Skip to content
Lyric
Dive
Public playlists
My playlists
Search
Sign in
No Shortcut
Arjan Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓ, ਜੱਟੀਏ, ਨਿੱਤ ਕਰਾਈਏ ਅੱਤ
ਜਿਹੜੀ ਵੀ date calendar 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
Rent 'ਤੇ ਨ੍ਹੀ ਚੱਕੀਆਂ ਨੀ, ਜਿਹੜੀਆਂ ਵੀ ਰੱਖੀਆਂ
ਬੇਗਾਨੀ ਸ਼ਹਿ 'ਤੇ ਐਵੇਂ, ਬਿੱਲੋ, 'ਡਾਈਆਂ ਨਹੀਂਓ ਫੱਕਿਆਂ ਨੀ
ਕਰੇ ਨਹੀਂਓ showoff ਭਾਵੇਂ, ਬਿੱਲੋ, ਕਿੰਨੇ ਸੁੱਖ
Whip ਵੀ ਨੇ, ਹਾਣਦੀਏ, ਦੋਵੇਂ ਸਾਡੇ pay off
ਖਾਦੀ ਆ, ਖਾਣੇ ਆ, ਵੇਚੀ ਨੀ
ਸਦਾ ਆਪ ਮਚਾਕੇ ਆ ਸੇਕੀ ਨੀ
ਹੋ, ਬਿੱਲੋ, ਕੋਈ ਦੱਬ ਦਾ, ਕੋਈ ਡਰਦਾ
ਕੋਈ ਕਰਦਾ ਮਾਣ ਪਤੰਦਰ 'ਤੇ
ਹਾਏ, ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
(ਕੋਈ ਕੰਮ ਨਹੀਂ ਦੋ number ਦਾ ਕਰਿਆਂ)
(ਤਾਹੀਂ ਆ ਪਹਿਲੇ number 'ਤੇ)
ਸੋਹਣੀਏ, photo'an ਜਹੀਆਂ ਪਾਈਆਂ ਨਹੀਂ ਕਦੇ
ਬਗਾਨਿਆਂ ਬੰਦੂਕਾਂ ਵੀ ਚਲਾਈਆਂ ਨਹੀਂ ਕਦੇ
ਯਾਰੀਆਂ ਰੱਖੀਆਂ ਨੇ, link ਨਹੀਂ ਬਣਾਏ
ਕੰਮ ਕਢਵਾਉਣ ਪਿੱਛੋਂ ਖਾਤੇ ਨਹੀਂ ਚਲਾਏ
ਅੱਜ ਇੱਥੇ, ਕੱਲ੍ਹ ਉੱਥੇ, ਬਿੱਲੋ, ਸਾਰਿਆਂ ਨਾ'
ਆਪ ਉੱਠੇ, ਅਸੀਂ ਉੱਠੇ ਨਹੀਂ ਸਹਾਰਿਆਂ ਨਾ'
ਨੀ, ਤੇਰਾ ਤਿੰਨ ਅੱਖਰਾਂ ਦਾ ਨਾਮ ਆ
ਮਾਲਕ ਆਪੇ ਲਿਖਦੂ ਅੰਬਰ 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
(ਦੋ number ਦਾ ਕਰਿਆਂ, ਤਾਹੀਂ ਆ ਪਹਿਲੇ number 'ਤੇ)
ਸੋਹਣੀਏ, ਕੀਤਾ double date ਨਾ ਕਦੇ
ਟੁੱਟਿਆਂ ਦੇ ਪਿੱਛੋਂ ਖੋਲੇ ਭੇਤ ਨਾ ਕਦੇ
ਭਾਵੇਂ ਪਾਤੇ ਅਸੀਂ ਕੁੱਲੀਆਂ 'ਤੋਂ ਮਹਿਲ, ਸੋਹਣੀਏ
ਨੀ, ਦਿੱਤੀ ਤਾਂ ਵੀ ਪਹਿਲੇ ਪਿਆਰ ਨੂੰ ਹੀ ਪਹਿਲ, ਸੋਹਣੀਏ
ਹਾਏ, ਮਾੜੇ ਨੂੰ ਮਿਲਦੇ ਆ ਝੁੱਕ ਕੇ, ਰਕਾਨੇ
ਬਾਹਲ਼ੇ ਵੱਡੇ ਸਾਨੂੰ ਮਿਲ਼ਦੇ ਆ ਉੱਠ ਕੇ, ਰਕਾਨੇ
ਨੀ, ਤੂੰ ਵੀ ਫਿਰੇ Bhadaur ਲਿਖਾਈ
ਰਕਾਨੇ, over under 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
ਕੋਈ ਕੰਮ ਨਹੀਂ ਦੋ number ਦਾ ਕਰਿਆਂ
ਤਾਹੀਂ ਆ ਪਹਿਲੇ number 'ਤੇ
(ਦੋ number ਦਾ ਕਰਿਆਂ, ਤਾਹੀਂ ਆ ਪਹਿਲੇ number 'ਤੇ)
(ਕੋਈ ਕੰਮ ਨਹੀਂ ਦੋ number ਦਾ ਕਰਿਆਂ)
(ਤਾਹੀਂ ਆ ਪਹਿਲੇ number 'ਤੇ)