Skip to content

Poori Tarah Se

Madhur Sharma • Chirag Soni
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਜੈਮ ਪਰ ਜੈਮ ਪੀਣੇ ਸੇ ਕਯਾ ਫਾਇਦਾ ਰਾਤ ਗੁਜ਼ਰੀ ਤੋਂ ਸਾਰੀ ਉਤਰ ਜਾਏਗੀ ਤੇਰੀ ਨਜ਼ਰੋਂ ਸੇ ਪ ਹੈ ਖੁਦਾ ਕਿ ਕਸਮ ਉਮਰ ਸਾਰੀ ਨਸ਼ੇ ਮੈ ਗੁਜ਼ਰ ਜਾਏਗੀ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਨਹੀਂ ਤੇਰੇ ਜਿਹਾ ਹੋਰ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਏ ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਏ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਏ ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਏ ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੇਰੀ ਰਾਹਵਾਂ ਵਿੱਚ, ਹੋ, ਤੇਰੀ ਰਾਹਵਾਂ ਵਿੱਚ ਹੋ, ਤੇਰੀ ਰਾਹਵਾਂ ਵਿੱਚ ਅੱਖੀਆਂ ਬਿਛਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨੀ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਵੇ ਤੇਰੇ ਵਿੱਚੋਂ ਰੱਬ ਦਿਸਦਾ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ