Skip to content

Pariyan Di Rani

Preet Sandhu
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Deepfx ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ ਮਸਕਰਾ ਵੀ ਤੂੰ ਅੱਖਾਂ ਉੱਤੇ ਲਾਈ ਫਿਰਦੀ ਨਾਲੇ ਕੰਨਾਂ ਵਿੱਚ ਵਾਲੀਆਂ ਵੀ ਪਾਈ ਫਿਰਦੀ ਕੁੜੀ ਮੱਥੇ ਉੱਤੇ ਬਿੰਦੀ ਵੀ ਸਜਾਈ ਫਿਰਦੀ ਪਾਕੇ ਗੁੱਟ ਚ ਪਰਾਂਦਾ ਤੂੰ ਘੁਮਾਈ ਫਿਰਦੀ ਤੇਰੀ ਟੋਰ ਟੋਰ ਚਲੇ ਮਟਕ ਮਟਕ ਨੀ ਤੂੰ ਘਰ ਦੀ ਕੱਢੀ ਮੈਂ ਪੀ ਜਵਾਂ ਗਟਕ ਗਟਕ ਤੇਰੀ ਜੀਰੋ ਫਿਗਰ ਲੱਗੇ ਮਟਕ ਮਟਕ ਜੇੜੇ ਤੇਰੇ ਪਿੱਛੇ ਘੁਮਣ ਦੇਵਾਂ ਪਟਕ ਪਟਕ ਕਹਿੰਦੀ ਗੁੱਸੇ ਵਿੱਚ ਲੱਗੇ ਮੈਨੂੰ ਅੱਜ ਦੇਵਾਂ ਗੁਣ ਕੱਟੋ ਆਤਾ ਮਾਂਜੀ ਜਾ ਤੇਰੀ ਸਟਕ ਸਟਕ ਕਾਤੋਂ ਆਤਾ ਮਾਂਜੀ ਜਾ ਤੇਰੀ ਸਟਕ ਸਟਕ ਕਾਤੋਂ ਆਤਾ ਮਾਂਜੀ ਜਾ ਤੇਰੀ ਸਟਕ ਸਟਕ ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ ਪਾਇਆ ਝਾਂਝਰਾਂ ਦਾ ਜੋੜਾ ਕਰੇ ਸ਼ਨਕ ਸ਼ਨਕ ਤੇਰਾ ਗੋਰਾ ਚਿੱਟਾ ਰੰਗ ਮੇਰਾ ਕਣਕ ਕਣਕ ਕੰਨ ਗੱਲਾਂ ਨਾਲ ਚੁੰਮ ਕੇ ਵੀ ਤਨਕ ਤਨਕ ਤੇਰੇ ਬਾਪੂ ਵਾਂਗ ਪੱਕੀ ਤੇਰੀ ਅਨਖ ਅਨਖ ਅੱਖਾਂ ਬਿਲੀਆ ਤੇ ਫਿਗਰ ਨੂੰ ਕਰੇ maintain ਮਾਰੇ ਦੋ ਵਾਰ ਜਿਮ ਨਾਲੇ ਕਰੀ ਜਾਵੇ gain ਉਸ ਦੇ ਪਿੱਛੇ ਪਿੱਛੇ ਮੁੰਡਿਆਂ ਦੀ ਬਣੀ ਜਾਵੇ ਚੈਨ ਉਹਨੂੰ ਪਤਣ ਲਈ ਲੱਗੇ ਹੋਏ ਕਿੰਨੇ ਆ ਬਰੇਨ ਉਹ ਸਵਰਗ ਦੀ ਰਾਣੀ ਖੋਲੇ ਨਰਕ ਦੇ ਰਾਹ ਉਹਦੇ ਪਿੱਛੇ ਪਿੱਛੇ ਕਿੰਨੇ ਮੁੰਡੇ ਹੋ ਗਏ ਤਬਾਹ ਕਹਿੰਦੀ ਮਾਰਣੇ ਦੇ ਜਿਆਦਾ ਤੈਨੂੰ ਚਾ ਚੜੇ ਆ ਆਜੋ ਹੱਥ ਲਾ ਕੇ ਦੇਖੋ ਮੈਨੂੰ ਹੋ ਜਾਗੇ ਸਵਾਹ ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ ਉ ਗੱਲਾਂ ਗੋਰੀਆਂ ਤੇ ਗੱਲਾਂ ਵਿੱਚ ਡਿੰਪਲ ਡਿੰਪਲ ਤੂੰ ਜਚਦੀ ਆ ਰਹੇ ਚਾਹੇ ਸਿਮਪਲ ਸਿਮਪਲ ਜੀਣਾ ਜੁਣਾ ਪਾਵੇ ਨਵੇਂ ਸੂਟ ਤੂੰ ਸਵਾਵੇ ਚਮਕੇ ਚੁੰਨੀ ਵਿੱਚ ਮੋਤੀ ਤੇਰੇ ਟਵਿੰਕਲ ਟਵਿੰਕਲ ਤੇਰੀ ਗੇ ਉੱਚੀ ਹੀਲ ਅੱਖੀਂ ਲਾਇਆ ਮਸਕਰਾ ਤੇਰੀ ਅੱਖਾਂ ਵਿੱਚ ਠੱਕਾ ਕੋਈ ਕਰ ਜੇ ਨਾ ਕਾਰਾ ਲੰਘੀ ਜਾਂਦੀ ਮੇਰੀ ਅੱਗੇ ਕੁੜੇ ਦੇ ਦੇ ਤੂੰ ਜਵਾਬ ਤੇਰੇ ਪਿੱਛੇ ਪਿੱਛੇ ਮੁੰਡਾ ਰਹਿ ਜਾ ਨਾ ਕਵਾਰਾ ਤੇਰੇ ਕਾਲਾ ਟਿਕਾ ਲਵਾ ਤੇਰੇ ਕੋਲ ਕੋਲ ਆਵਾਂ ਤੇਰੇ ਕੋਲ ਕੋਲ ਆ ਕੇ ਬਾਂਹਾਂ ਗੱਲ ਵਿੱਚ ਪਾਵਾਂ ਇੱਕ ਵਾਰ ਮੇਰੇ ਦਿਲ ਵਿੱਚ ਜਾ ਕੁੜੇ ਪਰੀਆਂ ਦੀ ਰਾਣੀ ਤੇਰੇ ਵਾਰੇ ਵਾਰੇ ਜਾਵਾਂ ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ