Skip to content
Lyric
Dive
Public playlists
My playlists
Search
Sign in
Shadow Singga
Desi Bomb
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mix Mix Mix MixSingh in the house
ਓ ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਓ ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ
ਤਾਂ ਹੀ ਤੇਰਾ ਹੁਣ ਤੋਂ ਹੀ ਰੱਖਦਾ ਖਿਆਲ ਮੈਂ
ਕੱਲੀ-ਕੱਲੀ ਯਾਦ ਤੇਰੀ ਰੱਖੂਗਾ ਸੰਬਾਲ ਮੈਂ
ਰੱਖੇ ਨੇ ਗੁਲਾਬ ਤੇਰੇ ਸਾਰੇ..
ਰੱਖੇ ਨੇ ਗੁਲਾਬ ਤੇਰੇ ਸਾਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ..
ਓ ਤੇਰੇ name ਨਾਲ ਦੇਣਖੀ surname ਜੋੜਨਾ
Surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ
ਰਿਸ਼ਤਾ ਨੀ ਤੋੜਨਾ
ਹੋ ਤੇਰੇ name ਨਾਲ ਦੇਣਖੀ surname ਜੋੜਨਾ
ਇਸ ਜਨਮ ਫਿਰ ਰਿਸ਼ਤਾ ਨੀ ਤੋੜਨਾ
ਤੇਰੇ ਹਰ ਦੁੱਖ ਨੂੰ ਮੈਂ ਹਾਂਸੇ ਵਿਚ ਮੋੜਨਾ
ਹਾਂਸੇ ਤੈਨੂੰ ਦੇਣੇ ਜਿਂਨੇ ਤਾਰੇ..ਤਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਓ ਜਿੰਨੀ ਕਰਾਂ ਤੇਰੀ ਕਦੇ wait ਨਈਓਂ ਕਰਦਾ
ਤੇਰੇ ਤੋਂ ਵਗੈਰ ਕਿੱਤੇ date ਨਈਓਂ ਕਰਦਾ
ਹੋ ਜਿੰਨੀ ਕਰਾਂ ਤੇਰੀਕਦੇ wait ਨਈਓਂ ਕਰਦਾ
ਤੇਰੇ ਤੋਂ ਵਗੈਰ ਕਿੱਤੇ date ਨਈਓਂ ਕਰਦਾ
ਸੌਂ ਲੱਗੇ ਲਾਵਾਂ ਤੋਂ ਮੈਂ late ਨਈਓਂ ਕਰਦਾ
ਰੱਖ ਕੇ ਗੁਲਾਬੀ note ਵਾਰੇ ਵਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਇਕ ਗੱਲ ਦਿਖੀ ਐ
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ
ਪਯਾਰ ਨਾਲ ਸੀਖੀ ਐ
ਮਾਲਪੁਰ ਦੇ ਸਿੰਗੇ ਚ ਬਸ ਇਕ ਗੱਲ ਦਿਖੀ ਐ
ਹਰ ਗੱਲ ਕਰਨੀ ਪਯਾਰ ਨਾਲ ਸੀਖੀ ਐ
ਤੇਰੀ ਮੇਰੀ love ਦੀ story ਜਿਂਨੇ ਲਿਖੀ
ਮੁੰਡਾ ਸੋਹਣੀਏ ਟਿੱਕਾ ਕੇ ਗੱਲ ਮਾਰੇ ਮਾਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
ਹਾਏ ਮੈਂ ਤੇਰੀ shadow ਬਣ ਜਾਵਾਂ
ਨਾਲ-ਨਾਲ ਰਹੂੰਗਾ ਮੁਟਿਆਰੇ
Ring ਪਾ ਦੇਣੀ ਤੇਰੇ ਐਤਕੀ ਸਿਆਲ ਮੈਂ