Skip to content
Lyric
Dive
Public playlists
My playlists
Search
Sign in
Temporary Pyar (8D Audio)
Kaká, Adaab Kharoud
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ
ਲੱਭਦੀ ਫ਼ਿਰੇਗੀ ਜੇ ਫ਼ਰਾਰ ਹੋ ਗਿਆ
ਮੇਰਾ ਇਹ ਗੁਲਾਬ ਮਨਜ਼ੂਰ ਕਰ ਲੈ
ਸੱਚ ਕਹਿਨੈ, ਮੈਨੂੰ ਸੱਚਾ ਪਿਆਰ ਹੋ ਗਿਆ
Side 'ਤੇ ਤੂੰ ਆਪਣਾ ਗ਼ਰੂਰ ਕਰ ਲੈ
ਵੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ
Darling, ਉਮਰਾਂ ਦਾ ਵਾਅਦਾ ਕਰਦੇ
Darling, ਉਮਰਾਂ ਦਾ ਵਾਅਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ
ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਸੱਭ ਭੁੱਲ ਜਾ, ਪੁਰਾਣੇ ਤੇਰੇ ਲਾਇਕ ਨਹੀਂ
ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ
ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ 'ਤੇ ਛੱਡਦੇ
ਹੋਣ ਦੇਂਦਾ ਕੁਝ ਦੁੱਖਦਾਇਕ ਨਹੀਂ
ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਖੁਸ਼ੀਆਂ ਦਊਂਗਾ, ਪਹਿਰੇਦਾਰ ਹੋ ਗਿਆ
ਰੋਵੇਗੀ ਮੁੱਕਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਦੇਖ ਅਸਮਾਨ ਵਿੱਚ ਤਾਰੇ ਕਿੰਨੇ ਆਂ
ਮੈਂ ਤਾਰੇ ਦੇਖ ਵਕਤ ਗੁਜ਼ਾਰੇ ਕਿੰਨੇ ਆਂ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆਂ
ਦਿਲ ਵਿੱਚ ਖ਼ਾਬ ਵੀ ਉਸਾਰੇ ਕਿੰਨੇ ਆਂ
ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਕਾਹਦਾ ਸਾਲ਼ਾ ਪਿਆਰ, ਇਹ ਵਪਾਰ ਹੋ ਗਿਆ
ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਮੈਨੂੰ ਠੁੱਕਰਾ ਕੇ ਨਾ ਤੂੰ ਹੋਰ ਚੁਣ ਲਈ
ਮੇਰੇ ਬਿਨਾਂ ਕਿਸੇ ਦਾ ਨਾ ਗੀਤ ਸੁਣ ਲਈ
ਮੈਨੂੰ ਪੜ੍ਹ, ਮੈਨੂੰ ਲਿਖ, ਮੈਨੂੰ ਗਾਇਆ ਕਰ
ਮੇਰੇ ਨਾਂ ਦਾ ਹੀ ਬਾਂਹ ਉਤੇ tattoo ਖੁਣ ਲਈ
ਤੇਰੇ-ਮੇਰੇ past 'ਚ ਪਿਆਰ ਜੋ ਰਹੇ
ਤੇਰੇ-ਮੇਰੇ past 'ਚ ਪਿਆਰ ਜੋ ਰਹੇ
ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ
ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਲੜ ਜਿੰਨਾ ਮਰਜੀ, ਤੂੰ ਚੀਖ਼ ਮੇਰੇ 'ਤੇ
ਪਰ ਸੋਚ ਕਰ ਲੈ ਬਰੀਕ ਮੇਰੇ 'ਤੇ
ਨੀਅਤ ਮੇਰੀ ਤਾਂ ਹੋ ਗਈ leak ਤੇਰੇ 'ਤੇ
ਤੇਰੀ ਨਿਗਾਹ ਕਿਉਂ ਐ ਠੀਕ-ਠੀਕ ਮੇਰੇ 'ਤੇ?
ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਮੈਂ ਲਊਂਗਾ ਮਨਾ, ਇਕਰਾਰ ਹੋ ਗਿਆ
ਰੋਵੇਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
Darling, ਉਮਰਾਂ ਦਾ ਵਾਅਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ