ ਫਲ
ਤੁੱਸੀ ਰਖੇ ਕੱਟੇ, ਕੱਟੋ ਜ਼ਿੰਦਗੀ
ਜਾਂ ਬਚੇਗੀ ਤਾਇਓ ਜਾਹਾਂ ਨੂ ਕ੍ਰੋਗੇ ਸਾਲਾਂ
ਪਿਹਲਾ driver ਸੀ ਬਸ ਦਾ, ਹੁਣ ਉਡਵਾ ਮੈ ਜਹਾਜ਼
Take off ਤੋ ਪਿਹਲਾ ਮੈ ਕਰਣਾ ਸਿਖੇਯਾ land
ਸ਼ਰੀਰ ਤੇ ਸੀ ਹੁੰਦੇ ਹੁਣ ਆਪੇ ਬਨੇਯਾ brand
2014 ਚ ਜ਼ਾਂ ਬੇ ਦਿੱਤਾ blue print
ਮੈ ਸੁਪਨੇਯਾ ਨੂ ਬਣਾਤਾ ਫਿਰ plan
ਟਾਇਮ ਤੋ ਟਾਇਮ ਚੰਗੇ ਕਮ
ਦਿਮਾਗ ਤੇ ਲਯਾ ਪੇਚ ਕਸ
ਕਲਮ ਲਯੀ ਮੈ ਅਲੀ ਆ
ਸੰਗੀਤ ਲਾਯੀ ਆ ਰਫੀ.
ਤੁਹਾਡੀ ਸੋਚ ਜਿਥੇ ਖਤਮ
ਓਥੋ ਚਾਲੂ ਮੇਰੀ ਗਲੀ
Since a lil child had a fucking dream
Told em that we gone
Make it out the scene
Make it out the scene
Make it out the scene
Now they know what I mean
Now they know what I mean
Since a lil child had a fucking dream
Told em that we gone
Make it out the scene
Now they know what I mean
ਚਾਰ ਦੀਵਾਰ ਦੇ ਵਿਚ ਖ੍ਯਾਲ ਹਜ਼ਾਰ ਡੁਬੌਣ
ਖਿਡਕੀ ਵੇ ਇਕ.
ਲਾਪਰਵਾਹ ਸੁਬਹ ਸੁਧਾਰ ਲਾਯੀ, ਸਵਾਲ ਨੇ ਤੀਨ
ਗੁਨਾਹ ਕਾਬੁਲ ਤੇ ਠੀਕ,
ਦਿਮਾਗ ਦਾ ਹੋਯ ਵਿਕਾਸ
ਸ਼ਰੀਰ ਦੀ ਰਖੇਯਾ ਖ੍ਯਾਲ
ਆਤਮਾ ਨੂ ਕਿੱਤਾ ਤੂ ਮਾਫ
ਆਜ਼ਾਦ ਹੋਣ ਦਾ ਪਿਹਲਾ ਇਹਸਾਸ ਜਦੋ ਮੈਨੂ ਹੋਏ
ਲੀਤੀ ਮੈ ਵੇ ਸ਼ਪਤ
ਏਹੀਓ ਏਹਿਸਾਸ ਨੂ ਰਖਣਾ ਵੇ ਯਾਦ
ਮੈ ਹੋਯ ਆਜ਼ਾਦ
ਮੈ ਬਨੇਯਾ ਹਵਾ
ਮੈ ਬਨੇਯਾ ਦਵਾ
ਮੈ ਬਨੇਯਾ ਗਵਾ
ਮੈ ਲੇਹ ਰਿਹਾ ਸਾਹ
ਮੈ ਲੇਹ ਰਿਹਾ ਸਾਹ, ਲਹਿਰਾਂ ਦੇ ਨਾਲ ਵੇ
ਇਹੀਓ ਸਬੂਤ ਵੇ ਮੈ ਹਿੱਸਾ ਸੰਸਾਰ ਦਾ ਵਾ
ਤੁੱਸੀ ਕੱਮ ਕ੍ਰੋ ਦਿਖਣ ਲਯੀ
ਮੈ ਹੋਣਾ ਵੇ ਗਾਯਬ
ਮੈਨੂ ਦੁਨਿਯਾ ਤੋ ਵੇ ਦਿਕਟ ਤੈਯੀ
ਮੈ ਹੋਣਾ ਵੇ ਗਾਯਬ
ਤੁੱਸੀ ਕੱਮ ਕ੍ਰੋ ਦਿਖਣ ਲਯੀ
ਮੈ ਹੋਣਾ ਵੇ ਗਾਯਬ
ਮੈਨੂ ਦੁਨਿਯਾ ਤੋ ਵੇ ਦਿਕਟ ਤੈਯੀ
ਮੈ ਹੋਣਾ ਵੇ ਗਾਯਬ
Since a lil child had a fucking dream
Told em that we gon
Make it out the scene
Make it out the scene
Make it out the scene
Now they know what I mean
Now they know what I mean
Since a lil child had a fucking dream
Told em that we gon
Make it out the scene
Make it out the scene
Now they know what I mean
Prayers and the Ganja keep my conscious clean
The vibe is divine
Energy Suprême
Now they know what I mean
Now they know what I mean
Now they know what I mean
Prayers and the Ganja keep my conscious clean
The vibe is divine
Energy Suprême
Now they know what I mean
Now they know what I mean
Now they know what I mean