Skip to content
Lyric
Dive
Public playlists
My playlists
Search
Sign in
Khutti
Diljit Dosanjh
,
Saweetie
Popularity · Moderate
+
Scots · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
I just landed in Punjab
It's 8AM
I'm ready to go get that bag
Diljit, what's up? Let's go
ਓਹ full dollar ਏ ਆ ਜੇਬ 'ਚ, ਤੇ Ice ਏ ਆ Chivas 'ਚ (Yeah)
ਫੁਕਰਾ ਨੀ ਬਹਿੰਦਾ ਕੋਈ ਸਾਡੀ G-Class 'ਚ (Yeah)
Line'an ਵਿੱਚ ਲਗਦੇ ਨੀ, ਨਾਮ ਆਉਂਦਾ ਖ਼ਾਸ 'ਚ (Yeah)
ਜ਼ਿੰਦਗੀ 'ਚ ਰਾਜੇ ਆ ਨੀ, ਇੱਕੇ ਆ ਨੀ ਤਾਸ 'ਚ (Brrr-ah!)
Rooted ਏ ਆ ਧਰਤੀ, ਨਾ ਉਡੀਏ ਆਕਾਸ਼ 'ਚ
Focus ਏ ਆ ਰੂਹ ਦੇ ਉੱਤੇ, ਰੱਖਿਆ ਕੀ ਮਾਸ 'ਚ
ਖੂਨ 'ਚ ਉਬਾਲ ਜਿਵੇਂ ਅੱਗ ਏ ਆ Potash 'ਚ
ਫੁੱਲ ਨੀ ਆ ਜਿਹੜੇ ਨੀ ਤੂੰ ਰਖੇਂਗੀ glass 'ch (Brr-ah!)
ਹੋ ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਦਾ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ (Brrr-ah!)
ਹੋ ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਦਾ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
Ho-ho-hop in my bag, then hop on the jet
I see the money, I don't see no threats
In the Chanel, you passing the test
Walkin' the room like hot as shit
I-I-I got bundles in my Birkin, I got lip gloss in my Louis
I could turn your favorite rapper 'to my lil' groupie
Looking like the one, I'm like, boy, mira, mira
Steps in India, let me get my visa, visa
You see my life, it's looking like goals
My money up, but I'm dropping it low
They sendin' the shots, I'm sendin' the love
My Rolls is white, it's matchin' my toes
ਹੋ ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਦਾ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਹੋ ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਦਾ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਦਾ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਖੁੱਤੀ
Super sexy, bitch, you already knew what time it is, ah-huh
It's the motherfucking Icy Girl and Diljit
Let's go, from the Bay to Punjab, mwah