Skip to content
Lyric
Dive
Public playlists
My playlists
Search
Sign in
KI KARA
Chani Nattan
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜਦੋਂ ਕੁੜੀਆਂ ਦੇ ਵਿਚ ਬੈਹੰਦੀਆਂ
ਤੇਰਾ ਨਾਂ ਤਾਂ ਸੋਹਣੇਯਾ ਲੈਂਦੀ ਆਂ
ਵੇ ਮੈ ਤੇਰੇ ਉੱਤੇ ਮਰਦੀ ਆਂ
ਪਰ ਪਿਆਰ ਕਰਨ ਤੋਂ ਡਰਦੀ ਆਂ
ਤੇਰੇ ਉੱਤੇ ਮਰਦੀ ਆਂ
ਪਰ ਪਿਆਰ ਕਰਨ ਤੋਂ ਡਰਦੀ ਆਂ
ਮੁੰਡਾ ਨਿੱਠ ਪੁੱਛਦਾ ਈ
ਮੇਰਾ ਹਾਲ ਨੀ ਮੈ ਕੀ ਕਰਾ (ਕੀ ਕਰਾ)
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)
(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)
ਕਹਿੰਦਾ ਰੱਖਣੀ ਨਾ ਕੋਈ ਚੋਰੀ
ਪਾਉਣੀ story ਪਾਉਣੀ ਕੱਠਿਆਂ ਦੀ
ਉੱਡ ਜੇ ਨਾ ਸਾਡੇ ਬਾਅਦ ਰਾਤੋਂ ਰਾਤ
ਇਸ਼ਕ ਦੇ ਪੱਤਿਆਂ ਦੀ
ਮਗਰ ਮੇਰੇ ਓ ਪੈ ਗਿਆ ਕੁੜੀਆਂ
Movie ਦੇਖਣ ਲੈ ਗਿਆ ਕੁੜੀਆਂ
ਮਗਰ ਮੇਰੇ ਓ ਪੈ ਗਿਆ ਕੁੜੀਓ
Movie ਦੇਖਣ ਲੈ ਗਿਆ ਕੁੜੀਓ
ਦੱਸ ਦੱਸ ਕਿਵੇਂ ਦਿੰਦੀ ਮੈ ਟਾਲ
ਨੀ ਮੈ ਕੀ ਕਰਾ (ਕੀ ਕਰਾ)
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)
(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)
ਹੋ ਪੁੱਛਣ friend-ਆ
ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ area-ਏ ਦੇ ਵਿਚ ਡੱਬਕਾ
ਮੇਰੇ ਨਾਲ ਮਿੱਠਾ ਬੋਲੇ (ਮਿੱਠਾ ਬੋਲੇ)
ਹਾਏ ਪੁੱਛਣ friend-ਆ
ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ area-ਏ ਦੇ ਵਿਚ ਡੱਬਕਾ
ਮੇਰੇ ਨਾਲ ਮਿੱਠਾ ਬੋਲੇ (ਮਿੱਠਾ ਬੋਲੇ)
ਕਹਿੰਦਾ ਕੀ ਖਾਣਾ ਜੀ
ਯਾ cafe ਤੇ ਜਾਣਾ ਜੀ
ਮੈਂ ਤਾਂ ਸੰਗ ਸੰਗ ਹੋ ਗਈ ਲਾਲ
ਨੀ ਮੈ ਕੀ ਕਰਾ (ਕੀ ਕਰਾ)
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)
(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)