Skip to content
Lyric
Dive
Public playlists
My playlists
Search
Sign in
Bulla Ki Jana
Rabbi Shergil
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਨਾ ਮੈਂ ਮੋਮਿਨ ਵਿਚ ਮਸੀਤ ਆਂ
ਨਾ ਮੈਂ ਵਿਚ ਕੁਫਰ ਦੀਆਂ ਰੀਤ ਆਂ
ਨਾ ਮੈਂ ਪਾਕਾਂ ਵਿਚ ਪਲੀਤ ਆਂ
ਨਾ ਮੈਂ ਅੰਦਰ ਵੇਦ ਕਿਤਾਬ ਆਂ
ਨਾ ਮੈਂ ਰੇਂਦਾ ਭੰਗ ਸ਼ਰਾਬ ਆਂ
ਨਾ ਮੈਂ ਰੇਂਦਾ ਮਸਤ ਖਰਾਬ ਆਂ
ਨਾ ਮੈਂ ਸ਼ਾਦੀ ਨਾ ਗਮਨਾਕੀ
ਨਾ ਮੈਂ ਵਿਚ ਪਲੀਤੀ ਪਾਕੀ
ਨਾ ਮੈਂ ਆਬੀ ਨਾ ਮੈਂ ਖਾਕੀ
ਨਾ ਮੈਂ ਆਤਿਸ਼ ਨਾ ਮੈਂ ਪਉਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਨਾ ਮੈਂ ਅਰਬੀ ਨਾ ਲਹੌਰੀਆ
ਨਾ ਮੈਂ ਹਿੰਦੀ ਸ਼ਹਿਰ ਨਗੌਰੀ
ਨਾ ਹਿੰਦੂ ਨਾ ਤੁਰਕ ਪੇਸ਼ਾਵਰੀ
ਨਾ ਮੈਂ ਭੇਤ ਮਜ਼ਹਬ ਦਾ ਪਾਇਆ
ਨਾ ਮੈਂ ਆਦਮ ਹਵਵਾ ਜਾਇਆ
ਨਾ ਕੋਈ ਅਪਣਾ ਨਾਮ ਧਰਾਇਆ
ਅਵਵਲ ਆਖਰ ਆਪ ਨੂੰ ਜਾਣਾ
ਨਾ ਕੋਈ ਦੂਜਾ ਹੋਰ ਪਛਾਣਾ
ਮੇਥੋਂ ਹੋਰ ਨਾ ਕੋਈ ਸਿਆਣਾ
ਬੁੱਲ੍ਹਾ! ਸ਼ਾਹ ਖੜਾ ਹੈ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਨਾ ਮੈਂ ਮੂਸਾ ਨਾ ਫਿਰਉਨ
ਨਾ ਵਿਚ ਜਾਗਣ ਨਾ ਵਿਚ ਸੌਣ
ਨਾ ਮੈਂ ਰਹਿੰਦਾ ਵਿਚ ਨਦੌਣ
ਨਾ ਵਿਚ ਬੈਠਣ ਨਾ ਵਿਚ ਭਾਉਣ
ਬੁੱਲ੍ਹਾ! ਸ਼ਾਹ ਖੜਾ ਹੈ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਓ ਓ ਓ ਓ ਓ ਓ
ਓ ਓ ਓ ਓ ਓ ਓ
ਓ ਓ ਓ ਓ ਓ ਓ
ਓ ਓ ਓ ਓ ਓ ਓ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ