Skip to content
Lyric
Dive
Public playlists
My playlists
Search
Sign in
Yodhaa
Kulbir Jhinjer
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜਿਹੜਾ ਨਸ਼ੇ 'ਚ ਡੁੱਬਦੀ ਕੌਮ ਲਈ ਹਿੱਕ ਤਨ ਕੇ ਖੜ੍ਹ ਜਾਵੇ
ਆਹ ਲੁੱਟਦੀਆਂ ਸਰਕਾਰਾਂ 'ਤੇ ਅੱਗ ਬਣ ਕੇ ਵਰ੍ਹ ਜਾਵੇ
ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ Bargari ਹੋਈ?
ਹੁਣ ਕੌਮ ਭਾਲਦੀ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ
ਹੁਣ ਕੌਮ ਭਾਲਦੀ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ
ਜੀਹਦੇ ਦਿਲ ਵਿੱਚ ਕੌਮ ਲਈ ਦਰਦ 'ਤੇ ਹੱਥ ਵਿੱਚ 47 ਹੋਵੇ
ਅੱਜ ਵੇਖ ਕੇ ਮੁੰਡੇ-ਕੁੜੀਆਂ ਨੂੰ ਹਾਏ, ਅੱਖ ਜਿਸ ਦੀ ਰੋਵੇ
ਜੀਹਦੇ ਦਿਲ ਵਿੱਚ ਕੌਮ ਲਈ ਦਰਦ 'ਤੇ ਹੱਥ ਵਿੱਚ 47 ਹੋਵੇ
ਅੱਜ ਵੇਖ ਕੇ ਮੁੰਡੇ-ਕੁੜੀਆਂ ਨੂੰ ਹਾਏ, ਅੱਖ ਜਿਸ ਦੀ ਰੋਵੇ
ਸੁਣ ਤਕਰੀਰਾਂ ਜੀਹਦੀਆਂ ਉੱਠ ਜਾਏ ਜਿਹੜੀ ਜਵਾਨੀ ਮੋਈ
ਹੁਣ ਕੌਮ ਭਾਲਦੀ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ
ਹੁਣ ਕੌਮ ਭਾਲਦੀ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ