Skip to content
Lyric
Dive
Public playlists
My playlists
Search
Sign in
Mera Sardar
Jugraj Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਦਿਲ ਵਿਚ ਰਿਹਨੀ ਆ ਤੇਰੇ ਹੁੰਨ ਘਰ ਵੀ ਲੈਜਾ ਵੇ
ਮੈਨੂ ਮੇਰੇ ਮਾਪੇਯਾ ਤੋਂ ਮੰਗ ਕੇ ਉਮਰਾਂ ਲਯੀ ਲੈਜਾ ਵੇ
ਬਸ ਮੈਂ ਤਾਂ ਮੰਗਦੀ ਆਂ ਤੇਰੇ ਤੇ ਹੱਕ ਸਾਰੇ
ਮੈਂ ਨਹੀ ਕਿਹੰਦੀ ਕੇ ਮੈਨੂ ਕੋਯੀ ਕੋਕਾ ਦੇਡੇ ਸਰਦਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ
1 ਗੱਲ ਤੇਰੀ ਚੰਗੀ ਲਗਦੀ ਲੌਂਦਾ ਨੀ ਲਾਰਾ ਵੇ ਤੂ
ਪਰ ਮੈਨੂ ਵਿਚ ਵਿਚਾਲੇ ਰਖੀ ਨਾ ਯਾਰਾ ਵੇ ਤੂ
ਇਕ ਗੱਲ ਤੇਰੀ ਚੰਗੀ ਲਗਦੀ ਲੌਂਦਾ ਨੀ ਲਾਰਾ ਵੇ ਤੂ
ਪਰ ਮੈਨੂ ਵਿਚ ਵਿਚਾਲੇ ਰਖੀ ਨਾ ਯਾਰਾ ਵੇ ਤੂ
ਰਖੀ ਨਾ ਯਾਰਾ ਵੇ ਤੂ
ਤੇਰੇ ਵਾਲ ਤਕਦੀ ਆ ਮੈਂ ਬੜੀਆਂ ਆਸ਼ਂ ਨਾਲ
ਮੈਨੂ ਹੌਂਸਲਾ ਹੋਜੂ ਸੱਜਣਾ ਵੇ ਤੂ ਕਰਦੇ ਇਕ ਇਸ਼ਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ
ਜਿੰਦ ਮਾਹਿਯਾ ਜਿੰਦ ਮਾਹਿਯਾ
ਤੇਰੇ ਨਾਮ ਦੀ ਮਿਹੰਦੀ ਲਵੌਉਨੀ ਆ
ਜਿੰਦ ਮਾਹਿਯਾ ਜਿੰਦ ਮਾਹਿਯਾ
ਤੇਰੇ ਨਾਲ ਹੀ ਉਮਰ ਲਂਗੌਣੀ ਆ
ਜਦ ਤਕ ਕਿ ਸਾਡਾ ਵਿਆਹ ਨਹੀ ਹੁੰਦਾ
ਸਚ ਦੱਸਣ ਨੀਂਦ ਨਹੀ ਆਨਿ
ਅੰਗਰੇਜ਼ ਵੇ ਹੋਰ ਕਿਸੇ ਲਯੀ ਹਨ ਮੇਤੋਂ ਕਹਿ ਨੀ ਜਾਣੀ
ਜਦ ਤਕ ਕਿ ਸਾਡਾ ਵਿਆਹ ਨਹੀ ਹੁੰਦਾ
ਸਚ ਦੱਸਣ ਨੀਂਦ ਨਹੀ ਆਨਿ
ਅੰਗਰੇਜ਼ ਵੇ ਹੋਰ ਕਿਸੇ ਲਯੀ ਹਨ ਮੇਤੋਂ ਕਹਿ ਨੀ ਜਾਣੀ
ਹਨ ਮੇਤੋਂ ਕਹਿ ਨੀ ਜਾਣੀ
ਕਿੰਨੇ ਹੀ ਚਿਰ ਤੋਂ ਵੇ ਤੂ ਟਾਇਮ ਮੰਗੇਯਾ ਏ
ਇਸ਼੍ਸ ਵਾਰੀ ਮੈਨੂ ਤੌਫੇ ਵਿਚ ਰੋਕਾ ਦੇਡੇ ਸਰਦਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ
ਤੇਰੇ ਦਿਲ ਨੂ ਸਾਂਭ ਰੱਖਿਆ ਮੈਂ ਕਿੰਨੇਯਾ ਸਾਲਾਂ ਤੋਂ
ਹੁੰਨ ਤੈਨੂ ਸਾਂਭਣ ਦਾ ਮੈਨੂ ਮੌਕਾ ਦੇਡੇ ਸਰਦਾਰਾ