Skip to content

Strong Enough

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਰੂਪ ਸ਼ਾਨ ਉੱਤੇ ਲਾ ਕੇ ਬਿੱਲੋ ਰੱਖ ਦੀ ਘੁੰਡ ਕੱਢ ਕੇ clip ਨੰਗਾਂ ਰੱਖ ਦੀ ਪਹੁੰਚੇ ਘਿਥ ਘਿਥ ਅੱਡੀਆਂ ਤੌਂ ਚੱਕ ਨੀ ਤੂੰ ਮਡਕ ਮਡਕ ਪੱਬ ਚੱਕਦੀ ਸਾਨੂੰ ਭੇਜਦੀ snap ਤੇ location ਆ ਆਪ ਕੱਟਦੀ ਮਾਰਾਕੋ ਚ vacation ਆ Pout ਕਰਕੇ click ਫੋਟੋ ਭੇਜਦੀ ਕਾਟੋ ਕਰਦੀ ਖਰਾਬ situation ਆ Moto ਵੈਲੀਆਂ ਦੇ ਇਕ ਇਕੀ 21 ਸਾਲ ਦੇ ਉੱਤੋਂ ਸੋਹਣੀਏ ਸ਼ੌਕੀਨ ਕਾਲੇ ਮਾਲ ਦੇ ਚਿੱਟੇ ਕੁੜਤੇ ਪਜਾਮੇ ਹਿੱਕਾਂ ਚੌੜੀਆਂ ਮੋਡੇ ਪੱਟ ਆ ਨੀ Raffle ਦੋਨਾਲ ਨੇ ਕਾਲੀ ਨਾਗਣੀ ਚ ਸੋਨੇ ਦੀਆਂ ਭਸਮਾਂ Brown ਰੰਗ ਉੱਤੇ ਕਾਲਾ ਕਾਲਾ ਚਸ਼ਮਾ ਲਾਇਆ ਚਸ਼ਮਾ ਤੇ ਅੱਖ ਉਹਨੂੰ ਦਿਸ ਗਈ ਕਹਿੰਦੀ ਸ਼ੱਕਿਆ ਨਾ ਕਰ ਬੋਹਤੀ ਖਸਮਾ ਸੱਧਾ ਵੈਲੀਆਂ ਦਾ ਕੰਮ ਵੈਲ ਖੱਟਣੇ ਰਾਹਲਪੁਰ ਕੇ ਨੂ ਲਾਉਂਦੀ ਡੱਟ ਪੱਟਣੇ ਰਨ ਰੱਖਣੀ ਘੁੱਟੇ ਦੇ ਫੁੱਲ ਵਰਗੀ ਗੱਡ ਖਾਣੇ ਵਿੱਚ ਲਾਉਂਦੇ ਤੇਲ ਫੱਕਣੇ ਚਾਰ ਦਿਨ ਦੀ ਜਵਾਨੀ ਕੁੜੇ ਜਗ ਤੇ ਦੋ ਦਿਨ ਤਾ ਨਿਭਾ ਜਾ ਆ ਕੇ ਪ੍ਰੀਤ ਨੀ ਐਦਾ ਲੱਭਦਾ ਮੈਂ ਤੈਨੂੰ ਮਰਜਾਣੀਏ ਹਕੀਮ ਲੱਭਦੇ ਜੋ ਪੂਰੇ shilajeet ਨੂੰ ਆਸ ਛੱਡਿਆਂ ਨੀ ਚੱਲ ਗਈਆਂ ਮੁੱਢ ਤੋਂ ਨੀ ਤੂੰ ਲੱਭੇ mature ਕੁੜੇ ਮੈਨ ਨੀ ਖਾ ਕੇ museli Safe Coach ਬੀਜ ਨੀ ਹੋ ਗਏ engine ਪੁਰਾਣੇ ਫਿਰ ਕਾਇਮ ਨੀ ਓ ਅਸੀਂ ਪਿਛਲੀ ਸਦੀ ਦੇ ਖੁੰਦ ਸੋਹਣੀਏ ਅਸੀਂ mom ਦੇ ਨਾ pampered ਪੁੱਤ ਨੀ ਨਿਖਰ ਸ਼ਰੀਰ ਕੌੜੀ ਖੇਡ ਕੇ ਤੇ ਖਾ ਕੇ 15 ਕਿਲੇ ਚ ਬਿੱਲੋ ਫੱਟ ਨੀ ਪਹਿਲਾਂ ਕੁੱਟ ਕੇ ਨੀ ਬਿੱਲੋ ਕੁੜੇ gym ਚ ਹੁਣ ਸੜਕਾਂ ਤੇ ਚੋਹਣੇ ਆ ਨੀ ਲੁੱਡੀਆਂ Tire ਆ ਵੇਖਣ muscle bicep ਦੇ ਤੇ ਕਦੇ ਵੇਖਦੀਆਂ tire ਆ ਦੀਆਂ ਗੁੱਡੀਆਂ Tire ਆ ਵੇਖਣ muscle bicep ਦੇ ਤੇ ਕਦੇ ਵੇਖਦੀਆਂ tire ਆ ਦੀਆਂ ਗੁੱਡੀਆਂ Tire ਆ ਵੇਖਣ muscle bicep ਦੇ ਤੇ ਕਦੇ ਵੇਖਦੀਆਂ tire ਆ ਦੀਆਂ ਗੁੱਡੀਆਂ ਨੀ ਅਸਲੋ ਮਿੱਟੀ ਦੇ ਪੁੱਤ ਸੋਹਣੀਏ ਮੱਥਾ ਟੇਕੇ ਬਿਨ ਜਾਈਏ ਨਾ ground ਚ Match ਛੋਟੀ ਦੇ ਮਾਲਾ ਦਾ ਪਿਆ ਫਸਣਾ ਚੱਲ ਰਹਿੰਦੇ ਆ ਟੱਕੇ ਆ ਪਹਿਲੇ round ਚ ਪੱਕੀ ਵਾਰ ਵਾਲੀ ਟੱਪੇ ਜੋ ਮੈਦਾਨ ਚ ਚੱਲ ਦੂਰ ਤੋਂ ਆ ਬੰਦੇ ਦੀ ਪਹਚਾਨ ਦੀ ਨੀ ਏਹ ਰਿਸ਼ਤੇਦਾਰੀ ਤੋਂ ਖਾਲੇ ਦੋ ਘੰਟੇ ਦੀ ਪਿੱਛੋ ਤੁਰੀ ਆ ਬਠਿੰਡੇ ਆਲੀ ਸ਼ਾਨ ਨੀ ਓ ਬੰਦੇ ਅਸਲੀ ਰੱਖੇ ਤੇ ਘੋੜੀ ਨਸਲੀ ਅਸੀਂ ਛੱਡਦੇ ਬਥੇਰੇ ਬਿੱਲੋ ਹੱਸ ਕੇ ਸਾਡੀ ਦੇਖ ਕੇ ਤਰੱਕੀ ਕੁੜੇ ਜਗ ਤੇ ਕਾਟੋ ਵੈਰੀਆਂ ਦੀ ਦੁਖਦੀ ਏ ਪਸਲੀ ਗੱਲ ਚਲਣੇ ਦੀ ਕਰਦੀ ਏ ਮਿੱਠੀਏ ਤੇਨੂੰ ਯੱਬ ਚ ਮਿਲਾਂਗੇ ਜਾਂ club ਚ ਉੱਤੋਂ Russian made ਬੱਚਾ ਨਾਗ ਦਾ ਰਹਿੰਦਾ ਮਾਰਦਾ ਫੁੰਕਾਰੇ ਬਿੱਲੋ ਡੁੱਬ ਨੀ ਐਦਾ haters ਨੂੰ ਚੜ੍ਹਦੇ ਆ ਵੱਟ ਕੁੰਡੀਆਂ ਨੂੰ ਚੜ੍ਹਦੇ ਜੋ Plass ਨੀ ਸਾਡੀ ਚੜਦੀਕਲਾ ਚ ਜਿੰਦ ਵੇਖ ਕੇ ਕਾਟੋ ਵੈਰੀਆਂ ਦਾ ਫੜਦਾ ਏ ਮਾਸ ਨੀ ਨੀ ਤੂੰ Bhinder ਨੂੰ ਜਾਣਦੀ ਨਾ ਸੋਹਣੀਏ ਅੱਖ ਵੀੜੇ ਆ ਤੇ dope ਜਿਹਦੀ sick ਨੀ ਕਦੇ ਮੋਡਿਆਂ ਤੇ ਖਾਧ ਬਿੱਲੋ Uria ਕਦੇ ਹਥਾਂ ਵਿੱਚ ਵੱਸਣ Smith ਨੀ ਕਦੇ ਮੋਡਿਆਂ ਤੇ ਖਾਧ ਬਿੱਲੋ Uria ਕਦੇ ਹਥਾਂ ਵਿੱਚ ਵੱਸਣ Smith ਨੀ