Skip to content
Lyric
Dive
Public playlists
My playlists
Search
Sign in
Yaran Nu Rab Bna Ke
Durga Rangila
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਕਿੰਨੇਆਂ ਦੀ ਬਣੀ ਪਿਆਰੀ ਤੂੰ, ਕਿੰਨੇਆਂ ਨੂੰ ਠੋਕਰ ਮਾਰੀ ਤੂੰ

ਹਾਏ ਚੰਗਾ ਨਹੀਂ ਇਹ ਸ਼ੌਂਕ ਤੇਰਾ, ਚੰਗਾ ਨਹੀਂ ਇਹ ਸ਼ੌਂਕ ਤੇਰਾ
ਸਿਵਿਆਂ ਦੀ ਅੱਗ ਨੂੰ ਸੇਕਣ ਦਾ
ਯਾਰਾਂ ਨੂੰ ਰੱਬ ਬਣਾ ਕੇ ਤੂੰ, ਮੁੱਲ ਮੰਗਦੀ ਮੱਥਾ ਟੇਕਣ ਦਾ

ਯਾਰਾਂ ਨੂੰ ਰੱਬ ਬਣਾ ਕੇ, ਮੁੱਲ ਮੰਗਦੀ ਮੱਥਾ ਟੇਕਣ ਦਾ
ਸਾਡੇ ਰਾਹਾਂ ਵਾਲੀ ਧੂੜ ਤੈਨੂੰ, ਕਦੇ ਸੁਰਮੇ ਵਰਗੀ ਲੱਗਦੀ ਸੀ
ਤੈਥੋਂ ਸੀ ਖੁਦ ਕੁਰਬਾਨ ਅਸੀਂ, ਤੂੰ ਫਿਰ ਵੀ ਸਾਨੂੰ ਠੱਗਦੀ ਸੀ

ਸਾਨੂੰ ਬੜੇ ਚਿਰਾਂ ਤੋਂ ਪਤਾ ਸੀ, ਬੜੇ ਚਿਰਾਂ ਤੋਂ ਪਤਾ ਸੀ
ਤੇਰੇ ਕੱਲੇ ਕੱਲੇ ਖੇਖਣ ਦਾ
ਯਾਰਾਂ ਨੂੰ ਰੱਬ ਬਣਾ ਕੇ ਤੂੰ, ਮੁੱਲ ਮੰਗਦੀ ਮੱਥਾ ਟੇਕਣ ਦਾ
ਯਾਰਾਂ ਨੂੰ ਰੱਬ ਬਣਾ ਕੇ, ਮੁੱਲ ਮੰਗਦੀ ਮੱਥਾ ਟੇਕਣ ਦਾ
ਯਾਰਾਂ ਨੂੰ ਰੱਬ ਬਣਾ ਕੇ ਤੂੰ, ਮੁੱਲ ਮੰਗਦੀ ਮੱਥਾ ਟੇਕਣ ਦਾ ਹਾਏ
ਤੇਰੀ ਕਿਸਮਤ ਵਿੱਚ ਕੋਈ ਸੂਰਜ ਨਹੀਂ, ਤੂੰ ਕਾਲਿਕ ਕਾਲੀਆਂ ਰਾਤਾਂ ਦੀ
ਇਲਜ਼ਾਮ ਹੈ ਤੇਰੀ ਮੁਹੱਬਤ ਜਾ, ਬੇਬਸੀ ਹੈ ਗੂੰਗੀਆਂ ਬਾਤਾਂ ਦੀ

ਤੇਰੇ ਆਸ਼ਿਕ ਜਿਗਰਾ ਰੱਖਦੇ ਨੇ, ਆਸ਼ਿਕ ਜਿਗਰਾ ਰੱਖਦੇ ਨੇ
ਘਰ ਫੂਕ ਤਮਾਸ਼ਾ ਵੇਖਣ ਦਾ
ਯਾਰਾਂ ਨੂੰ ਰੱਬ ਬਣਾ ਕੇ ਤੂੰ, ਮੁੱਲ ਮੰਗਦੀ ਮੱਥਾ ਟੇਕਣ ਦਾ
ਯਾਰਾਂ ਨੂੰ ਰੱਬ ਬਣਾ ਕੇ, ਮੁੱਲ ਮੰਗਦੀ ਮੱਥਾ ਟੇਕਣ ਦਾ
ਯਾਰਾਂ ਨੂੰ ਰੱਬ ਬਣਾ ਕੇ ਤੂੰ, ਮੁੱਲ ਮੰਗਦੀ ਮੱਥਾ ਟੇਕਣ ਦਾ ਹਾਏ
ਕਦੇ ਸ਼ੀਸ਼ੇ ਮੁਹਰੇ ਬੈਠ ਕੇ ਤੂੰ, ਖੁਦ ਨੂੰ ਇਹ ਪੁੱਛੀ ਸਵਾਲ ਕੁੜੇ
ਤੂੰ ਕਿੰਨਾ ਕਹਿਰ ਕਮਾਇਆ ਹੈ, ਹੇਰਾ ਦੇ ਧੰਮੀ ਨਾਲ ਕੁੜੇ

ਅਸੀਂ ਹੋਕਾ ਦਿੰਦੇ ਫਿਰਦੇ ਆਂ, ਹੋਕਾ ਦਿੰਦੇ ਫਿਰਦੇ ਆਂ
ਤੇਰੀ ਖਾਤਰ ਖੁਦ ਨੂੰ ਵੇਚਣ ਦਾ