Skip to content

Jeep Life

Hrmxn Sidhu
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਪੱਗਾਂ ਦੇ ਸ਼ੌਕੀਨ brown boys ਅੱਲ੍ਹੜੇ ਸਿੱਧਾ ਦਿਲ ਵਿਚ hit ਕਰੇ voice ਅੱਲ੍ਹੜੇ Lethal style top notch ਗੱਡੀਆਂ Wrangler ਰੱਖੀ first choice ਅੱਲ੍ਹੜੇ ਅੱਥਰੀ ਮੰਡੀਰ ਗਸ਼ ਖਾ ਕੇ ਡਿੱਗਦੀ Rdx ਜਿਹੇ ਯਾਰ ਦੇਖ ਨਾਲ਼ ਖੜ੍ਹੇ ਚਾਲੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਲੰਘੇ Jeep ਕਾਲ਼ੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਮੁੰਡੇ 4×4 ਵਿਚ ਸੈਰ ਕਰਦੇ ਚੌੜੇ ਚੌੜੇ tire ਸੜਕਾਂ ਤੇ ਕਹਿਰ ਕਰਦੇ ਮੂੰਹ ਦੇ ਉੱਤੇ ਰੱਖਾਂ ਉੰਝ ਚੁੱਪ ਧਾਰ ਕੇ ਕੰਮ ਬੋਲਣੇ ਦਾ AK ਆਲੇ fire ਕਰਦੇ ਨਾਂ ਪਹਿਲੇ ਦਿਨੋਂ ਏਰੀਏ ਚ ਚੱਲੇ ਜੱਟ ਦਾ ਐਵੇਂ Publicity ਨਾ ਕਰਵਾਈ ਕਦੇ ਜਾਹਲੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਲੰਘੇ Jeep ਕਾਲ਼ੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਅੱਖਾਂ ਟੱਡ yenkean ਦੇ ਵੱਗ ਰਹਿੰਦੇ ਤਾੜਦੇ ਉੱਚੇ ਕੱਢੇ ਹੋਏ silencer ਖੰਘੂਰੇ ਮਾਰਦੇ ਗੱਡੀ laser ਦੇ ਵਾਂਗੂ ਹਵਾ ਫਿਰੇ ਚੀਰਦੀ ਵਿੱਚ ਵੱਜਦੇ ਆ ਗਾਣੇ ਤੇਰੇ ਸਿੱਧੂ ਯਾਰ ਦੇ ਨੀਤ ਸਾਫ ਰੱਖ ਸਭ ਨਾਲ deal ਕਰਦੇ ਅਸੀਂ ਖੂਨ ਵਿੱਚ ਕਦੇ ਬੇਈਮਾਨੀ ਨਹੀਂਓ ਪਾਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਲੰਘੇ Jeep ਕਾਲ਼ੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਅੱਲ੍ਹੜਾਂ ਦੇ ਟੋਲੇ ਰਹਿੰਦੇ time ਚੱਕਦੇ Front ਪੇਜਾਂ ਉੱਤੇ ਦੇਖੀਂ portrait ਛੱਪਦੇ Backward ਜਿਲ੍ਹੇ ਤੋਂ ਨਾ judge ਕਰ ਲਈਂ ਤੇਰੇ town ਦੇ ਨਿਆਣੇ ਮੂਸਾ ਮੂਸਾ ਜੱਪਦੇ Step step ਕਰ ਅਰਸ਼ਾਂ ਤੇ ਪਹੁੰਚਣਾ Success ਨਾ achieve ਹੁੰਦੀ ਕਰ ਕਦੇ ਕਾਹਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਕੁੰਢੀ ਮੁੱਛ ਮੋਢੇ ਉੱਤੇ ਰਫ਼ਲ ਦੁਨਾਲੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ ਲੰਘੇ Jeep ਕਾਲ਼ੀ ਕੰਬਦੇ ਆ ਵੈਰੀ ਜਦੋਂ ਲੰਘੇ Jeep ਕਾਲ਼ੀ