Skip to content

Crazy n Love

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਇਕ ਗੱਲ ਵੀ ਮੈਂ ਪੁੱਲ ਨਾ ਪਵਾਂ ਹਰ ਠਾ ਤੂੰ ਜਿਥੇ ਜਾਵਾਂ ਹਰ ਪਲ ਬਸ ਯਾਦਾਂ ਤੇਰੀਆ ਨੀ ਹੁਣ ਗਿਣ ਦਾ ਤੇਰੇ ਲਾਰੇ ਤੂੰ ਤਾਂ ਕਰੇ ਐਸ਼ ਮੁਟਿਆਰੇ ਖੋ ਗਈਆਂ ਨੀੰਦਾ ਮੇਰੀਆਂ ਨੀ ਓ ਤੇਰੇ ਇਸ਼ਕ਼ੇ ਦੇ ਮਾਰੇ ਓਹ ਅੱਸੀਂ ਕਿੰਨੀ ਵਾਰੀ ਹਾਰੇ ਓ ਕਦੇ ਬੁਰਾ ਨਹੀਂ ਹੋਵੇ ਤੇਰੇ ਨਾਲ ਨੀ ਓ ਅੱਸੀਂ ਸਭ ਨੂੰ ਸਹ ਰਹੇ ਆਂ ਤੇਰਾ ਨਾ ਹੀ ਲੈ ਰਹੇ ਆਂ ਕਦੇ ਬੁਰਾ ਨਹੀਂ ਹੋਵੇ ਸਾਡੇ ਨਾਲ ਨੀ ਤੇਨੂੰ ਹੀ ਚਾਉਂਦੇ ਆ ਜਾਨ ਲੁਟਾਉਂਦੇ ਆ ਅੱਸੀਂ ਤਾਂ ਪਾਗਲ ਆ ਤੇਰੇ ਲਈ ਪਾਗਲ ਆ ਤੇਨੂੰ ਹੀ ਚਾਉਂਦੇ ਆ ਜਾਨ ਲੁਟਾਉਂਦੇ ਆ ਅੱਸੀਂ ਤਾਂ ਪਾਗਲ ਆ ਮੇਰੇ ਦਿਲ ਨੂੰ ਤੇਰੇ ਦਿਲ ਦੀ ਆਦਤ ਹੋ ਗਈ ਮੇਰੇ ਦਿਲ ਨੂੰ ਤੇਰੇ ਦਿਲ ਦੀ ਮੇਰੇ ਦਿਲ ਨੂੰ ਤੇਰੇ ਦਿਲ ਦੀ ਆਦਤ ਹੋ ਗਈ ਮੇਰੇ ਦਿਲ ਨੂੰ ਤੇਰੇ ਦਿਲ ਦੀ ਕਰਾ ਨੀ ਮੈਂ ਜ਼ਿੰਦਗੀ ਤੇਰੇ ਨਾਲ ਪਲਾਨ ਨੀ ਆਉਂਦੇ ਜੇਹਦੇ ਸਾਹ ਮੇਨੂੰ ਤੇਰਾ ਨਾਮ ਲੈਣ ਨੀ ਕਾਲੇ ਤਿੱਲ ਨੂੰ ਰੱਖ ਲਾਉਂ ਕੇਹ ਸਾਡੀ ਲੈ ਗਏ ਜਾਨ ਜੋ ਖੋ ਕੇਹ ਤੇਰੇ ਪਿੱਛੇ ਕੰਮਲੇ ਹੋਗੇ ਤੂੰ ਹੀ ਜਾਣ ਦੀ ਏਂ ਤੇਨੂੰ ਹੀ ਚਾਉਂਦੇ ਆ ਜਾਨ ਲੁਟਾਉਂਦੇ ਆ ਅੱਸੀਂ ਤਾਂ ਪਾਗਲ ਆ ਤੇਰੇ ਲਈ ਪਾਗਲ ਆ ਤੇਨੂੰ ਹੀ ਚਾਉਂਦੇ ਆ ਜਾਨ ਲੁਟਾਉਂਦੇ ਆ ਅੱਸੀਂ ਤਾਂ ਪਾਗਲ ਆ ਮੇਰੇ ਦਿਲ ਨੂੰ ਤੇਰੇ ਦਿਲ ਦੀ ਆਦਤ ਹੋ ਗਈ ਮੇਰੇ ਦਿਲ ਨੂੰ ਤੇਰੇ ਦਿਲ ਦੀ ਮੇਰੇ ਦਿਲ ਨੂੰ ਤੇਰੇ ਦਿਲ ਦੀ ਆਦਤ ਹੋ ਗਈ ਮੇਰੇ ਦਿਲ ਨੂੰ ਤੇਰੇ ਦਿਲ ਦੀ