Skip to content
Lyric
Dive
Public playlists
My playlists
Search
Sign in
Rhyme Ain’t Done
Navaan Sandhu, Sabi Bhinder, Bajwa
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Jay B on the track bitch
ਹੋ, ਕਰਾਂ Opium delivery ਮਾਝੇ ਤੋਂ
Touch ਕਰਾਂ ਨਾ smack ਤੇ Cocaine ਨੀ
ਬੰਦੇ ਨਾਲ਼ ਦੇ ਰਕਾਨੇ ਹੰਢੇ-ਵਰਤੇ
ਤਾਂ ਹੀ match ਕਰੇ ਜੱਟਾਂ ਦਾ brain ਨੀ
ਹੋ, ਚਾੜ੍ਹੀ .45 ਤੇ Colt ਦੀ kit
ਸਾਨੂੰ ਫ਼ਰਕ ਨਹੀਂ ਪੈਂਦਾ, ਕੀ flop ਤੇ ਕੀ hit?
ਜੱਟ ਲਿਖ਼ਤਾਂ ਦੇ ਫ਼ਿਰਦਾ record ਬੰਨ੍ਹਦਾ
ਇੱਕ ਬਰਫ਼ ਜਿਹੀ ਦੀ ਫ਼ਿਰੇ ਠਾਰ ਭੰਨਦਾ
ਬਹੁਤੀ ਹਿੰਡ ਵਾਲ਼ਿਆਂ ਦੀ ਛਾਲ ਚੁਕਵਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਸ਼ੌਂਕ ਜੱਟ ਦਾ ਸੋਹਣੀਏ
ਮੱਲ ਚੋਟੀ ਦੇ ਬੁਲਾ ਕੇ ਕੌਡੀਆਂ ਕਰਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਸ਼ੌਂਕ ਜੱਟ ਦਾ ਸੋਹਣੀਏ
ਘੋੜੀ ਨਿੱਤਰੀ ਦੇ ਉੱਤੇ ਬਿੱਲੋ ਕਾਠੀ ਪਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਸ਼ੌਂਕ ਜੱਟ ਦਾ ਸੋਹਣੀਏ
ਨਿੱਕੇ ਹੁੰਦਿਆਂ ਤੋਂ ਰੱਟ Bombay ਜਾਣ ਦੀ
ਤਾਂ ਹੀ ਫ਼ਿਲਮਾਂ ਲਈ ਖਿੱਚਦਾ ਤਿਆਰੀਆਂ
ਵੇਖ ਡੌਲਿਆਂ 'ਚ ਬਣਦੀਆਂ ਮੱਛੀਆਂ
ਹੱਦੋਂ ਬਾਹਰ ਹੋ ਕੇ ਮਾਰਦਾ ਉਡਾਰੀਆਂ
ਝੋਟਾ ਜਿਗਰੇ ਤੋਂ ਲੱਥ, ਰੱਖੇ ਹੱਥ ਸਮਰੱਥ
ਜਿਹਨੂੰ ਮਾਰਦਾ ਆ ਕੈਂਚੀ, ਓਹਦੀ ਮਾਰ ਦਿੰਦਾ ਮੱਤ
ਅੱਖਾਂ ਚੜ੍ਹੀਆਂ, ਨਤੀਜਾ ਪਾਈ ਤੇਰ ਦਾ, ਕੁੜੇ
ਤੇ ਕਦੇ ਇਲਾਕੇ ਦੀਆਂ ਗੁੱਡੀਆਂ ਨਹੀਂ ਟੇਰਦਾ, ਕੁੜੇ
ਤੇ Bollywood ਵਾਲ਼ੀਆਂ ਨੂੰ ਪੱਟ ਤੇ ਬਠਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਸ਼ੌਂਕ ਜੱਟ ਦਾ ਸੋਹਣੀਏ)
ਗੱਡੀ ਅੱਗੇ Police ਦੀ ਗੱਡੀ ਲਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਸ਼ੌਂਕ ਜੱਟ ਦਾ ਸੋਹਣੀਏ
ਮਹਿੰਗੀਆਂ ਚੀਜ਼ਾਂ ਨੂੰ ਬਿੱਲੋ ਹੱਥ ਪਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਸ਼ੌਂਕ ਜੱਟ ਦਾ ਸੋਹਣੀਏ
ਹਾਂ, ਪਾ ਕੇ ਕੁੜਤੇ-ਪਜਾਮੇਂ ਕਰਾਂ ਮੋਤਵਾਰੀਆਂ
ਤੇ 'ਫ਼ੀਮ ਨਾਲ਼ ਬੰਦੇ ਰੱਖਾਂ ਤੁੰਨ ਕੇ, ਬਿੱਲੋ
Weapon ਨਾ touch ਕਰਾਂ ਮਾੜਾ ਡੱਬ ਨਾ'
ਤੇ ਕਦੇ ਦੇਵਾਂ ਨਾ ਧਿਆਨ ਪਾਪ-ਪੁੰਨ 'ਤੇ, ਬਿੱਲੋ
ਹੋ, Lo-fi ਚਾਲ ਆ ਤੇ hardcore ਦੌਰ
ਹੋ, ਚਿੜ-ਭੁੱਜ ਭੰਨਦੇ ਆ ਕੜ੍ਹਿਆਂ ਨਾ' ਮੌਰ
ਜਿੱਦਬਾਜ਼ੀਆਂ 'ਚ ਆਉਣਗੇ ਤਾਂ ਨਿੱਸਲ ਕਰਾਂਗੇ
ਜਿਹੜੇ ਸਾਡੀ ਗੈਰਹਾਜ਼ਰੀ 'ਚ ਟੱਪਦੇ ਨੇ ਛੋਰ
ਕਈ ਮਾਂ-ਯਾਵੇਆਂ ਨੂੰ ਚਾਅ, ਟੇਵਾ ਖਲਵਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ)
ਨਵੇਂ ਉਠਿਆਂ ਨੂੰ ਕੁੱਛੜ ਖਿਡਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਹੋ, ਸ਼ੌਂਕ ਜੱਟ ਦਾ ਸੋਹਣੀਏ
ਨੀ level ਦੇ ਬੰਦਿਆਂ ਨਾ' ਫਾਹਾ ਪਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ, ਹੋ, ਸ਼ੌਂਕ ਜੱਟ ਦਾ ਸੋਹਣੀਏ
ਦੇੜ੍ਹ ਕੇ ਕਪੱਤ, ਬੁੱਚੀਆਂ ਪਵਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ)