Skip to content
Lyric
Dive
Public playlists
My playlists
Search
Sign in
Sardaar Ji 3 Title Track
Zafar Sandhu, Mixsingh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਅਲੜਾਂ ਦੇ ਸਿਨੇ ਆੱਗ ਲਈ ਰੱਖਦਾ
ਨਿੱਤ ਨਵਾਂ ਟੌਚਣ ਫਸਾਈ ਰੱਖਦਾ
ਖੜਦਾ ਨਾ ਮੋੜੇ ਕੋਈ ਜੱਟ ਦੇ ਕੁੱਦੇ
ਲਾ ਲਾ ਲਾ ਤਾਂ ਹੀ ਤਾਂ ਕਾਰਵਾਈ ਰੱਖਦਾ
ਓ ਭਰੋ ਭਰ ਜੀ
ਭਰੋ ਭਰ ਜੀ ਚੱਲਦੇ ਜੱਟਾਂ ਦੇ ਕਰੋ ਭਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਓ ਵੱਡੇ ਵੱਡੇ ਭੂਤ ਬੋਤਲਾਂ 'ਚ ਡੱਕ ਲੈ
ਵਿਗੜੇ ਜੇ ਕੋਈ ਮੋਡਿਆਂ ਤੋਂ ਚੱਕ ਲੈ
ਲਾ ਦਿੰਦਾ ਖੁੰਜੇ ਮੋੜ ਕੇ ਨਹੀਂ ਉੱਠਦਾ
ਵੱਟ ਕੇ ਜੇ ਕੁੜੀ ਜਿਨੂੰ ਕੇਰਾ ਤੱਕ ਲੈ
ਬੰਦਾ ਮਾਰ ਦੀ
ਬੰਦਾ ਮਾਰ ਦੀ
ਤਕਣੀ ਬਿਲੋ ਨੀ ਤੇਰੇ ਯਾਰ ਦੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ
ਓ ਸਰਦਾਰ ਜੀ
ਓ ਅੱਡੇ ਹੈਰਾਨ ਨਾ ਹੋ ਸਾਲਿਓ ਕਿੱਥੇ ਦੁਬਾਰਾ ਨਾ ਮਰ ਜਾਓ
ਓ ਪਿੱਛੇ ਪਿੱਛੇ ਆਉਂਦਾ ਸਾਡੇ ਫੇਮ ਗੋਰੀਏ
ਚਲਦਾ ਗਲੋਬ ਉੱਤੇ ਨੇਮ ਗੋਰੀਏ
ਘੁੰਮਦਾ ਨੀ ਮੁੱਚਾਂ ਐਵੇਂ ਤਾਂ ਰੱਖ ਕੇ
ਦੋਸਾਂਝਾ ਪਾਈ ਫਿਰੇ ਗੇਮ ਗੋਰੀਏ
ਗੋਰੀ ਯਾਰ ਦੀ ਹਿੱਕਾ ਸਾਡੀ
ਲੋੜ ਨਹੀਂ ਕਿਸੇ ਹਥਿਆਰ ਦੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ ਸਰਦਾਰ ਜੀ
ਹੱਥ ਨਹੀਂ ਕਿਸੇ ਦੇ ਆਉਂਦੇ ਯਾਰ ਜੀ
ਸਰਦਾਰ ਜੀ
ਓ ਸਰਦਾਰ ਜੀ