Skip to content

Shiddat - From "Jind Mahi”

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ ਜਿਵੇਂ ਚਿੜੀਆਂ ਦੀ ਸ਼ਿੱਦਤ ਹੈ ਉਡਾਰ ਦੇ ਲਈ ਕਿਸੇ ਡੁੱਬਦੇ ਦੀ ਸ਼ਿੱਦਤ ਉਸ ਪਾਰ ਦੇ ਲਈ ਕਿਸੇ ਦੁਲਹਨ ਦੀ ਸ਼ਿੱਦਤ ਸ਼ਿੰਗਾਰ ਦੇ ਲਈ ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ ਤੇਰਾ ਵਾਂਗ ਹਵਾਵਾਂ ਆਉਣਾ ਮਹਿਕਾ ਕੇ ਤੁਰ ਜਾਣਾ ਤੇਰੇ ਬਿਨ ਇਹ ਦਿਲ ਨਹੀਂ ਲੱਗਣਾ ਤੇਰਾ ਦਿਲ ਲਾ ਕੇ ਤੁਰ ਜਾਣਾ ਐਸਾ ਰਿਸ਼ਤਾ ਤੇਰੇ ਸਾਹਾਂਵਾਂ ਨਾਲ਼ ਜਿਵੇਂ ਰਾਹੀ ਦਾ ਰਾਹਾਂਵਾਂ ਨਾਲ਼ ਜਿਵੇਂ ਬੱਦਲਾਂ ਦਾ ਪਿਆਰ ਆਸਮਾਨਾਂ ਨਾਲ਼ ਤੂੰ ਰੱਬ ਦੀ ਮਨਜੂਰੀ, ਸਾਡਾ ਰਿਸ਼ਤਾ ਹੈ ਜ਼ਰੂਰੀ ਜਿਵੇਂ ਰੋਜ਼ੇ ਦਾ ਰਿਸ਼ਤਾ ਰਮਜ਼ਾਨਾਂ ਨਾਲ਼ ਜਿਵੇਂ ਆਸ਼ਿਕ ਦੀ ਸ਼ਿੱਦਤ ਇਕਰਾਰ ਦੇ ਲਈ ਕਿਸੇ ਜੋਗੀ ਦੀ ਸ਼ਿੱਦਤ ਹੈ ਖ਼ੁਮਾਰ ਦੇ ਲਈ ਦਿਲ ਲੱਗੀਆਂ ਦੀ ਸ਼ਿੱਦਤ ਦਿਲਦਾਰ ਦੇ ਲਈ ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ ਜਿਵੇਂ ਫੁੱਲਾਂ ਦੀ ਸ਼ਿੱਦਤ ਹੈ ਬਹਾਰ ਦੇ ਲਈ ਕਿਸੇ ਸੂਫ਼ੀ ਦੀ ਸ਼ਿੱਦਤ ਹੈ ਮਜ਼ਾਰ ਦੇ ਲਈ ਮਹਿਬੂਬਾ ਦੀ ਸ਼ਿੱਦਤ ਜਿਵੇਂ ਯਾਰ ਦੇ ਲਈ ਮੇਰੀ ਐਸੀ ਹੀ ਸ਼ਿੱਦਤ ਤੇਰੇ ਪਿਆਰ ਦੇ ਲਈ ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ ਹੋ-ਹੋ,ਹੋ-ਹੋ, ਹੋ-ਹੋ, ਹੋ-ਹੋ