Skip to content
Lyric
Dive
Public playlists
My playlists
Search
Sign in
Udd Jaa
Tochi Raina
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਖ਼ਾਬ ਪਤੰਗੀ ਅੱਖੀਆਂ 'ਚ ਲੈਕੇ
ਬੱਦਲਾਂ ਨੂੰ ਛੂ ਲੈ ਹਵਾਵਾਂ 'ਤੇ ਬਹਿ ਕੇ
ਹੋ, ਖ਼ਾਬ ਪਤੰਗੀ ਅੱਖੀਆਂ 'ਚ ਲੈਕੇ
ਬੱਦਲਾਂ ਨੂੰ ਛੂ ਲੈ ਹਵਾਵਾਂ 'ਤੇ ਬਹਿ ਕੇ
ਆਂਦੇ-ਜਾਂਦੇ ਰਸਤੇ ਦਿਖਾਂਦੇ
ਆਂਦੇ-ਜਾਂਦੇ ਰਸਤੇ ਦਿਖਾਂਦੇ, ਵੇਖ ਪਰਿੰਦਿਆਂ ਨੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਝਾਂਜਰ ਪਰਾਂ ਦੀ ਪੈਰਾਂ 'ਚ ਪਾ ਕੇ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਰਹਿਬਰ ਬਿਨਾਂ ਰਾਹੀ ਖੋ ਜਾਂਦੇ, ਮੰਜ਼ਿਲ ਤੋਂ ਪਰ੍ਹਾਂ ਹੋ ਜਾਂਦੇ
ਹੋ, ਰਹਿਬਰ ਬਿਨਾਂ ਰਾਹੀ ਖੋ ਜਾਂਦੇ, ਮੰਜ਼ਿਲ ਤੋਂ ਪਰ੍ਹਾਂ ਹੋ ਜਾਂਦੇ
ਜਿੱਥੇ ਨਹੀਓਂ ਵੱਸਦਾ ਘਰ ਖਾਹਿਸ਼ ਦਾ
ਜਿੱਥੇ ਨਹੀਓਂ ਵੱਸਦਾ ਘਰ ਖਾਹਿਸ਼ ਦਾ ਉਸ ਗਲੀ ਜਾਣਾ ਕਿਉਂ?
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ, ਤੂੰ, ਤੂੰ
ਇਲਮ ਕਿਤਾਬੀ ਪੜ੍ਹ-ਪੜ੍ਹ ਸਿੱਖੇ
ਕੁਛ ਮਿਹਨਤ ਦੇ ਖਰਚੇ ਸਿੱਖੇ
ਇਲਮ ਕਿਤਾਬੀ ਪੜ੍ਹ-ਪੜ੍ਹ ਸਿੱਖੇ
ਕੁਛ ਮਿਹਨਤ ਦੇ ਖਰਚੇ ਸਿੱਖੇ
ਰੇਤ ਦਾ ਦਰਿਆ...
ਰੇਤ ਦਾ ਦਰਿਆ ਪਾਣੀ ਕਰਤਾ
ਬਦਲ ਦਿਤੇ ਕਿਸਮਤ ਦੇ ਲਿਖੇ
ਬਦਲ ਦਿਤੇ ਕਿਸਮਤ ਦੇ ਲਿਖੇ
ਰਾਹ ਸਬਰ ਦੀ ਰਾਤਾਂ ਚੋਂ ਗੁਜ਼ਰਦੀ
ਰਾਹ ਸਬਰ ਦੀ ਰਾਤਾਂ ਚੋਂ ਗੁਜ਼ਰਦੀ, ਲੈ ਆਉਂਦੀ ਸਵੇਰੇ ਨੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ