Skip to content
Lyric
Dive
Public playlists
My playlists
Search
Sign in
Tareefan
Harnoor
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਦਵਾ ਤੈਨੂੰ ਉਮਾਰਾ ਦੀ ਅਫਰ ਕੁੜੇ
ਨਾ ਪ੍ਯਾਰ ਮੇਰਾ ਮੁੱਕੇਯਾ ਮੁੱਕਯਾ ਨਾ ਥੁੜੇ
ਸਾਥ ਮੇਰਾ ਤੇਰੇ ਲਯੀ ਖਾਸ ਹੋਊਗਾ
ਦੂਜੀ ਇਥੇ ਦੁਨਿਯਾ ਤੇ ਰਿਸਤੇ ਬੜੇ
ਸਚੀ ਇਕ ਸਰਤ ਮੈਂ ਰਖ ਸਕਦਾ
ਰੱਬ ਨਾਲ ਪਿਹਲਾ ਤੈਨੂੰ ਤਕ ਸੱਕ’ਦਾ
ਜੋ ਤੂ ਸਚੀ ਸੋਚੀ ਹੋਣੀ ਨਾ ਕਦੇ
ਸਬ ਗੱਲਾਂ ਵੀ ਮੰਨੇਯਾ ਕਰੁ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ
Baby tell me about tell me about here
Tell me about tell me about here baby
ਨਾ ਚੂਬਣ ਮੱਥੇ ਤੇ ਤੇਰੇ ਧੂਪ ਦਊਂਗਾ
ਰਿਹਣ ਨਾ ਬੁਲਾ ਤੇ ਤੇਰੇ ਚੁਪ ਦਊਂਗਾ
ਸਾਰਾ ਦਿਨ ਹਸਦੀ ਰਹੇਂਗੀ ਅੜੀਏ
ਰਬ ਦੀ ਸੋਹ ਕਦੇ ਵੀ ਨਾ ਦੁਖ ਦਊਂਗਾ
ਤੇਰੀ ਗਲਤੀ ਦੇ ਉਤੇ ਵੀ ਤੈਨੂੰ
ਦੇਖੀ sorry ਮੈਂ ਹੀ ਬੋਲਾ ਕਰੁ
ਮੂੰਹੋ ਨਿਕਲੀ ਹਰ ਏਕ ਗਲ ਨੂ
ਜਾਂਣ ਆਪਣੀ ਨਾ ਤੋਂਲਿਯਾ ਕਰੂ
ਤੇਰੇ ਨਾਲ matching ਕਰੂੰਗਾ ਰੋਜ ਨੀ
ਦਿਲ ਦੇ ਮੈਂ ਰਖੂੰਗਾ ਤੈਨੂੰ close ਨੀ
ਜਿਹੜੇ ਤੈਥੋਂ ਦੂਰ ਰੇਕੇ ਮੈਨੂ ਔਣਗੇ
ਉਨਾ ਸਾਹਾਂ ਨੂ ਮੈਂ ਥਮਯਾ ਕਰੁ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ
Baby tell me about tell me about here
Tell me about tell me about here baby
ਕਦੇ ਤੇਰੇ ਵਾਲ ਚਿੱਟੇ ਹੋਣ ਨੀ ਦੇਣੇ
ਨੈਣ ਮੈਂ ਬਲੋਰੀਂ ਤੇਰੇ ਰੋਣ ਨੀ ਦੇਣੇ
ਨਿਕੇ ਨਿਕੇ ਦੇਖਿਯਾ ਜਾਵਕਾਂ ਵਾਰੇ ਜੋ
ਸੁਪਨੇ ਹਸੀਨ ਓਹੋ ਖੋਣ ਨੀ ਦੇਣੇ
ਚਾਂਦੀ ਅੰਬਰਾਂ ਵਿਚ ਵੀ ਤੈਨੂੰ
ਹਾਏ ਰੋਜ date ਕਰਿਆ ਕਰੂ
ਕੋਈ ਮਰਿਆਂ ਨੀ ਹੋਣਾ ਕਿਸੇ ਉਤੇ
ਜਿਨਾ ਤੇਰੇ ਉਤੇ ਮਰਾ ਕਰੁਣ
ਤੇਰੇ ਨਾਲ ਹੀ ਛਡੁੰਗਾ ਦੁਨਿਯਾ
ਗੱਲਾਂ ਰੋਨੀ ਨੇ ਮੱਥੇ ਦੇ ਉਤੇ ਖੁਣਿਆ
ਹੋਜੂ ਸਾਡੀ ਅਮਰ ਕਹਾਣੀ ਅੜੀਏ
ਗਿਲੇ ਲਫਜ਼ਂ ਚ ਬਨਾ ਕਰੂ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ
ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ
ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ
ਚੰਨ ਤਾਰੇ ਕਰਣਗੇ feel jealousy
ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ