Definition
Dulla
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
Shah play this beat
ਡੱਬਾ ਨਾਲ tool
ਸਖਤ ਨੇ rule
ਜੱਟਾ ਦੇ ਕਰੇ
ਨੀ ਪੈਸਾ ਵਸੂਲ
Thought ਨੇ hot
ਤੇ coffee cool
ਕਈ ਨੇ pschyo
ਤੇ ਕਈ ਕਰੂਲ
ਨੀ ਸਾਡੇ ਯਾਰ ਦਵਾਈ ਹੁੰਦੇ ਆ ਨੀ
ਦਿਲ ਦੀਆਂ ਸੱਟਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਆਜਾ ਤੈਨੂੰ ਦੇਵਾਂ
ਨੀ definition ਜੱਟਾ ਦੀ
ਨੀ ਗੁੱਟ ਤੇ Rolly
ਨੀ ਪੂਨਦੀ ਬੋਲੀ
ਯਾਰਾਂ ਲਈ ਜੱਫੀਆਂ
ਵੈਰੀ ਲਈ ਗੋਲੀ
ਕੱਲ ਮੰਗਵਾਈ ਰਾਜਸਥਾਨੋ
ਰੱਗਾਂ ਨੂੰ ਫੜਦੀ ਹੋਲੀ ਹੋਲੀ
ਨੀ ਰੋਜ਼ ਦੀਵਾਲੀ ਭਾਲੇ 45
ਨੀ ਸ਼ਾਮ ਕਸੋਲ
ਸਵੇਰੇ ਮੋਹਾਲੀ
ਨੀ ਕੋਈ ਮਸਾਂ ਹੀ ਦਿਲ 'ਤੇ ਲੱਗਦੀ
ਪਾਪਾ ਦੀ ਪਰੀ ਕੋਈ ਕਿਸਮਤ ਵਾਲੀ
ਨੀ ਕਿਸੇ ਇੱਕ ਨੂੰ ਨਾਲ ਬਠੌਂਦੇ
ਨੀ ਆਕੜ ਬਣ ਕੇ ਸੱਠਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਆਜਾ ਤੈਨੂੰ ਦੇਵਾਂ
ਨੀ definition ਜੱਟਾ ਦੀ
ਨੀ ਜਿਗਰੇ ਬੰਬ
ਠੌਂਦੇ ਨੇ ਲੰਬ
ਪਤੰਦਰ ਖੜ ਜਾਣ ਬਨ ਕੇ ਕੰਧ
ਨੀ ਜੱਟ ਦੇ ਯਾਰ ਤਬਾਹੀ ਜੱਟੀਏ
ਸਾਰੇ ਨੇ ਸੰਦ, ਚਾੜ੍ਹਦੇ ਚੰਦ
ਗੱਡੀ ਉੱਚੀ, ਪਿੰਡੇ 'ਤੇ Gucci
ਨੀ ਕਿੱਥੇ ਖੰਘਦੀ ਲੰਡੀ ਬੁੱਚੀ
ਨੀ ਜੇ ਕੋਈ ਜ਼ਿਆਦਾ ਹੀ ਸਿਰ ਚੜ੍ਹਦਾ
ਨੀ ਮਸਲੇ ਹੱਲ ਕਰਦੀ ਆ ਜੁੱਤੀ
ਨੀ ਸਾਡੇ ਗਿਣਵੇਂ-ਚੁਣਵੇਂ ਨਾਲ
ਢੂਹੀ ਨੀ ਮਾਰਦੇ ਖੱਚਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਆਜਾ ਤੈਨੂੰ ਦੇਵਾਂ
ਨੀ definition ਜੱਟਾ ਦੀ
ਸਾਜ਼ਿਸ਼ਾਂ ਜੱਟਾ ਉੱਤੇ ਵਿਅਰਥ
ਬੰਦੇ ਨੂੰ ਅੱਖ ਤੋਂ ਲੈਂਦੇ ਪਰਖ
ਨੀ ਵਿਗੜੇ ਮੱਲਣ ਵਾਲੇ ਮਾੜੇ
ਨੀ ਗੱਭਰੂ ਉੰਜ ਤਾਂ down to earth
ਜਿਵੇਂ ਕੋਈ ਚਲਦਾ ਓਵੇਂ ਚੱਲੀਏ
ਨੀ ਸਾਡਾ nature moody ਬੱਲੀਏ
ਨੀ ਕਰੀਏ ਦੁੱਖ-ਸੁੱਖ ਵਿਚ ਸ਼ੁਕਰਾਨਾ
ਨੀ ਅਸੀਂ ਹੱਸਕੇ ਆਫ਼ਤਾਂ ਝੱਲੀਏ
ਓ ਵੱਡਾ ਭਾਈ ਪਿਉ ਦੇ ਵਰਗਾ ਨੀ
ਜਾਇਦਾਦ ਜੋ ਲੱਖਾਂ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਬੈਠ ਰਾਣੀਏ ਦੇਵਾਂ
ਨੀ definition ਜੱਟਾ ਦੀ
ਨੀ ਆਜਾ ਆਜਾ ਤੈਨੂੰ ਦੇਵਾਂ
ਨੀ definition ਜੱਟਾ ਦੀ