Chor
Amber & prodGK
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਤੇਰੇ ਲੈਂਦਾ ਰਹਿੰਦਾ ਖ਼ਵਾਬ ਜਿਹੇ
ਚੈਨ ਜਰਾ ਵੀ ਆਉਂਦਾ ਨਹੀਂ
ਸਾਡੀ ਅੱਖਾਂ ਦਾ ਕੋਈ ਹਾਲ ਨਹੀਂ
ਰਾਤਾਂ ਨੂੰ ਮੈਂ ਸੌਦਾ ਨਹੀਂ
ਅਸੀ ਦੂਰ ਕਿਤੇ ਜਾ ਆਈਏ ਨੀ
ਇਥੇ ਦੁਨੀਆਂ ਦੇ ਸ਼ੋਰ ਬੜੇ
ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ
ਮਿਲ ਜਾਣੇ ਤੈਨੂੰ ਹੋਰ ਬੜੇ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਫਿਰ ਦੇ ਨੇ ਇੱਥੇ ਚੋਰ ਬੜੇ
ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ
ਮਿਲ ਜਾਣੇ ਤੈਨੂੰ ਹੋਰ ਬੜੇ
ਸਾਡੇ ਉੱਤੇ ਜੁਲਫਾਂ ਦੇ ਜਾਲ ਸੁੱਟਦੀ
ਸਾਡਾ ਤੂੰ ਕਦੇ ਨਹੀਂ ਕੁੜੇ ਹਾਲ ਪੁੱਛਦੀ
ਸਾਡੇ ਕੋਲ ਪਏ ਆ ਜਵਾਬ ਸੋਹਣੀਏ
ਅੱਖ ਤੇਰੀ ਜਿਹੜੇ ਵੀ ਸਵਾਲ ਪੁੱਛਦੀ
ਤੇਰੇ ਚਿਹਰੇ ਜਿਹਾ ਕੋਈ ਜੱਚਦਾ ਨਹੀਂ
ਅਸੀਂ ਕਰਦੇ ਆ ਇਗਨੋਰ ਬੜੇ
ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ
ਮਿਲ ਜਾਣੇ ਤੈਨੂੰ ਹੋਰ ਬੜੇ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਫਿਰ ਦੇ ਨੇ ਇੱਥੇ ਚੋਰ ਬੜੇ
ਚੋਰ ਬੜੇ
ਜੇ ਤੈਨੂੰ ਸੱਚੀਆਂ ਮੁਹੱਬਤਾਂ ਦੀ ਲੋੜ ਏ ਨੀ
ਅਸੀ ਤੈਨੂੰ ਕਮੀਆ ਨਹੀਂ ਰਹਿਣ ਦੇਣੀਆ
ਸਾਂਭ ਸਾਂਭ ਰੱਖੂੰ ਤੇਰੇ ਗੱਲਾਂ ਦੀਆਂ ਲਾਲੀਆ ਨੀ
ਕਦੇ ਵੀ ਏ ਫਿੱਕੀਆ ਨੀ ਪੈਣ ਦੇਣੀਆ
ਸਾਂਭ ਸਾਂਭ ਰੱਖੂੰ ਤੇਰੇ ਗੱਲਾਂ ਦੀਆਂ ਲਾਲੀਆ ਨੀ
ਕਦੇ ਵੀ ਏ ਫਿੱਕੀਆ ਨੀ ਪੈਣ ਦੇਣੀਆ
ਤੂੰ ਗੱਲਾਂ ਦੇ ਵਿਚ ਆਜੀ ਨਾ
ਲਾਉਂਦੇ ਨੇ ਇੱਥੇ ਜ਼ੋਰ ਬੜੇ
ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ
ਮਿਲ ਜਾਣੇ ਤੈਨੂੰ ਹੋਰ ਬੜੇ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਫਿਰ ਦੇ ਨੇ ਇੱਥੇ ਚੋਰ ਬੜੇ
ਸਾਡੇ ਜਿਹੇ ਅੱਜ ਕੱਲ ਮਿਲਦੇ ਨਹੀਂ
ਮਿਲ ਜਾਣੇ ਤੈਨੂੰ ਹੋਰ ਬੜੇ
ਤੇਰੇ ਦਿਲ ਨੂੰ ਸਾਂਭ ਕੇ ਰੱਖ ਅੜੀਏ
ਫਿਰ ਦੇ ਨੇ ਇੱਥੇ ਚੋਰ ਬੜੇ।