Skip to content
Lyric
Dive
Public playlists
My playlists
Search
Sign in
Gurh Nalon Ishq
Malkit Singh
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ ਗੁਰ ਨਾਲੋ ਇਸ਼੍ਕ਼ ਮਿਠਾ ਹੋ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ
ਓ ਅਕੀਯਾਂ ਚ' ਪਾਕੇ ਕਜਲਾ ਓ ਹੋ
ਓ ਅਕੀਯਾਂ ਚ' ਪਾਕੇ ਕਜਲਾ ਆਏ ਹੈ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਨੀ ਅਕੀਯਾਂ ਚ' ਪਾਕੇ ਕਜਲਾ
ਓ ਅਕੀਯਾਂ ਚ' ਪਾਕੇ ਕਜਲਾ ਓ ਹੋ
ਓ ਅਕੀਯਾਂ ਚ' ਪਾਕੇ ਕਜਲਾ ਹੈ ਹੈ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਨੀ ਅਕੀਯਾਂ ਚ' ਪਾਕੇ ਕਜਲਾ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਓ ਹੋ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਹੈ ਹੈ
ਸਾਡੀ ਵੇਲਨੇ ਤੇ ਆਯੀ ਮੁਟਿਆਰ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਓ ਹੋ
ਨੀ ਮੋਰਨੀ ਦੀ ਚਾਲ ਵਾਲੀਏ ਓ ਹੋ
ਸਾਨੂ ਲੁਟੇਯਾ ਪੁਜੇਬਾ ਪਾਕੇ
ਨੀ ਮੋਰਨੀ ਦੀ ਚਾਲ ਵਾਲੀਏ
ਓ ਅੱਖੀਆਂ ਅਨਲਾ ਮਾਰੇ ਗਿਟਕ ਹੋ ਹੋ
ਓ ਅੱਖੀਆਂ ਅਨਲਾ ਮਾਰੇ ਗਿਟਕ ਆਏ ਹਾਏ
ਅੰਬ ਚੁਪਦੀ ਚੁਬਾਰੇ ਉੱਤੇ ਚੜ ਕੇ ਗਵਾਂਢੀਆਂ ਦੇ ਮਾਰੇ ਗਿਟਕ
ਅੱਖੀਆਂ ਅਨਲਾ ਮਾਰੇ ਗਿਟਕ ਹੋ ਹੋ
ਗਵਾਂਢੀਆਂ ਦੇ ਮਾਰੇ ਗਿਟਕ ਆਏ ਹਾਏ
ਅੰਬ ਚੁਪਦੀ ਚੁਬਾਰੇ ਉੱਤੇ ਚੜ ਕੇ ਗਵਾਂਢੀਆਂ ਦੇ ਮਾਰੇ ਗਿਟਕ
ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ
ਓ ਮੋਰਨੀ ਦੀ ਚਾਲ ਵਾਲੀਏ ਓ ਹੋ
ਓ ਮੋਰਨੀ ਦੀ ਚਾਲ ਵਾਲੀਏ ਹੈ ਹੈ
ਸਾਨੂ ਲੁਟਿਆ ਪੰਜੇਬਾ ਪਾ ਕੇ ਓ ਮੋਰਨੀ ਦੀ ਚਾਲ ਵਾਲੀਏ
ਓ ਹਥ ਚੋ ਕਿਤਾਬ ਡਿਗ ਪੇ ਓ ਹੋ
ਓ ਹਥ ਚੋ ਕਿਤਾਬ ਡਿਗ ਪੇ ਹੈ ਹੈ
ਜਦੋ ਆਖ ਸਜ੍ਣਾ ਨੇ ਮਾਰੀ
ਓ ਹਥ ਚੋ ਕਿਤਾਬ ਡਿਗ ਪੇ
ਓ ਸ਼ਰਾਬੀਆਂ ਦੇ ਪੈਸੇ ਬਚ ਗਏ ਓ ਹੋ
ਸ਼ਰਾਬੀਆਂ ਦੇ ਪੈਸੇ ਬਚ ਗਏ ਹੈ ਹੈ
ਸੋਹਣੀ ਆਖਾ ਵਿਚ ਆਖਾ ਪਾਕੇ ਤਕੇਯਾ
ਸ਼ਰਾਬੀਆਂ ਦੇ ਪੈਸੇ ਬਚ ਗਏ
ਨੀ ਮੌਜ ਸੁਨੇਯਰਾ ਲੇਹ ਗੇਯਾ ਓ ਹੋ
ਨੀ ਮੌਜ ਸੁਨੇਯਰਾ ਲੇਹ ਗੇਯਾ ਹੈ ਹੈ
ਨੀ ਲਾਕੇ ਚਿਤੇਯਾ ਦੁੰਦਾ ਵਿਚ ਮਿਹਕਾ ਨੀ ਮੌਜ ਸੁਨੇਯਰਾ ਲੇਹ ਗੇਯਾ
ਨੀ ਮੌਜ ਸੁਨੇਯਰਾ ਲੇਹ ਗੇਯਾ ਓ ਹੋ
ਨੀ ਮੌਜ ਸੁਨੇਯਰਾ ਲੇਹ ਗੇਯਾ ਹੈ ਹੈ
ਨੀ ਲਾਕੇ ਚਿਤੇਯਾ ਦੁੰਦਾ ਵਿਚ ਮਿਹਕਾ ਨੀ ਮੌਜ ਸੁਨੇਯਰਾ ਲੇਹ ਗੇਯਾ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ
ਓ ਮਿਤਰਾਂ ਤਵੀਤ ਬੂਨ ਜਾ ਓ ਹੋ
ਓ ਮਿਤਰਾਂ ਤਵੀਤ ਬੂਨ ਜਾ ਹੈ ਹੈ
ਡੋਰ ਉਤਕੇ ਗਲੇਹ ਵਿਚ ਪਾਹਵਾ
ਨੀ ਮਿਤਰਾਂ ਤਵੀਤ ਬੂਨ ਜਾ
ਓ ਮਿਤਰਾਂ ਤਵੀਤ ਬੂਨ ਜਾ ਓ ਹੋ
ਓ ਮਿਤਰਾਂ ਤਵੀਤ ਬੂਨ ਜਾ ਹੈ ਹੈ
ਡੋਰ ਉਤਕੇ ਗਲੇਹ ਵਿਚ ਪਾਹਵਾ
ਨੀ ਮਿਤਰਾਂ ਤਵੀਤ ਬੂਨ ਜਾ
ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ
ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ