Skip to content
Lyric
Dive
Public playlists
My playlists
Search
Sign in
Ustat
Manpreet Singh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਖਿਆਲਾ ਚ ਉਸਰੀ ਮੀਨਾਰਾਂ ਦੀ ਉਸਤਤ
ਕੀ ਸੁਹਬਾ ਕੀ ਸੱਜਦੇ ਕੀ ਸੁਹੇਲੇ ਕਸੀਦੇ
ਜੰਮਣ ਤੇ ਮਰਨਾ ਬਾਹਰਾ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਫੁੱਲਾ ਦੀ ਉਸਤਤ ਫ਼ਕੀਰਾਂ ਦੀ ਉਸਤਤ
ਲਹੂਯਾ ਦੀ ਰੌਣਕ ਸਰੀਰਾ ਦੀ ਉਸਤਤ
ਜੋ ਰੇਤੇ ਦੇ ਆਸ਼ਿਕ ਨਿਗਾਹਾ ਦੇ ਸੁਚੇ
ਜੋ ਰੇਤੇ ਦੇ ਆਸ਼ਿਕ ਨਿਗਾਹਾ ਦੇ ਸੁਚੇ
ਊ ਨਲੂਏ ਜਹੇ ਸ਼ਾਹ ਸਵਾਰਾਂ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਰੂਖਾ ਮਨੁੱਖਾ ਤੇ ਕੁੱਖਾਂ ਦੀ ਉਸਤਤ
ਖੇਡੇ ਦੀ ਬੈਠਕ ਚ ਦੁਖਾ ਦੀ ਉਸਤਤ
ਹਵਾਵਾ ਦੇ ਢੋਲਕ ਜ਼ਮੀਨ ਦੇ ਬਿਛੌਣੇ
ਹਵਾਵਾ ਦੇ ਢੋਲਕ ਜ਼ਮੀਨ ਦੇ ਬਿਛੌਣੇ
ਕੇ ਰੁੱਤਾ ਦੇ ਲਹਿੰਗੇ ਤਿਉਹਾਰਾਂ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਢਾਬਾਂ ਦੀ ਉਸਤਤ ਰਬਾਬਾ ਦੀ ਉਸਤਤ
ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ
ਓ ਰੁਹੀ ਦੇ ਨਗਮੇ ਓ ਕੁੜੀਆਂ ਤੇ ਕੂੰਜਾ
ਓ ਰੁਹੀ ਦੇ ਨਗਮੇ ਓ ਕੁੜੀਆਂ ਤੇ ਕੂੰਜਾ
ਓ ਖੂਹਾਂ ਖਟਾਨਾ ਚਲਾੜਾ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਉਜਾੜਾ ਦੀ ਉਸਤਤ ਪਹਾੜਾ ਦੀ ਉਸਤਤ
ਹੈ ਕਣਕਾਂ ਦੀ ਕਲਗੀ ਸਿਆਲਾਂ ਦੀ ਉਸਤਤ
ਓ ਸਗਿਯਾ ਓ ਕੈਂਠੇ ਓ ਜੁਤੀਆਂ ਤੇ ਜ਼ੱਰਕਾ
ਓ ਚਡ ਦੀ ਜਵਾਨੀ ਤੇ ਆਹਰਾ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ
ਅੱਖਰ ਦੀ ਉਸਤਤ ਨਗਾਰੇ ਦੀ ਉਸਤਤ
ਸਹਾਦਤ ਆਰਦਨ ਤੇ ਆਰੇ ਦੀ ਉਸਤਤ
ਓ ਨਾਨਕ ਦੀ ਵਾਦੀ ਓ ਗੀਤਾ ਦਾ ਪਾਣੀ
ਓ ਨਾਨਕ ਦੀ ਵਾਦੀ ਓ ਗੀਤਾ ਦਾ ਪਾਣੀ
ਤੇ ਗੀਤਾ ਚ ਪੰਜਾ ਕਕਾਰਾ ਦੀ ਉਸਤਤ
ਰੰਗਾ ਦੀ ਉਸਤਤ ਆਕਾਰਾ ਦੀ ਉਸਤਤ