Skip to content
Lyric
Dive
Public playlists
My playlists
Search
Sign in
Mashallah
Sumneet, Vee, Ravneet Singh
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਾਤਿਲ ਅਦਾਵਾਂ ਨੇ, ਚੇਹਰਾ ਏਹ ਮਾਸੂਮ
ਤੈਥੋਂ ਥੱਲੇ ਪਰੀਆਂ ਨੇ, top ਤੇ, ਬਿੱਲੋ, ਤੂੰ
Killer ਅਦਾ, ਤੇਰੇ ਤੇ ਫ਼ਿਦਾ
ਦੇਖਕੇ ਤੈਨੂੰ, ਸੋਹਣੀਏ, ਚੜ੍ਹਦਾ ਨਸ਼ਾ
ਘੁੰਮਦਾ ਤੇਰੇ ਪਿੱਛੇ ਨੀ ਬਣਕੇ, ਬਣਕੈ ਝੱਲਾ
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
(الله، الله)
الله
ਜਾਨਲੇਵਾ ਤੋਰ ਤੇਰੀ, classy ਟੌਰ ਤੇਰੀ
Wonderful ਗੱਲਾਂ ਨੇ, ਆ ਬਣ ਜਾ ਹੂਰ ਮੇਰੀ
जुस्तजू तू मेरी, आरज़ू तू मेरी
आजा ज़िन्दगी में, ना-ना-ना-ना कर देरी
ਰਹਿਣਾ ਏ ਨਾਲ ਤੇਰੇ, ਜੇ ਨਾ ਮੰਨੀ ਮੈਂ ਰਹ ਲੂੰ ਕੱਲਾ
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
(الله، الله)
الله، الله
मीठी आवाज़ तेरी देती सुकूँ
पल-भर की दूरी तड़पाए क्यूँ?
दरिया, दरिया, दरिया, तेरी आँखों का दरिया
ज़रिया, ज़रिया, ज़रिया, एक तू ही है ज़रिया
शिद्दत से चाहूँगा तुझको, तुझको, तुझको
ਕਹਿੰਦਾ Ravneet, "ਅਪਨਾ ਲੇ ਮੁਝਕੋ"
ਪਾਉਣਾ diamond ਦਾ ਨੀ ਤੈਨੂੰ, ਤੈਨੂੰ ਛੱਲਾ
ਨਖਰਾ ਤੇਰਾ ਕੱਲਾ-ਕੱਲਾ (ਹਾਏ ਨੀ ما شاء الله)
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ਨਖਰਾ ਤੇਰਾ ਕੱਲਾ-ਕੱਲਾ, ਹਾਏ ਨੀ ما شاء الله
ما شاء الله
(ما شاء الله)
ما شاء الله