Skip to content
Lyric
Dive
Public playlists
My playlists
Search
Sign in
Made for This Shi
Prem Dhillon
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Traaaaa, yeah
Cheetah
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਓਹ ਕਰਾਂ ਜੇ define, Rollie ਕਰੇ Shine
ਮਾਲ ਮੁੱਲ ਸ਼ੱਕੀ ਦਾ ਹੀ ਲਾਉਂਦੇ ਨਈਓ line
So far fine, rating ਆ 9
Dhillon ਹੁਣੀ ਰੌਲੇ 'ਚ ਤੇ ਲਾਉਂਦੇ ਆ behind
Fortuner 'ਆਂ ਦਾ ਕਾਫ਼ਲਾ ਤੇ ਲਹਿਣ ਜੱਟ ਲੁੱਗਾ
ਅੜੂ ਕਿਹੜਾ ਸਾਲਾ, ਮੁੰਡੇ ਪੂਜਦੇ ਨੇ ਦੁੱਗਾ
32 one shot ਨਿਰੇ ਕਹਿਰ ਦੇ ਪਮਾਣੇ ਲੈਣ
ਦਿੰਦੇ ਨਈਓ ਸਾਹ ਅੱਗ ਸੁੱਟਦੇ Zigane
ਖੜ੍ਹੇ ਪੈਰ ਵੇਹਲ ਮੁੰਡੇ ਬਚੇ ਵਾਲ ਵਾਲ
Baby boo snap 'ਆਂ ਉੱਤੇ ਪੁੱਛੀ ਜਾਵੇ ਹਾਲ
ਓਹ ਮੰਗੀ ਜਾਵੇ time ਕਹਿੰਦੀ ਮਿਲਣਾ again
Worry not ਜੱਟਾ ਚੜ੍ਹ ਆਜੂ aeroplane
ਓਹ, ਲੋਕੀ ਕਾਲਾ ਟਿੱਕਾ ਲਾਇਆ ਪਾਵੇਂ DC ਹੋਵੇ ਤਾਇਆ
ਡੱਬ mag ਨੇ ਨੀ ਪੁੱਛਣਾ ਕੇ ਕੌਣ ਕਿੱਥੋਂ ਆਇਆ
ਸਾਡੀ ਜੋ ਐਯਾਸ਼ੀ ਗਈ ਕਹਿਣ ਬਦਮਾਸ਼ੀ
ਕੱਲੀ ਬਾਥੀ ਕਹੀ ਫਿਰਦੇ ਸ਼ਡਾਊਣ ਨੂੰ
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Long wheelbase Rover drive ਕਰੇ chauffeur
ਡੱਲੀ ਮੱਲੀ ਹੋਜੇ ਜੋ announce ਕਰਾਂ Dobber
ਇੱਕ ਗੱਲ more over, I don't know her
ਬੰਦਾ ਨਈਓ ਗੁੱਡੀ, that's it wait over
ਓਹ, ਅਸੀਂ ਚੰਗਿਆਂ ਤੋਂ ਲੈਣਾ ਕੀ ਆ ਚੰਗੇ ਬਣ ਭੋਤੇ
ਮਾੜੇ ਯਾਰ ਕੰਮ ਆਉਣ ਮਾੜੇ time ਉੱਤੇ
ਓਹ ਕਾਂਡ ਕਰੀਦੇ Canada ਚੱਲੇ ਨਿੱਤ ਗੋਲੀ ਬਾਰੀ
UK ਬੈਠ ਚੁੱਕੀ ਦੀ ਆ ਓਹ ਦੱਸ ਜ਼ਿੰਮੇਵਾਰੀ
ਓਹ ਥੱਲੇ ਗੱਡ ਜੋ ਸਟੋਲੀ ਜਿਵੇਂ ਚੁੱਕੀ ਹੋਵੇ cash
ਕੰਮ ਕਰੀਦੇ ਆ 2 ਜਾ crime ਜਾ ਫੇਰ ਐਸ਼
ਨਾ ਓਥੇ ਚੱਲੇ hardwork ਜਿੱਥੇ ਲਈ ਦੀ scheme
ਨੀ ਮੈਂ ਛਾਪ ਬੈਠਾ milli ਓਹ ਬਣਾਉਣ ਬਸ meme
ਮੇਰੀ ਉੱਤੇ ਆਉਂਦੀ ego ਮੇਰੇ level ਦੇ ਨਈਓ
ਪਰ ਜੱਟ ਵਾਂਗੂੰ ਅੜੇ ਇੱਥੇ, wanna be so
ਓਹ ਪਾਡੂ ਕੁੜੇ ਬਣ, ਗੱਲ ਮੇਰੀ ਮੰਨ
ਘੋੜੀ ਐਵੇਂ ਸਾਲੇ ਫਿਰਦੇ ਲਵਾਉਣ ਨੂੰ
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਓਹ ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ
Iced out ਲਿਸ਼ਕਦੇ ਨਜ਼ਰਾਂ ਲਵਾਉਣ ਨੂੰ
ਜੰਮੇ ਜੱਟ ਸੋਹਣੀਏ, ਨੀ ਅੱਖਾਂ ਅੱਗੇ ਆਉਣ ਨੂੰ