Skip to content
Lyric
Dive
Public playlists
My playlists
Search
Sign in
Let'Em Play
Karan Aujla, Proof
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Aye'yo listen up motherfuckers
I wanna thank me for always being a giver (check it out)
And tryna give more than I receive
I wanna thank me for tryna do more right than wrong
I wanna thank me (yo) for just being me at all times
Yeah Proof
ਓ, ਮੋੜਿਆ ਕਿਸੇ ਤੋਂ ਜੱਟ ਮੁੜਿਆ ਈ ਨਈਂ
ਕਹਿੰਦੇ, ਰੋਕਣਾ ਮੈਨੂੰ, ਮੈਂ ਅਜੇ ਤੁਰਿਆ ਈ ਨਈਂ
ਬੂਣੁਗਾ-ਬੂਣੁਗਾ ਵਾਂਗ ਕੋਟੀਆਂ dream
ਸਾਲੇ 'ਧੇੜਦੇ ਸਿਉਣ ਕੋਈਂ ਨਾ ਉਧੇੜ ਲੈਣ ਦੇ (yeah)
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਓ, ਇਹਨਾਂ ਦਾ ਪਵਾ ਦੂ ਜੱਟ ਰਾਟ, ਗੋਰੀਏ
ਇਹਨਾਂ ਦਾ ਪਵਾ ਦੂ ਜੱਟ ਡਾਟ, ਗੋਰੀਏ
ਮੰਗਦੇ ਆ wish, ਕਹਿੰਦੇ "ਕਰਨਾ finish"
ਜੱਟ choke ਲਾ ਕੇ ਹੋਇਆ ਨਹੀਂ start, ਗੋਰੀਏ
ਹੋ, ਮੰਜੀ ਉੱਤੇ ਬੈਠ ਪੀਵੇ ਚਾਹਾਂ ਕਾੜ੍ਹ ਕੇ
ਜੱਟ ਉੱਗ ਪੈਂਦੇ ਪੱਥਰਾਂ ਨੂੰ ਪਾੜ ਕੇ
ਪੱਚਦੀ ਨਹੀਂ 'ਫ਼ੀਮ, ਮੈਂ ਆਂ 'ਕੱਲ੍ਹਾ, ਉਹ ਆ team
ਪਾਊਂ ਅੰਦਰੋਂ scheme, ਬੂਹਾ ਭੇੜ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਓ, 'ਗਾਹਾਂ ਤੋਂ 'ਗਾਹਾਂ ਨੇ ਐਥੇ ਬਹੁਤ ਫ਼ਿਰਦੇ
ਜਿਹਨਾਂ ਨੂੰ ਲੱਗੇ ਕਿ ਗਾਹ ਪਾਏ ਹੋਏ ਆ
ਕਹਿੰਦੇ ਜੋ ਹਰਾ ਕੇ ਮੈਨੂੰ ਘਰੇ ਤੋਰਨਾ
ਨੀ ਆਪਾਂ ਨੇ ਈ ਤੁਰਨਾ ਸਿਖਾਏ ਹੋਏ ਆ
ਓ, ਰੌਲ਼ਾ ਪਾਉਂਦੇ ਰਹਿਣ, ਸਾਲੇ ਭਾਣ, ਗੋਰੀਏ
Ready ਪਏ ਆ ਤੀਰ ਤੇ ਕਮਾਨ, ਗੋਰੀਏ
ਓ, ਨਿੱਕੀ-ਮੋਟੀ ਸਾਮੀ, ਸਾਲੇ ਬਣਦੇ ਹਰਾਮੀ
ਜੱਟ ਚੱਕੂਗਾ Grammy ਥੋੜ੍ਹੀ ਦੇਰ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਓ, ਜਿੱਥੇ-ਜਿੱਥੇ ਤੁਰਾਂ, ਹਿੱਲਦੀ ਆ ਧਰਤੀ
Anti ਵੀ ਨੇ ਇਸ ਗੱਲ ਨਾਲ਼ agree
ਕੌਣ, ਕਿੰਨੇ ਜੋਗਾ time ਕਰੂ ਫ਼ੈਸਲਾ
ਦੱਸੂ ਕੌਣ ਜਿੱਤੇ? ਸਾਡਾ ਰੱਬ referee
ਉਹ ਮੇਰੇ ਬਾਰੇ ਸੋਚਦੇ ਆ ਸੁੱਤੇ, ਗੋਰੀਏ
ਉਹਨਾਂ ਨਾਲ਼ੋਂ ਵਫ਼ਾਦਾਰ ਕੁੱਤੇ, ਗੋਰੀਏ
ਬੱਸ ਥੋੜ੍ਹੀ ਦੇਰ, ਨੀ ਪਵਾ ਦੂ ਜੱਟ ਲੇਰ
ਭੱਜੂ ਗਿੱਦੜਾਂ ਦਾ ਘੇਰ, ਪਹੁੰਚ ਸ਼ੇਰ ਲੈਣ ਦੇ (oh God!)
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਓ, Surrey ਤੋਂ Ghurala'e ਤੱਕ ਬਾਲ ਰੱਖਿਆ
ਰੱਖੇ ਹੋਏ ਆ ਬਾਲ ਅਸੀ ਚੁੱਲ੍ਹੇ, ਗੋਰੀਏ
ਉਹਨਾਂ ਦੀਆਂ ਗੱਲਾਂ ignore ਕਰਦਾ
ਲਿਖਣਾ ਤਾਂ ਅਸੀ ਵੀ ਨਈਂ ਭੁੱਲੇ, ਗੋਰੀਏ
ਓਏ, Aujla ਨੀ Aujla, ਹੈ ਬਾਹਲ਼ਾ ਫੱਬਦਾ
Aujla ਨੀ Aujla, ਐਵੇਂ ਨਈਂ ਦੱਬਦਾ
ਛਿੱਟੇ ਮਾਰ-ਮਾਰ ਕੌਣ ਬਣਦਾ star?
ਨੀ ਹਟਾ ਦੂ ਤੇਰਾ ਯਾਰ, ਪੋਚੇ ਫ਼ੇਰ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ, game ਛੇੜ ਲੈਣ ਦੇ
ਹਾਲੇ ਖੇਡਦੇ ਜਵਾਕ, ਕੋਈ ਨਾ ਖੇਡ ਲੈਣ ਦੇ
I wanna thank me for believing in me
I wanna thank me for doing all this hard work
May y'all have a beautiful day
Hollywood thank y'all for letting me get it in
And all the Crips and bloods I want y'all to come crip
Walk on my star late on