Skip to content
Lyric
Dive
Public playlists
My playlists
Search
Sign in
Je Tu Na Bulawe (amlijatt.in)
Surya (amlijatt.in)
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਬਸ ਇੰਨੀ 'ਕ ਹੈ ਗਲਤੀ ਕਿ ਮੈਂ ਤੈਨੂੰ ਚਾਹਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਮੈਂ ਤੁਰਾਂ ਜਦੋਂ ਨਾਲ ਤੇਰੇ, ਚੱਲੇ ਪਰਛਾਵਾਂ
ਵੇ ਦੱਸ ਗੱਲ ਦਿਲ ਦੀ ਮੈਂ ਕੀਹਨੂੰ ਸੁਣਾਵਾਂ?
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਵੇਖੀਆਂ ਅੱਖਾ 'ਚ ਉਹਦੇ ਖਵਾਹਿਸ਼ਾਂ ਬਥੇਰੀਆਂ
ਰੱਬਾ ਲੱਗ ਜਾਣ ਉਹਨੂੰ ਉਮਰਾਂ ਵੀ ਤੇਰੀਆਂ
ਵੇਖੀਆਂ ਅੱਖਾ 'ਚ ਉਹਦੇ ਖਵਾਹਿਸ਼ਾਂ ਬਥੇਰੀਆਂ
ਰੱਬਾ ਲੱਗ ਜਾਣ ਉਹਨੂੰ ਉਮਰਾਂ ਵੀ ਮੇਰੀਆਂ
ਵੇ ਬਸ ਤੂੰ ਜੀਵੇ 'ਤੇ ਮੈਂ ਮਰ ਜਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਰੱਬਾ ਕੁੱਝ ਕਰ ਐਸਾ, ਜ਼ਿੰਦਗੀ ਦਾ ਖੇਲ ਹੋਵੇ
ਉਹਦੀ ਥਾਂ 'ਤੇ ਮੈਂ ਹੋਵਾਂ, ਮੇਰੀ ਥਾਂ 'ਤੇ ਉਹ ਹੋਵੇ
ਰੱਬਾ ਕੁੱਝ ਕਰ ਐਸਾ, ਜ਼ਿੰਦਗੀ ਦਾ ਖੇਲ ਹੋਵੇ
ਉਹਦੀ ਥਾਂ 'ਤੇ ਮੈਂ ਹੋਵਾਂ, ਮੇਰੀ ਥਾਂ 'ਤੇ ਉਹ ਹੋਵੇ
ਤੂੰ ਮੈਨੂੰ ਚਾਹਵੇ, ਮੈਂ ਤੈਨੂੰ ਤੜਪਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ
ਜੇ ਤੂੰ ਨਾ ਬੁਲਾਵੇ, ਮੈਂ ਕਿਧਰ ਜਾਵਾਂ