Sohneyo Narazgi Ta Nahi (feat. Soni Pabla) (ReCreated Version)
Jay Talhan
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਸੋਹਣੇਓ ਨਾਰਾਜ਼ਗੀ ਤੇ ਨਈ
ਸੋਹਣੇਓ ਨਾਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਹਿ ਦੀਆਂ
ਸੋਹਣੇਓ ਨਾਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਹਿ ਦੀਆਂ
ਤੋੜ ਮੋੜ ਕੇ ਕਿੱਤੇ ਸੁੱਟੋਗੇ ਤਾਂ ਨਈ
ਜੀ ਤੋੜ ਮੋੜ ਕੇ ਕਿੱਤੇ ਸੁੱਟੋ ਗੇ ਤਾਂ ਨਈ
ਥੋਡੇ ਗੱਲ ਨੂੰ ਜੇ ਗਾਣੀ ਲੈ ਦਿਆਨ
ਸੋਹਣੇਓ ਨਾਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਹਿ ਦੀਆਂ
ਸੋਹਣੇਓ ਨਾਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਹਿ ਦੀਆਂ
Yo Jay Talhan
ਕਹਿਣੀਆਂ ਸੀ ਤੈਨੂੰ ਜੋ ਵੀ ਦਿਲ ਵਿਚ ਰਹੀਆਂ
ਲਿਖ ਲੈ ਸੁੰਨਦਾ ਜੋਨ ਕਹਿਆ ਮੇਥੋ ਗਿਆ
ਤੈਨੂੰ ਦੇਖ ਸਾਹ ਰੁਕੇ ਚਲੇ ਮੇਰਾ ਵੱਸ ਨਾ
ਕਿਥੇ ਜਾਵਾ ਦਸ ਤੇਰੀ ਯਾਦ ਆਵੇ ਨਾ
ਜਿਥੇ ਇਕ ਜਾਵੇ ਦੂਜੇ ਦਿਨ ਚੰਗਾ ਲੱਗਦਾ
ਉਂਜ nature ਤੋਂ ruff ਬਸ ਤੈਥੋਂ ਸੰਗਦਾ
ਨਿਤ ਗੋਲੀਆਂ ਬੰਦੂਕਾਂ ਨਾਲ ਖੇਡ ਦਾ ਸੀ ਜਿਹੜਾ
ਅੱਜ ਕਲ ਗੁਰੂ ਘਰ ਜਾ ਕੇ ਤੈਨੂੰ ਮੰਗ ਦਾ
ਤੇਰਾ ਦੇਖ ਮੇਨੂ ਚੋਰੀ ਮੀਨਾ ਮੀਨਾ ਹੱਸਣਾ
ਤੇਰੀ ਗੁਤ ਸਮਝਾਵੇ ਮੇਨੂ ਛੱਡੇ ਡਸਨਾ
ਦਿਲ ਚ ਆ ਤੇਰੇ ਜੋਵੀ ਅੱਖਾਂ ਰਹੀ ਕਹਿੰਦੇ
ਬੁੱਲ੍ਹਾ ਤੋਂ ਨਾਮ ਇਕ ਵਾਰੀ ਤੱਲਣ ਵਾਲੇ ਤਾ ਲੈਦੇ
ਕਿਹੜੀ ਗੱਲੋਂ ਨਿਮੀ ਪਾਈ ਰੱਖਦੇ
ਹੋ ਤੁਸੀ ਸੋਹਣੇਓ ਕਿਓਂ ਨੀ ਹੱਸਦੇ
ਮੱਥੇ ਉਤੋਂ ਨਾ ਤਿਯੋਡੀ ਚੱਕਦੇ
ਕਿਹੜੀ ਗੱਲੋਂ ਨਿਮੀ ਪਾਈ ਰੱਖਦੇ
ਹੋ ਤੁਸੀ ਸੋਹਣੇਓ ਕਿਓਂ ਨੀ ਹੱਸਦੇ
ਹੋਏ ਮੱਥੇ ਉਤੋਂ ਨਾ ਟਿਉੜੀ ਚੱਕਦੇ
ਅੱਖਾਂ ਕੱਢ ਕੇ ਡਰਾਓਗੇ ਤਾਂ ਨਈ
ਜੀ ਅੱਖਾਂ ਕੱਢ ਕੇ ਡਰਾਓਗੇ ਤਾਂ ਨਈ
ਠੁੱਡੇ ਨਾਲ ਜੇ ਥੋੜਾ ਜਾ ਖੇਹ ਦਿਆਨ
ਸੋਹਣੇਓ ਨਾਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਹਿ ਦੀਆਂ