Skip to content
Lyric
Dive
Public playlists
My playlists
Search
Sign in
Ishq
Babbu Maan
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ,
ਇਸ਼ਕ ਜਿਹਾ ਚੜਦਾ,ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਕੁੜੀਆਂ ਤਾ ਲਖਾਂ ਨੇ ਚੰਦਰਾ ਦਿਲ ਤੇਰੇ ਮਰਦਾ
ਤੇਰੇ ਤੇ ਮਰਦਾ, ਤੇਰੇ ਤੇ ਮਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ
ਤੇਰਾ ਹੈਰਤ ਕਜ਼ਾ ਏ ਹੁਸਨ ਜਾਂ ਮੇਰੀ ਲੇ ਲੇ ਗਾ
ਕੱਬ ਹਾਥ ਮੇਰਾ ਤੇਰੀ ਜੁਲਫੋਂ ਮੇ ਖੇਲੇ ਗਾ
ਤੇਰਾ ਹੈਰਤ ਕਜ਼ਾ ਏ ਹੁਸਨ ਜਾਂ ਮੇਰੀ ਲੇ ਲੇ ਗਾ
ਕੱਬ ਹਾਥ ਮੇਰਾ ਤੇਰੀ ਜੁਲਫੋਂ ਮੇ ਖੇਲੇ ਗਾ
ਤੂੰ ਸੁਪਨਾ ਮੇਰੇ ਲਈ ਜਿਵੇ ਕੋਈ ਬੱਚਾ ਚੰਨ ਨੂੰ ਫੜਦਾ
ਚੰਨ ਨੂੰ ਫੜਦਾ, ਚੰਨ ਨੂੰ ਫੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ
ਚਿਹਰੇ ਕੀ ਤਾਵੀ ਸਾਂਸੋਂ ਕੋ ਚੁੰਦੀਯਾਏ ਰੇ
ਤੁਝੇ ਜੋ ਭੀ ਦੇਖੇ ਬਸ ਦੇਖਤਾ ਜਾਏ ਰੇ
ਚਿਹਰੇ ਕੀ ਤਾਵੀ ਸਾਂਸੋਂ ਕੋ ਚੁੰਦੀਯਾਏ ਰੇ
ਤੁਝੇ ਜੋ ਭੀ ਦੇਖੇ ਬਸ ਦੇਖਤਾ ਜਾਏ ਰੇ
ਚਿੱਤ ਕਰਦਾ ਬਾਂਹ ਫੜਲਾ ਚੰਦਰਾ ਦੁਨੀਆਂ ਤੋ ਦਿਲ ਡਰਦਾ
ਹਾਏ ਨੀ ਡਰਦਾ , ਹਾਏ ਨੀ ਡਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਅੰਦਾਜ਼ ਨਜ਼ਰ ਕਿਆ ਕਹੇ ਕਾਂਪ ਗਿਆ ਆਸਮਾਨ
ਤੂੰ ਮਾਨ ਮਾਨ ਨਾ ਮਾਨ ਮਾਨ ਹੂਆ ਬੇਈਮਾਨ
ਅੰਦਾਜ਼ ਨਜ਼ਰ ਕਿਆ ਕਹੇ ਕਾਂਪ ਗਿਆ ਆਸਮਾਨ
ਤੂੰ ਮਾਨ ਮਾਨ ਨਾ ਮਾਨ ਮਾਨ ਹੂਆ ਬੇਈਮਾਨ
ਤੈਨੂੰ ਵੱਸ ਵਿੱਚ ਕਰਨ ਲਈ ਮਾਨ ਮੁਦੱਤਾ ਤੋ ਕਲਮਾ ਪੱੜਦਾ
ਕਲਮਾ ਪੱੜਦਾ , ਕਲਮਾ ਪੱੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਕੁੜੀਆਂ ਤਾ ਲਖਾਂ ਨੇ ਚੰਦਰਾ ਦਿਲ ਤੇਰੇ ਮਰਦਾ
ਤੇਰੇ ਤੇ ਮਰਦਾ ,ਤੇਰੇ ਤੇ ਮਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਇਸ਼ਕ ਇਸ਼ਕ
ਇਸ਼ਕ ਇਸ਼ਕ
ਇਸ਼ਕ ਇਸ਼ਕ
ਇਸ਼ਕ ਇਸ਼ਕ