Skip to content
Lyric
Dive
Public playlists
My playlists
Search
Sign in
Yarri Yeah
Mickey Singh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਜਾਣ ਮੰਗਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਯਾਰੀ ਯੈ ਯਾਰੀ ਯੈ
Its Mickey baby
ਕਾਹਤੋਂ ਐਵੇ ਗੇੜੀ ਲਾਰੇਯਾ ਦੀ ਲਾਯੀ ਏ
ਦੱਸ ਨੀ ਤੂ ਇਹਨੀ ਅੱਤ ਕਿਊ ਮਚਾਈ ਆਏ
ਮੰਨੇਯਾ ਤੂ ਭਵੇਈਂ ਸਿਰੇ ਦੀ ਹਸੀਨ ਆਏ
ਯਾਰ ਤੇਰਾ ਐਨਾ ਕਰੇ ਪੂਰਾ seen
Girl my fate but I got you my side
You know with the lights I gonna shine bright
ਤੈਨੂ ਮੇਰੇ ਪ੍ਯਾਰ ਦੀ ਆ ਲੋਡ
ਆਜਾ ਲੇਜਾ ਨੀ ਓ ਥੋਡਾ
ਮੈਨੂ ਪ੍ਯਾਰ ਦੀ ਨੀ ਲੋਡ ਆਏ
ਕੱਮ ਦੀ ਲੋਡ ਆਏ
I ain’t got no time
ਤੇਰੀ ਗਲੀ ਹੋਡ਼ ਹੈ
ਇਸ਼ਕ਼ੇ ਦਾ ਜ਼ੋਡ਼ ਹੈ
Wanna make you mine
ਜਿਹਦੀ ਜਿਹਦੀ ਸੀਨੇ ਅੱਗ ਲਾਯੀ
ਤੈਨੂੰ ਪਤਾ ਮੈਂ ਹੀ ਹਾ ਬੁਝੈ
I know that you want it
Girl I know what you like
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਜਾਣ ਮੰਗਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
ਤੇਰੇ ਨਖਰੇ ਅਦਾਵਾਂ ਤੇ ਮੈਂ ਦੁਲੇਯਾ
Time ਕਿ ਆਏ ਨੀ ਮੈਂ ਸਬ ਕੁਝ ਭੁਲੇਯਾ
We dancing on floor now
Turn me on we better go now
Girl my fate but I got you my side
You know with the lights I gonna shine bright
ਤੈਨੂੰ ਮੇਰੇ ਪਿਆਰ ਦੀ ਲੋੜ ਹੈ
ਆਜਾ ਲੈ ਜਾ ਨੀ ਉਹ ਥੋੜ
ਮੈਨੂ ਪ੍ਯਾਰ ਦੀ ਨੀ ਲੋਡ ਆਏ
ਕੱਮ ਦੀ ਲੋਡ ਆਏ
ਇ ਐਨ’ਤ ਗੋਤ ਨੋ ਟਾਇਮ
ਤੇਰੀ ਗਲੀ ਹੋਡ਼ ਹੈ
ਇਸ਼ਕ਼ੇ ਦਾ ਜ਼ੋਡ਼ ਹੈ
wanna make you mine
ਜਿਹਦੀ ਜਿਹਦੀ ਸੀਨੇ ਅੱਗ ਲਾਯੀ
ਟੇਂਨੂ ਪਤਾ ਮੈਂ ਹੀ ਹਾ ਬੁਝੈ
I know that you want it
Girl I know what you like
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਜਾਣ ਮੰਗਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੈ
ਐਂਵੇੀਂ ਕਾਹਤੋਂ ਨਾ ਕਰਦੀ
ਲਾ ਲੈ ਜ ਮਿਤਰਾਂ ਨਾਲ ਯਾਰੀ ਯੈ
Gonna working .. wo working
Wanna working .. ye ye ye
Imma working .. wo working
Imma working .. ye ye ye
Gonna working .. wo working
Wanna working .. ye ye ye
Imma working .. wo working
Imma working .. ye ye ye