Skip to content
Lyric
Dive
Public playlists
My playlists
Search
Sign in
Lock
The Kidd
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Sidhu Moose Wala, baby!
Ayee
Uhh
ਧੱਕੇ ਨਾਲ ਦੱਬਿਆ ਕੋਈ, ਕਿੰਨਾ ਚਿਰ ਝੁਕਦਾ ਹੈ?
ਫੇਰ ਡਾਂਗ ਤੋਂ ਸ਼ੁਰੂ ਹੁੰਦਾ, ਘੋੜੇ 'ਤੇ ਮੁੱਕਦਾ ਹੈ
Advice 'ਆ ਓਹਨਾ ਨੂੰ ਜੋ ਸਾਡੇ ਬਾਹਲੇ ਲੱਗਦੇ ਨੇ (yeah man)
ਜਦੋਂ ਝਾਕੇ ਖੁਲਦੇ ਨੇ (aye)
ਘਰੇ ਤਾਲੇ ਈ ਲੱਗਦੇ ਨੇ (aann)
ਜਦੋਂ ਝਾਕੇ ਖੁਲਦੇ ਨੇ (burrrah)
ਘਰੇ ਤਾਲੇ ਈ ਲੱਗਦੇ ਨੇ
(ਘਰੇ ਤਾਲੇ ਈ ਲੱਗਦੇ ਨੇ)
(ਘਰੇ ਤਾਲੇ ਈ ਲੱਗਦੇ ਨੇ)
ਜਿਹੜੇ ਰੜਕਗੇ ਅੱਖਾਂ 'ਚ ਖੱਬੀ ਖਾਨ ਬਰੋਬਰ ਨੇ
ਜਦੋਂ ਭੱਜਣ ਤੇ ਹੀ ਆ ਗਏ, ਫੇਰ ਬਾਹਣ ਬਰੋਬਰ ਨੇ
ਸਾਡਾ ਮਾੜਾ ਸੋਚਦੇ ਜੋ, ਕਿ ਸਾਡੇ ਸਾਲ਼ੇ ਲੱਗਦੇ ਨੇ? (yeah man)
ਜਦੋਂ ਝਾਕੇ ਖੁਲਦੇ ਨੇ (aye)
ਘਰੇ ਤਾਲੇ ਈ ਲੱਗਦੇ ਨੇ (aann)
ਜਦੋਂ ਝਾਕੇ ਖੁਲਦੇ ਨੇ (burrrah)
ਘਰੇ ਤਾਲੇ ਈ ਲੱਗਦੇ ਨੇ
(ਘਰੇ ਤਾਲੇ ਈ ਲੱਗਦੇ ਨੇ)
(ਜਦੋਂ ਝਾਕੇ ਖੁਲਦੇ ਨੇ, ਘਰੇ ਤਾਲੇ ਈ ਲੱਗਦੇ ਨੇ)
ਹੋ ਅਸੀਂ ਆਪਣੀ ਜ਼ਿੰਦਗੀ ਦੇ C.E.O ਹੋ ਗਏ ਜੇ
ਘਰੇ ਥੋਨੂੰ ਵੀ ਨੀ ਬਹਿਨ ਦਿੰਦੇ ਅਸੀਂ P.O. ਹੋ ਗਏ ਜੇ
ਫੇਰ ਕੰਮ ਇਓਂ ਹੋਣੇ ਜਿਯੋਂਂ ਜੂਲੀ ਫ਼ਾਲੇ ਲੱਗਦੇ ਨੇ (yeah man)
ਜਦੋਂ ਝਾਕੇ ਖੁਲਦੇ ਨੇ (aye)
ਘਰੇ ਤਾਲੇ ਈ ਲੱਗਦੇ ਨੇ (aann)
ਜਦੋਂ ਝਾਕੇ ਖੁਲਦੇ ਨੇ (burrrah)
ਘਰੇ ਤਾਲੇ ਈ ਲੱਗਦੇ ਨੇ
(ਘਰੇ ਤਾਲੇ ਈ ਲੱਗਦੇ ਨੇ)
(ਘਰੇ ਤਾਲੇ ਈ ਲੱਗਦੇ ਨੇ)
ਜਦੋਂ ਵੈਰ ਵੱਡੇ ਹੁੰਦੇ ਫੇਰ jail'ਆਂ ਈ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ ਨਾ Bail 'ਆਂ ਈ ਹੁੰਦੀਆਂ ਨੈ
ਚੂਲ੍ਹੇ ਘਾਹ ਉਗਦੇ ਨੇ, ਖੂੰਜੇ ਜਾਲੇ ਲੱਗਦੇ ਨੇ (yeah man)
ਜਦੋਂ ਝਾਕੇ ਖੁਲਦੇ ਨੇ (aye)
ਘਰੇ ਤਾਲੇ ਈ ਲੱਗਦੇ ਨੇ (aann)
ਜਦੋਂ ਝਾਕੇ ਖੁਲਦੇ ਨੇ (burrrah)
ਘਰੇ ਤਾਲੇ ਈ ਲੱਗਦੇ ਨੇ
(ਘਰੇ ਤਾਲੇ ਈ ਲੱਗਦੇ ਨੇ)
(ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ)
(yeah man)
Ayy yo, The Kidd (burahh)
(yeah man), (yeah man)