Skip to content
Lyric
Dive
Public playlists
My playlists
Search
Sign in
Hass K Kude - Punjabi Dance Mix
Vansh Vijan, Diljit Dosanjh
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ, ਦਿਲ 'ਚ ਜਿਹੜੀ ਆ, ਗੱਲ ਦੱਸਦੇ, ਕੁੜੇ
(ਹੋ, ਦਿਲ 'ਚ ਜਿਹੜੀ ਆ, ਗੱਲ ਦੱਸਦੇ, ਕੁੜੇ)
ਕਾਹਤੋਂ look ਦੇਵੇਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਹੋ, ਕੰਗਣੇ ਬਣਾਈ ਫ਼ਿਰੇ ਕੱਚ ਦੇ, ਕੁੜੇ
(ਕੰਗਣੇ ਬਣਾਈ ਫ਼ਿਰੇ ਕੱਚ ਦੇ, ਕੁੜੇ)
ਕਾਹਤੋਂ look ਦੇਵੇਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ-
ਹੋ, ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਕਾਹਤੋਂ ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
Fragrance ਤੇਰੀ, ਬੱਲੀਏ (ਓ, ਹੋ)
ਜਾਨ ਆਂ ਤੂੰ ਮੇਰੀ, ਬੱਲੀਏ (ਆਏ, ਹਾਏ)
ਹੱਥ ਲੱਕ ਤੋਂ ਤਿਲਕਦਾ ਜਾਵੇ
Fragrance ਤੇਰੀ, ਬੱਲੀਏ
ਦੱਸਦਾ ਨਾ ਗੱਲ ਦਿਲ ਦੀ (ਆਏ, ਹਾਏ)
ਦੱਸੂੰਗਾ ਮੈਂ ਕੱਲ੍ਹ ਦਿਲ ਦੀ (ਓ, ਹੋ)
ਗੋਰਾ ਰੰਗ ਨੀ ਕਲੇਜੇ ਠੰਡ ਪਾਵੇ
ਦੱਸਦਾ ਨਾ ਗੱਲ ਦਿਲ ਦੀ
ਹੋ, good, ਘੈਂਟ, ਗਾਡਰ, ਤਬਾਹੀ, ਬੱਲੀਏ
Photo'an ਦੀ caption ਪਾਈ, ਬੱਲੀਏ
ਹੋ, ਤਲੀਆਂ 'ਤੇ ਜੱਟ ਦਾ ਤੂੰ ਨਾਮ ਲਿਖਿਆ
ਜਾਨੀ ਐਂ ਤੂੰ number ਬਣਾਈ, ਬੱਲੀਏ
ਹੋ, ਜਾਨੀ ਐਂ ਤੂੰ number ਬਣਾਈ, ਬੱਲੀਏ
ਹੋ, ਚੜ੍ਹਦੀ ਜਵਾਨੀ ਤੇਰੀ ਅਸ਼ਕੇ, ਕੁੜੇ
(ਹੋ, ਚੜ੍ਹਦੀ ਜਵਾਨੀ ਤੇਰੀ ਅਸ਼ਕੇ, ਕੁੜੇ)
ਕਾਹਤੋਂ look ਦੇਵੇਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ-
ਹੋ, ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਕਾਹਤੋਂ ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਹੋ, party 'ਤੇ ਗਿਆ ਤੂੰ ਬੇਗਾਨੀਆਂ 'ਤੇ ਡੁੱਲ੍ਹਿਆ
ਦਾਰੂ ਪੀ ਕੇ ਤੁਰ ਗਿਐਂ, ਮੈਨੂੰ ਓਥੇ ਭੁੱਲਿਆ
ਵੇ ਮੈਨੂੰ ਓਥੇ ਭੁੱਲਿਆ
ਹਾਰ ਕੇ ਮੈਂ Uber ਮੰਗਾਈਂ ਵੇ
ਚੰਨਾਂ, ਰੁੱਸ ਗਈ ਜੱਟੀ ਨੂੰ
"Sorry-sorry" ਆਖ ਕੇ ਮਨਾਈਂ ਵੇ
ਜਦੋਂ ਲੱਥ ਗਈ ਦਾਰੂ
Mall ਵਿੱਚ shopping'an ਕਰਾਈਂ ਵੇ
ਚੰਨਾਂ, ਰੁੱਸ ਗਈ ਜੱਟੀ ਨੂੰ
Daily ਕੋਈ film ਵਿਖਾਈਂ ਵੇ
ਚੰਨਾਂ, ਰੁੱਸ ਗਈ ਜੱਟੀ ਨੂੰ
Daily ਕੋਈ film ਵਿਖਾਈਂ ਵੇ
ਚੰਨਾਂ, ਰੁੱਸ ਗਈ ਜੱਟੀ ਨੂੰ (ਜੱਟੀ ਨੂੰ)
ਹੋ, ਕੰਗਣੇ ਬਣਾਈ ਫ਼ਿਰੇ ਕੱਚ ਦੇ, ਕੁੜੇ
(ਕੰਗਣੇ ਬਣਾਈ ਫ਼ਿਰੇ ਕੱਚ ਦੇ, ਕੁੜੇ)
ਕਾਹਤੋਂ look ਦੇਵੇਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ-
ਹੋ, ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
ਕਾਹਤੋਂ ਤੱਕਦੀ ਏਂ ਮਿੱਤਰਾਂ ਨੂੰ ਹੱਸ ਕੇ, ਕੁੜੇ?
Fragrance ਤੇਰੀ, ਬੱਲੀਏ (ਓ, ਹੋ)
ਜਾਨ ਆਂ ਤੂੰ ਮੇਰੀ, ਬੱਲੀਏ (ਆਏ, ਹਾਏ)
ਹੱਥ ਲੱਕ ਤੋਂ ਤਿਲਕਦਾ ਜਾਵੇ
Fragrance ਤੇਰੀ, ਬੱਲੀਏ
ਦੱਸਦਾ ਨਾ ਗੱਲ ਦਿਲ ਦੀ (ਆਏ, ਹਾਏ)
ਦੱਸੂੰਗਾ ਮੈਂ ਕੱਲ੍ਹ ਦਿਲ ਦੀ (ਓ, ਹੋ)
ਗੋਰਾ ਰੰਗ ਨੀ ਕਲੇਜੇ ਠੰਡ ਪਾਵੇ
ਦੱਸਦਾ ਨਾ ਗੱਲ ਦਿਲ ਦੀ