Skip to content

Morniya’n

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Desi Crew Desi Crew Desi Crew Desi Crew ਮਹਿੰਗੇ ਪਾ ਦਿਤੇ ਐਨਕ ਅੱਖ ਤੇ ਨਾ ਸ਼ਰਫ਼ੇ ਦਾ ਪਰਹੇਜ਼ ਕੋਈ ਮੱਠੀ ਰੱਖ ਕੇ ਚਾਲ ਗੱਡੀ ਦੀ ਅੱਖ ਘੁਮਾਉਂਦੇ ਤੇਜ਼ ਤੁਸੀਂ ਨਖਰੇ ਨੂੰ ਹੱਥ ਵਧਾ ਲੈਣੇ ਓ ਨਖਰੇ ਨੂੰ ਹੱਥ ਵਧਾ ਲੈਣੇ ਓ ਚਲਦੇ ਘੂਰ ਨਾ ਹਿੰਟਾਂ ਦੀ ਸ਼ਹਿਰਾਂ ਵਿਚ ਜਵਾਨੀ ਮਾਣੇ ਥੋੜ੍ਹੀ ਯਾਰੀ ਜਮ੍ਹੀ ਪਿੰਡਾਂ ਦੀ ਸ਼ਹਿਰਾਂ ਵਿਚ ਜਵਾਨੀ ਮਾਣੇ ਥੋੜ੍ਹੀ ਯਾਰੀ ਜਮ੍ਹੀ ਪਿੰਡਾਂ ਦੀ ਸ਼ਹਿਰਾਂ ਵਿਚ ਜਵਾਨੀ ਮਾਣੇ ਸ਼ਹਿਰਾਂ ਵਿਚ ਜਵਾਨੀ ਮਾਣੇ ਸਰਕਾਰੀ ਲੋਹਾ ਕੁੱਟਿਏ ਪਿੰਡਾਂ ਵਿਚ ਸਾਡੀ chest ਤੇ ਗੌਰ ਹੋਵੇ ਹਾਏ ਤੁਰਦੇ ਐੱਡਾ ਹਾਂ ਦਿਆਂ ਨੀ ਜਿਵੇਂ ਚੀਫ ਗੈਸਟ ਦੀ ਤੌਰ ਹੋਵੇ ਹਾਏ ਲਾ ਕੇ ਮਹਿਫਿਲ ਵਿਚ ਕਰ ਲਈ ਵੇ ਘੁੱਟ ਲਾ ਕੇ ਮਹਿਫਿਲ ਵਿਚ ਕਰ ਲਈ ਵੇ ਗੱਲਾਂ ਜੋੜ ਦੀਆਂ ਜਿਆ ਤੌਰ ਦੀਆਂ ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ ਨੀ ਆਲੇ ਡਾਲੇ ਮੋਰਣੀਆਂ ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ ਨੀ ਆਲੇ ਡਾਲੇ ਮੋਰਣੀਆਂ ਪਟਾਂ ਦੇ ਵਿਚ ਘੁਗੀਆਂ ਜੱਟਾਂ ਦੇ ਉੰਜ ਮਲਕੀ ਮਲਕੀ ਕਰਦੇ ਫਿਰ ਮਲਕੀ ਮਲਕੀ ਕਰਦੇ ਫਿਰ ਤੇਰੇ ਵਰਗੇ ਕੀਮਮੇ ਹੋਰ ਬੜੇ ਤੇਰੇ ਤੇ ਇਲਜ਼ਾਮ ਲਵੋਣੇ ਵੈਸੇ ਤਾਂ ਦਿਲ ਨੂੰ ਚੋਰ ਬੜੇ ਵੇ ਜਾਉਂਗੀ ਤਾਂ ਘਰ ਜਾਉਂਗੀ ਜਾਉਂਗੀ ਤਾਂ ਘਰ ਜਾਉਂਗੀ ਤੈਨੂੰ ਨੀ ਮਿਲਣਾ ਕੱਲੇ ਨੂੰ ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ ਵੇ ਲਿ ਨੀ ਉਂਗਲ ਛੱਲੇ ਨੂੰ ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ ਵੇ ਲਿ ਨੀ ਉਂਗਲ ਛੱਲੇ ਨੂੰ ਜੇ ਪਾਉਣੀ ਏ ਤਾਂ ਮੁਂਦਰੀ ਪਾ ਦਈ ਹੋ ਵੇ ਗੇੜੇ ਗੇੜੇ ਗੇੜੇ ਨੀ ਤੂੰ ਇਕੀ ਸਾਲ ਦੇ ਨੇੜੇ ਤੇਰਾ ਯਾਰ 26 ਨੂੰ ਛੇੜੇ ਦੇਵੇਂ ਗੇੜੇ ਟਾਇਰ ਉਦੇੜੇ ਜਿਵੇਂ ਤੂੰ ਸੀਨ ਦੇਣੇ ਤਰ ਪਾਈ ਪਿੱਛੋਂ ਹਾਏ ਕਰ ਨਾ ਕਾਹਲੀ ਹਾਂ ਦਿਆਂ ਨੀ ਨੰਬਰ ਲੱਗੂ ਵੱਡੇ ਬਾਈ ਪਿੱਛੋਂ ਹਾਏ ਕਰ ਨਾ ਕਾਹਲੀ ਹਾਂ ਦਿਆਂ ਨੀ ਬੇਬੇ ਸੱਸ ਬਣੂਗੀ ਤਾਈ ਪਿੱਛੋਂ ਹਾਏ ਕਰ ਨਾ ਕਾਹਲੀ ਹਾਂ ਦਿਆਂ ਵੇ ਕਿਥੇ ਨਾਪ ਗੁੱਡਾ ਦਾ ਲੈਂਦੇ ਵੇ ਕਿਥੇ ਨਾਪ ਗੁੱਡਾ ਦਾ ਲੈਂਦੇ ਚਸਕੇ ਥੋਨੂੰ ਡੋਲਿਆ ਦਾ ਖਰੀ ਜਾਂਦੀ ਚ ਹਿੱਸਾਬ ਨਾ ਰੱਖਦੇ ਖਰੀ ਗੋਲੀ ਦੇ ਤੋਲਿਆ ਦਾ ਓਪਰਿਆਂ ਨਾਲ ਹਾਂ ਦੀਆ ਓਪਰਿਆਂ ਨਾਲ ਹਾਂ ਦੀਆ ਮੈਂ ਬਹੁਤੀ ਚੁੱਪ ਨਾ ਤੋੜਾ ਵੇ ਰੰਗ ਚਾਨਣ ਵਰਗਾ ਹੋਈ ਜਾਂਦਾ ਜਿਵੇ ਮੁਖ ਤੇ ਚੰਨ ਨਿਚੋਦਾ ਵੇ ਰੰਗ ਚਾਨਣ ਵਰਗਾ ਹੋਈ ਜਾਂਦਾ ਜਿਵੇ ਮੁਖ ਤੇ ਚੰਨ ਨਿਚੋਦਾ ਵੇ ਰੰਗ ਚਾਨਣ ਵਰਗਾ ਹੋਈ ਜਾਂਦਾ ਰੰਗ ਚਾਨਣ ਵਰਗਾ ਹੋਈ ਜਾਂਦਾ ਹੱਥਾਂ ਵਿਚ ਗਿਰਦਾ ਜਾਂਦਾ ਤੇਰਾ ਰੰਗ ਝੋਨੇ ਦੇ ਵਾਂਗੂ ਨੀ ਹਾਏ ਔਖੇ ਵੇਲੇ ਕੱਮ ਆਵਾਂਗੇ ਕਣਕ ਜਾ ਸੋਨੇ ਵਾਂਗੂ ਨੀ ਕਿਵੇਂ ਚੇਤਾ ਤੇਰਾ ਭੁਲਜਾ ਹਾਏ ਕਿਵੇਂ ਚੇਤਾ ਭੁਲਜਾ ਤੂੰ ਓ ਪੱਟ ਚ ਡੱਬੀ ਲਾਹਣ ਜੀ ਸੋਲ ਜੀ ਪਿੱਛੇ ਲਾਇਆ ਫਿਰੇ ਡੋਲੀ ਪਿੰਡ ਦੀ ਭਾਨ ਜੀ ਨੀ ਸਾਡੇ ਕੋਲੋ ਨੀ ਰਖਵਾਲੇ ਯਾਰੀ ਲੱਭਣੀ ਨਈ Manaan ਜਹੀ ਸਾਡੇ ਕੋਲੋ ਨੀ ਰਖਵਾਲੇ