Skip to content
Lyric
Dive
Public playlists
My playlists
Search
Sign in
PARIS
Verse, Guru Randhawa, Gurjit Gill
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Hey Verse
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕੇ Paris ਪੈਦਲ ਘੁੰਮਣਾ
ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕੇ Paris ਪੈਦਲ ਘੁੰਮਣਾ
ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?
ਅੱਖਾਂ-ਅੱਖਾਂ ਤੇਰੇ ਤੇ ਰੱਖਾਂ
ਤੇਰੀ ਤਾਰੀਫ਼ ਮੈਂ ਲੋਕਾਂ ਨੂੰ ਦੱਸਾਂ
ਖੋਲ ਕੇ ਦੱਸ, ਮੈਂ ਜਾਣਾ ਵੀ ਕਿੱਥੇ ਆਂ?
ਮੈਨੂੰ ਬਣਿਆਂ ਤੇਰੇ ਆਂ ਹੱਥਾਂ
ਹਾਲ ਤੇਰਾ ਮੈਂ ਐਦਾਂ ਆ ਪੁੱਛਣਾ
ਜਿੱਦਾਂ ਕੇ ਫ਼ੁੱਲਾਂ ਨੂੰ ਪਾਣੀ ਆ ਪਾਉਣਾ
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕੇ Paris ਪੈਦਲ ਘੁੰਮਣਾ
ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?
(ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ)
(ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?)
ਕਿੱਥੇ-ਕਿੱਥੇ, ਜਾਵੇ ਤੂੰ ਜਿੱਥੇ
ਰਹਿੰਦਾ ਆ ਮੁੰਡਾ, ਨੀ ਤੇਰੇ ਹੀ ਪਿੱਛੇ
ਸੁਫ਼ਨੇ ਲੈਂਦੀ ਤੂੰ ਨਿੱਕੇ-ਨਿੱਕੇ
Nail ਕਰਾ ਲਏ ਧੁੱਪ ਤੋਂ ਤਿੱਖੇ
ਆਟੇ ਦੇ ਵਾਂਗੂ ਤੂੰ ਗੱਲਾਂ ਨੂੰ ਗੁੰਨਣਾ
ਸੁਣਕੇ ਤੇਰੀਆਂ, ਦਿਲ ਮੈਂ ਲਾਉਣਾ
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕੇ Paris ਪੈਦਲ ਘੁੰਮਣਾ
ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?
(ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ)
(ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?)
(ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?)
ਰੁਕ ਜਾ-ਰੁਕ ਜਾ, ਖੜ੍ਹ ਵੀ ਜਾ ਹੁਣ
ਅੱਖ ਸਾਡੀ ਨਾਲ਼ ਲੜ ਵੀ ਜਾ ਹੁਣ
ਹੀਰੇ, ਤੇਰਾ ਦੱਸ ਕੀ ਜਾਣਾ?
ਖੁਸ਼ ਤੂੰ ਸਾਨੂੰ ਕਰ ਵੀ ਜਾ ਹੁਣ
ਤੇਰੀਆਂ ਨੀ ਫ਼ਰਮੇਸ਼ਾ ਨੂੰ
Gurjit ਦੇ ਕਹੇ 'ਤੇ Guru ਨੂੰ ਗਾਉਣਾ
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕੇ Paris ਪੈਦਲ ਘੁੰਮਣਾ
ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?
(ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ)
(ਜਿਵੇਂ ਕੇ Paris ਪੈਦਲ ਘੁੰਮਣਾ)
(ਨਾਮ ਤੇਰਾ ਜਿਵੇਂ ਹੀਰ ਨੂੰ ਗਾਉਣਾ)
(ਤੇਰੇ ਤੋਂ ਸੋਹਣਾ ਹੋਰ ਕੀ ਹੋਣਾ?)