Skip to content

Yaar Da Deewana

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਮੈਂ ਪੱਲੇ ਬਣ ਲੈ ਲਈ ਗਲ ਓਹਦੀ, ਗਲ ਓਹਦੀ ਹਾਏ ਇੱਕ ਜੋਗੀ ਸੀ ਮੁੜ ਮੁੜ ਕਹਿੰਦਾ ਬਸ ਓਹਦਾ ਇਸ਼ਕ ਕਬੂਲ ਹੋਵੇ ਹਾਏ, ਜਿਸਨੂੰ ਯਾਰ ਵਿਚੋਂ ਰੱਬ ਦਿਸ ਪੈਂਦਾ ਜਿਹਨੂੰ ਯਾਰ ਵਿਚੋਂ ਰੱਬ ਦਿਸ ਪੈਂਦਾ ਮੈਨੂੰ ਬਹੁਤ ਨਾ ਸਮਝਾਓ ਤੁਸੀਂ ਐਂਵੇਂ ਚੱਕਰਾਂ ਵਿਚ ਨਾ ਪਾਉ ਤੁਸੀਂ ਮੈਨੂੰ ਬਹੁਤ ਨਾ ਸਮਝਾਓ ਤੁਸੀਂ ਐਂਵੇਂ ਚੱਕਰਾਂ ਵਿਚ ਨਾ ਪਾਉ ਤੁਸੀਂ ਮੇਰੇ ਲਈ ਹੁਣ ਕੋਈ ਹੋਰ ਨਹੀਂ ਮੇਰੇ ਲਈ ਹੁਣ ਕੋਈ ਹੋਰ ਨਹੀਂ ਏਹ ਪਿਆਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੇਰਾ ਯਾਰ ਹੀ ਖ਼ੁਦਾ ਹੈ ਏਹ ਦਿਲ ਦੇ ਸੌਦੇ ਨੇ ਸੱਜਣਾ ਹਾਏ, ਏਹ ਹੋਇਆ ਬਿਨਾ ਹੀ ਹੋ ਜਾਂਦੇ ਸ ਰੇ ਗਾ ਮਾਂ ਪਾ ਦਾ ਨੀ ਸ ਸ ਰੇ ਗਾ ਮਾਂ ਪਾ ਦਾ ਨੀ ਸ ਏਹ ਦਿਲ ਦੇ ਸੌਦੇ ਨੇ ਸੱਜਣਾ ਏਹ ਹੋਇਆ ਬਿਨਾ ਹੀ ਹੋ ਜਾਂਦੇ ਕੁਝ ਐਸੇ ਚਿਹਰੇ ਹੁੰਦੇ ਨੇ ਜੋ ਪਹਿਲੀ ਮਿਲਣੀ ਖੋ ਜਾਂਦੇ ਕੁਝ ਐਸੇ ਚਿਹਰੇ ਹੁੰਦੇ ਨੇ ਜੋ ਪਹਿਲੀ ਮਿਲਣੀ ਖੋ ਜਾਂਦੇ ਜੋ ਦਿਲ ਨੂੰ ਦਿਲ ਨਾਲ ਜੋੜ ਦੇਵੇ ਹਾਏ ਜੋ ਦਿਲ ਨੂੰ ਦਿਲ ਨਾਲ ਜੋੜ ਦੇਵੇ ਉਹ ਤਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੇਰਾ ਯਾਰ ਹੀ ਖ਼ੁਦਾ ਹੈ ਦੁਨੀਆਂ ਜਿਸ ਨੂੰ ਠੁਕਰਾਉਂਦੀ ਏ ਓਹੀ ਤਾ ਤਾਰੇ ਦੁਨੀਆਂ ਨੂੰ ਦੁਨੀਆਂ ਜਿਸ ਨੂੰ ਠੁਕਰਾਉਂਦੀ ਏ ਓਹੀ ਤਾ ਤਾਰੇ ਦੁਨੀਆਂ ਨੂੰ ਨਾ ਸਮਝੇ ਰਮਜ਼ਾਂ ਇਸ਼ਕ ਦੀਆਂ ਗੱਲ ਇਹੀ ਮਾਰੇ ਦੁਨੀਆਂ ਨੂੰ ਨਾ ਸਮਝੇ ਰਮਜ਼ਾਂ ਇਸ਼ਕ ਦੀਆਂ ਗੱਲ ਇਹੀ ਮਾਰੇ ਦੁਨੀਆਂ ਨੂੰ ਛੱਡੋ ਸਮੇ ਦੀਆਂ ਸਰਕਾਰਾਂ ਨੂੰ ਹਾਏ ਛੱਡੋ ਸਮੇ ਦੀਆਂ ਸਰਕਾਰਾਂ ਨੂੰ ਮੇਰੀ ਸਰਦਾਰਨੀ ਖੁਦਾ ਵੇ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੇਰਾ ਯਾਰ ਹੀ ਖ਼ੁਦਾ ਹੈ ਹੈਰਾਨ ਦੇ ਧੰਮੀ ਲੱਗੀਆਂ ਦੀ ਉਹ ਲਾਜ ਰੱਖੇ ਲਾਜਪਾਲ ਹੈ ਹੈਰਾਨ ਦੇ ਧੰਮੀ ਲੱਗੀਆਂ ਦੀ ਉਹ ਲਾਜ ਰੱਖੇ ਲਾਜਪਾਲ ਹੈ ਜਿਸ ਦਿਨ ਦਾ ਉਹ ਜੁਦਾ ਹੋਇਆ ਉਸ ਦਿਨ ਤੋਂ ਹੀ ਮੇਰੇ ਨਾਲ ਹੈ ਉਹ ਜਿਸ ਦਿਨ ਦਾ ਉਹ ਜੁਦਾ ਹੋਇਆ ਉਸ ਦਿਨ ਤੋਂ ਹੀ ਮੇਰੇ ਨਾਲ ਹੈ ਉਹ ਉਹਦੇ ਵਿਛੜਨ ਦੀ ਜੋ ਮਾਰ ਪਈ ਉਹਦੇ ਵਿਛੜਨ ਦੀ ਜੋ ਮਾਰ ਪਈ ਉਹ ਮਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖ਼ੁਦਾ ਹੈ ਮੇਰਾ ਯਾਰ ਹੀ ਖ਼ੁਦਾ ਹੈ ਮੇਰਾ ਯਾਰ ਹੀ ਖ਼ੁਦਾ ਹੈ