Skip to content

Karmawala - From "Surkhi Bindi"

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਆਉਂਦੇ ਸਾਕ ਸੀ ਬਥੇਰੇ, ਪਰ ਮੋੜਦੀ ਰਹੀ ਉਹ ਮਾਣ ਚੋਟੀ ਦਿਆਂ ਚੋਬਰਾਂ ਦੇ ਤੋੜਦੀ ਰਹੀ ਆਉਂਦੇ ਸਾਕ ਸੀ ਬਥੇਰੇ, ਪਰ ਮੋੜਦੀ ਰਹੀ ਉਹ ਮਾਣ ਚੋਟੀ ਦਿਆਂ ਚੋਬਰਾਂ ਦੇ ਤੋੜਦੀ ਰਹੀ ਉਹ ਤੇਰੇ ਮਾਪਿਆਂ ਦੀ ਬਣਗੀ ਨੂੰਹ ਵੇ ਜੱਟੀ ਕਰਮਾਂ 'ਚ ਤੇਰੇ (ਕਰਮਾਂ 'ਚ ਤੇਰੇ) ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਸੂਹੇ-ਸੂਹੇ ਨੈਣ ਸਾਡੇ ਹੋ ਗਏ ਰਜ਼ਾਮੰਦ ਵੇ ਪਹਿਲੀ ਤੱਕਣੀ 'ਚ ਜੱਟਾ ਆ ਗਿਉ ਪਸੰਦ ਵੇ ਸੂਹੇ-ਸੂਹੇ ਨੈਣ ਸਾਡੇ ਹੋ ਗਏ ਰਜ਼ਾਮੰਦ ਵੇ ਪਹਿਲੀ ਤੱਕਣੀ 'ਚ ਜੱਟਾ ਆ ਗਿਉ ਪਸੰਦ ਵੇ ਉਹ ਤੇਰੇ ਪਿੰਡ ਦੀ, ਤੇਰੇ ਪਿੰਡ ਦੀ ਤੇਰੇ ਪਿੰਡ ਦੀ ਟੱਪ ਆਈ ਜੂਹ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਮਹਿੰਦੀ ਨਾਲ ਰੰਗੀਆਂ ਨੇ ਤੇਰੇ ਨਾਂ 'ਤੇ ਤਲੀਆਂ ਨਰਮੇ ਦੇ ਫ਼ੁੱਟ ਵਾਂਗੂ ਖਿੜਦੀ ਆਂ ਕਲੀਆਂ ਮਹਿੰਦੀ ਨਾਲ ਰੰਗੀਆਂ ਨੇ ਤੇਰੇ ਨਾਂ 'ਤੇ ਤਲੀਆਂ ਨਰਮੇ ਦੇ ਫ਼ੁੱਟ ਵਾਂਗੂ ਖਿੜਦੀ ਆਂ ਕਲੀਆਂ ਉਹ ਮੇਰੇ ਅੰਗ ਨਿਰੇ, ਉਹ ਮੇਰੇ ਅੰਗ ਨਿਰੇ ਉਹ ਮੇਰੇ ਅੰਗ ਨਿਰੇ ਰੇਸ਼ਮ ਦੀ ਰੂਹ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ ਕਰਮਾਂਵਾਲਾ ਤੂੰ ਵੇ, ਜੱਟੀ ਕਰਮਾਂ 'ਚ ਤੇਰੇ