Skip to content

Tere Te Remix

Guru Randhawa,Ikka,Vee,Abhijit Vaghani
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Ni shouting vibe ni kill us yours ਨੀ ਕਰਦੀ ਆ vibe ਨੀ kill ਸਾਨੂੰ ਤੇਰੀ Why don't you pity me ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ Oh looted town you bilo ni sara ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ Don't make it out on the round ਨਾ ਨਿਕਲਿਆ ਕਰ ਕੱਲੀ ਗੇੜੇ ਤੇ Come vibe ni kill us yours ਕਰਦੀ ਆ vibe ਨੀ kill ਸਾਨੂੰ ਤੇਰੀ Why don't you pity me ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ Oh looted town you bilo ni sara ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ Don't make it out on the round ਨਾ ਨਿਕਲਿਆ ਕਰ ਕੱਲੀ ਗੇੜੇ ਤੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ My eye is on you ਅੱਖ ਮੇਰੀ ਖੱੜ ਦੀ ਆ ਤੇਰੇ ਤੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ (My eyebrows come to you) (ਅੱਖ ਮੇਰੀ ਖੱੜ ਦੀ ਆ ਤੇਰੇ ਤੇ) None of your competition ਕੋਈ ਵੀ ਨਾ ਤੇਰੇ ਮੁਕਾਬਲੇ ਦੀ You have to camp from all over ਤੂੰ ਸਾਰਿਆ ਤੋਂ ਕੈਂਮ ਨੀ I am entertaining you with my heart ਮੈਂ ਦਿਲ ਲਾਈ ਫਿਰਦਾ ਆ ਤੇਰੇ ਨਾਲ You have a little time ਤੇਰੇ ਕੋਲ ਭੋਰਾ ਵੀ time ਨੀ Lara boys, you should ਮੁੰਡਿਆਂ ਨੂੰ ਲਾਰੇ ਤੂੰ ਲਾਵੇਂ False oaths you eat ਝੂਠੀਆਂ ਕਸਮਾਂ ਤੂੰ ਖਾਵੇਂ Come on fake you promise ਕਰਦੀ ਆ fake ਤੂੰ promise God save us ਅਸਾਂ ਨੂੰ ਰੱਬ ਹੀ ਬਚਾਵੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ My eye is on you ਅੱਖ ਮੇਰੀ ਖੱੜ ਦੀ ਆ ਤੇਰੇ ਤੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ (My eyebrows come to you) (ਅੱਖ ਮੇਰੀ ਖੱੜ ਦੀ ਆ ਤੇਰੇ ਤੇ) Damn it ਅਏਂ ਯੋ He swing full town gone hill ੳੁਸਨੇ ਕਰਾ swing ਪੂਰਾ town ਗਿਆ ਹਿਲ Do the appropriate scene ਵੋਂ proper scene ਕਰੇ kill Bottom pops, pops pill Bottom ਕਰੇ pop, pop ਕਰੇਂ pill She looking at me all chill She looking at me ਸਾਰੇ ਕਰੋਂ chill Grind as solo ਵੋਂ grind ਕਰਤੀ ਹੈ solo What you need? What you need? Yes baby speak ਹਾਂ baby ਬੋਲੋਂ The walk is all about slow-mo ਜਬ ਕਰੇ walk, ਸਭ ਕੁੱਛ ਲੱਗੇ slow-mo Up and down caste like a Yo! Up and down ਜਾਤੀ like a Yo! Yo! Yo! DJ doing drop DJ ਕਰ drop Dance beats Dance ਵਾਲੀ beat You move ਤੂੰ ਨੇ ਕਰਾ move Great you heat ਬੜਾ ਦੀ ਤੂੰ ਨੇ heat I wanna see you shake I wanna see you shake Do repeat ਕਰਦੇ repeat Not tired at all ਥੱਕੇ ਨਾ ਜ਼ਰਾ ਵੀ Like an athlete Like an athlete Eye to eye ਅਏ ਅਏ ਅਏ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ My eye is on you ਅੱਖ ਮੇਰੀ ਖੱੜ ਦੀ ਆ ਤੇਰੇ ਤੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ (My eyebrows come to you) (ਅੱਖ ਮੇਰੀ ਖੱੜ ਦੀ ਆ ਤੇਰੇ ਤੇ) On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ My eye is on you ਅੱਖ ਮੇਰੀ ਖੱੜ ਦੀ ਆ ਤੇਰੇ ਤੇ On you, on you, on you ਤੇਰੇ ਤੇ, ਤੇਰੇ ਤੇ, ਤੇਰੇ ਤੇ (My eyebrows come to you) (ਅੱਖ ਮੇਰੀ ਖੱੜ ਦੀ ਆ ਤੇਰੇ ਤੇ)