Skip to content

90’s Type Love

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Its Jay B ਚਮੜੀ ਨੂ ਛਿੱਲ ਛਿੱਲ ਕੇ ਚਮੜੀ ਨੂ ਛਿੱਲ ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ ਹਾਲੇ ਤਕ ਯਾਦ ਕਰਦਾ ਅੱਜੇ ਤਕ ਯਾਦ ਕਰਦਾ ਵੇਖ ਧਨ ਆ ਯਾਰ ਦਾ ਜੇਰਾ ਭੁੱਲ ਗਈ ਮੈਂ ਰੋਜ਼ੇ ਰੱਖਣੇ ਭੁੱਲ ਗਈ ਮੈਂ ਰੋਜ਼ੇ ਰੱਖਣੇ ਰਾਤ ਰੋ ਕੇ ਕੱਟੀ ਏ ਸਾਰੀ ਹੁ, ਕਿਸੇ ਨੇ ਸੀ ਸੱਚ ਆਖਿਆ ਕਿਸੇ ਨੇ ਸੀ ਸੱਚ ਆਖਿਆ ਦਿੰਦੀ ਤੋਹਮਤਾਂ ਸ਼ਾਇਰ ਦੀ ਯਾਰੀ ਨਾ ਤੈਨੂੰ ਬਦਨਾਮ ਕਰਦਾ ਨਾ ਤੈਨੂੰ ਬਦਨਾਮ ਕਰਦਾ ਫਿਰਾਂ ਭੁੱਲਦਾ ਕਾਗਜ਼ ਤੇ ਲਿਖ ਕੇ ਗਾਉਣ ਨੂ ਨਾ ਮੰਨ ਕਰਦਾ ਗਾਉਣ ਨੂ ਨਾ ਮੰਨ ਕਰਦਾ ਗੀਤ ਮੱਲੋ-ਮੱਲੀ ਬੁੱਲਾਂ ਵਿਚੋਂ ਰਿਸਦੇ ਮੁਕਦਾ ਵੀ ਨਹੀਂ, ਮਰਦਾ ਵੀ ਨਹੀਂ ਨਾ ਕਿਸੇ ਕੋਲੋਂ ਮਿਲਦੀ ਦੁਆ ਨਾ ਕਿਸੇ ਕੋਲੋਂ ਮਿਲਦੀ ਦਵਾ ਖੌਰੇ ਰੋਗ ਲਵਾ ਲਿਆ ਕੇਹੜਾ ਚਮੜੀ ਨੂ ਛਿੱਲ ਛਿੱਲ ਕੇ ਚਮੜੀ ਨੂ ਪੁੱਟ ਪੁੱਟ ਕੇ ਮੁੰਡਾ ਨਾਮ ਬਣਾਉਂਦਾ ਤੇਰਾ ਚਮੜੀ ਨੂ ਛਿੱਲ ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ ਹਾਲੇ ਤਕ ਯਾਦ ਕਰਦਾ ਵੇਖ ਧਨ ਆ ਯਾਰ ਦਾ ਜੇਰਾ ਮੈਂ ਮੀਂਹ 'ਚ ਨਾ ਮੈਂ ਮੀਂਹ 'ਚ ਨਾ ਮੈਂ ਮੀਂਹ 'ਚ ਨਾ ਬਾਰੀ ਖੋਲਦੀ ਮਿੱਟੀ ਦਿੰਦੀ ਖੁਸ਼ਬੂ ਤੇਰੇ ਵਰਗੀ ਖੁਦ ਲਈ ਆਂ ਚੇਨ ਮੰਗਦੀ ਖੁਦ ਲਈ ਆਂ ਚੇਨ ਮੰਗਦੀ ਤੇਰੀ ਸੁਖ ਦੀ ਦੁਆਵਾਂ ਕਰਦੀ ਚੰਦਰੀਂ ਜੁਦਾਈ ਕਿਹਨੇ ਆ ਬਣਾਈ? ਜਿਹਦੀ ਵੀ ਬਣਾਈ ਸਾਡੇ ਹਿੱਸੇ ਆਈ ਜਿਹਨੇ ਰਸਤੇ ਚ ਦਿੱਤੀ ਸੀ ਪਨਾਹ ਜਿਹਨੇ ਰਸਤੇ ਚ ਦਿੱਤੀ ਸੀ ਪਨਾਹ ਉਹਨੂੰ ਸਮਝ ਲਿਆ ਮੈਂ ਘਰ ਮੇਰਾ ਚਮੜੀ ਨੂ ਛਿੱਲ ਛਿੱਲ ਕੇ ਚਮੜੀ ਨੂ ਛਿੱਲ ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ ਹਾਲੇ ਤਕ ਯਾਦ ਕਰਦਾ ਵੇਖ ਧਨ ਆ ਯਾਰ ਦਾ ਜੇਰਾ ਮੈਂ ਸ਼ੀਸ਼ੇ ਮੁਹਰੇ ਰੋਵਾਂ ਖੜ ਕੇ ਕਿਸੇ ਸਾਹਮਣੇ ਰੋਣ ਤੋਂ ਡਰਦੀ ਹਿਜਰਾਂ ਦੀ ਅੱਗ ਚੰਦਰੇ ਤੇਰੇ ਬਾਰੇ ਆ ਸੋਚ ਕੇ ਠਰਦੀ ਲੋਡੋਂ ਵਧ ਪਿਆਰ ਕਰਕੇ ਬੰਦਾ ਆਖਰ 'ਚ ਬੰਦਾ ਮਜ਼ਾਕ ਨਹੀਂ ਲਹਿਰਾਂ ਨੇ ਹੁੰਦੀ ਗੱਲ ਚੁੱਕਣੀ ਲਹਿਰਾਂ ਨੇ ਹੁੰਦੀ ਗੱਲ ਚੁੱਕਣੀ ਜਦੋਂ ਡੁੱਬਦਾ ਏ ਛੋਟੀ ਦਾ ਤਰਾਕ ਨਹੀਂ ਇਹ ਡਰਦਾ ਨਹੀਂ ਹੱਥ ਪਾਵਦਾ ਜਿਹਦਾ ਹੁੰਦਾ ਏ ਕਿਨਾਰੇ ਉੱਤੇ ਡੇਰਾ ਚਮੜੀ ਨੂ ਛਿੱਲ ਛਿੱਲ ਕੇ ਚਮੜੀ ਨੂ ਛਿੱਲ ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ ਹਾਲੇ ਤਕ ਯਾਦ ਕਰਦਾ ਹਾਲੇ ਤਕ ਯਾਦ ਕਰਦਾ ਵੇਖ ਧਨ ਆ ਯਾਰ ਦਾ ਜੇਰਾ ਚਮੜੀ ਨੂ ਛਿੱਲ ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ