Skip to content

Rang De Lal (Oye Oye) (From "Dhurandhar The Revenge")

Shashwat Sachdev, Jasmine Sandlas, Afsana Khan, Amit Kumar, Sapna Mukherjee, Kalyanji-Anandji, Anand Bakshi
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ओए-ओए, ओए-ओ-ओवा ओए-ओए (Flip it up, look at my drip, uh) ओए-ओ-ओवा (Flip it up, look at my drip, uh) [Verse 1: Jasmine Sandlas] ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ ਦੁਨੀਆ ਵੀ ਯਾਦ ਕਰੂ ਹੋਇਆ ਜੋ ਕਮਾਲ ਵੇ ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ ਤਪਦਾ ਸਰੀਰ, ਮੱਥੇ ਇਸ਼ਕ ਸਵਾਰ [Pre-Chorus: Afsana Khan] ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ ਇਨਕਾਰ ਨਾ ਕਰੇ, ਮੱਥੇ ਇਸ਼ਕ ਸਵਾਰ ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ ਇਨਕਾਰ ਨਾ ਕਰੇ [Chorus: Amit Kumar & Sapna Mukherjee] ओए-ओए, ओए-ओए ओए-ओ-ओवा, ओए-ओ-ओवा ओए-ओए, ओए-ओए ओए-ओ-ओवा, ओए-ओ-ओवा ओए-ओए You might also like Hum Pyaar Karne Wale Shashwat Sachdev, Anuradha Paudwal, Udit Narayan, Anand-Milind, Sameer Anjaan & Qveen Herby Phir Se Shashwat Sachdev, Arijit Singh & Irshad Kamil Jaan Se Guzarte Hain Shashwat Sachdev & Khan Saab [Post-Chorus: Reble] Flip it up, look at my drip, uh [Refrain: Reble] Boy, you don't want this I can flip it up, make that— I can flip it up just like this I can flip it up, look at my drip, uh Boy you don't want this I can flip it up, make that— I can flip it up, just like this I can flip it up, take them hits, uh [Bridge: Sapna Mukherjee & Reble] ऐ तिरछी टोपी वाले (Flip it up, look at my drip, uh) बाबू भोले भाले ऐ तिरछी टोपी वाले (Flip it up, look at my drip, uh) बाबू भोले भाले तू याद आने लगा है (Flip it up, look at my drip, uh) दिल मेरा जाने लगा है तू याद आने लगा है (Flip it up, look at my drip, uh) दिल मेरा जाने लगा है (Flip it up, just like this) (I can flip it up, take them hits, uh) [Verse 2: Jasmine Sandlas] ਜਦੋਂ ਬੋਲਾਂ ਤੇਰਾ ਨਾਮ, ਕਿੰਨੇ ਉੱਠਦੇ ਬਵਾਲ ਅਸੀਂ ਤੇਰੇ ਪਿੱਛੇ ਹੋਏ ਬਦਨਾਮ ਵੇ ਚੜ੍ਹੀ ਸਿਰ ਤੇ ਜਵਾਨੀ, ਗੱਲਾਂ ਉੱਠਣ ਤੂਫ਼ਾਨੀ ਮੇਰੀ ਹਿੱਕ ਉੱਤੇ ਤੇਰੇ ਹੀ ਨਿਸ਼ਾਨ ਵੇ, ਉਹ ਦਿਨ ਮੇਰੇ ਲੰਘਦੇ ਨਾ, ਸ਼ਾਮਾਂ ਬੇਕਰਾਰ ਵੇ ਛੱਡਾਂ ਨਾ ਮੈਂ ਹੱਥ, ਗੱਲਾਂ ਉੱਠਣੀ ਹਜ਼ਾਰ ਵੇ ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ ਤੱਪਦਾ ਸਰੀਰ, ਮੱਥੇ ਇਸ਼ਕ ਸਵਾਰ [Pre-Chorus: Afsana Khan] ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ ਇਨਕਾਰ ਨਾ ਕਰੇ, ਮੱਥੇ ਇਸ਼ਕ ਸਵਾਰ ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ ਇਨਕਾਰ ਨਾ ਕਰੇ [Chorus: Amit Kumar & Sapna Mukherjee] ओए-ओए, ओए-ओए ओए-ओ-ओवा, ओए-ओ-ओवा ओए-ओए, ओए-ओए ओए-ओ-ओवा, ओए-ओ-ओवा ओए-ओए