Skip to content
Lyric
Dive
Public playlists
My playlists
Search
Sign in
Na Ja (Female Version)
Shreya Khanna
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਵੇ ਕੁੜੀ ਆਂ ਮੈਂ alright, ਆਜਾ ਨੇੜੇ, I won't bite
ਲਗਾਂ ਮੈਂ ਤੈਨੂੰ sexy, yeah, ਤਾਂਹੀ ਤੂੰ ਜਾਗੇ all night
ਕਰਾਂਦੀ ਆਂ ਵੇ murder, ਹੋ, ਭਾਵੇਂ ਹੋਵੇ daylight
ਝਕਾਸ ਮੇਰੀ body, yeah, you'll fall in love at first sight
ਕੁੰਵਾਰੀ ਆਂ ਮੈਂ ਸੋਹਣੀਆਂ, ਤੇ ਤੂੰ ਵੀ ਐ ਕੁੰਵਾਰਾ
ਚੜ੍ਹਦੀ ਜਵਾਨੀ, ਹੁਨ ਲੁੱਟ ਲੈ ਨਜ਼ਾਰਾ
ਜੇ ਨਾ ਮੈਂ ਵੀ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ਿਰ ਰੋਟੀਆਂ ਪਕਾਈਂ, ਨਾਲੇ ਆਪੇ ਗਾਣੇ ਗਾਈਂ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ
ਜਾ ਵੇ, ਜਾ ਵੇ, ਜਾ ਵੇ
ਜਾ ਵੇ, ਜਾ ਵੇ, ਜਾ ਵੇ
ਜਾ ਵੇ, ਜਾ ਵੇ, ਜਾ ਵੇ
ਸੋਹਣੀ ਬੜੀ ਲਗਦੀ ਮੈਂ ਜਦੋਂ ਕੁੜਤੀ ਪਾਵਾਂ ਕਾਲੇ ਰੰਗ ਦੀ
ਆਜਾ, ਤੂੰ ਮੇਰੇ ਨੇੜੇ ਆ, ਤੇਰੇ ਦਿਲ ਵਿੱਚ ਕੀ ਤੇਰੀ ਨਜ਼ਰ ਐ ਦੱਸਦੀ
ਲੱਕ ਮੇਰਾ ਹਿੱਲਦਾ ਐ ਜਿਵੇਂ ਪਾਣੀ ਦੇ ਵਿੱਚ ਹਿੱਲਦੀ ਸੱਪਣੀ
ਐਨਾ ਵੀ easy ਸੋਚੀਂ ਨਾ ਮੇਰੇ ਕੋਲੋਂ ਹਾਂ ਕਰਾਕੇ ਛੱਡਨੀ
ਕੁੰਵਾਰੀ ਆਂ ਮੈਂ ਸੋਹਣੀਆਂ, ਤੇ ਤੂੰ ਵੀ ਐ ਕੁੰਵਾਰਾ
ਚੜ੍ਹਦੀ ਜਵਾਨੀ, ਹੁਨ ਲੁੱਟ ਲੈ ਨਜ਼ਾਰਾ
ਜੇ ਨਾ ਮੈਂ ਵੀ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ਿਰ ਰੋਟੀਆਂ ਪਕਾਈਂ, ਨਾਲੇ ਆਪੇ ਗਾਣੇ ਗਾਈਂ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ
Boy, I look so good
ਮੇਰੀਆਂ ਨਿਗਾਹਵਾਂ ਤੈਨੂੰ ਮਾਰ ਸੁੱਟਿਆ ਏ
When I walk your way
ਮੇਰੀਆਂ ਅਦਾਵਾਂ ਤੇਰਾ ਦਿਲ ਲੁੱਟਿਆ ਏ
When I shake my heels
ਮੇਰੇ ਪਿੱਛੇ ਕੰਮ ਛੱਡ ਲੱਗ ਗਏ ਸਾਰੇ
I can make you crazy
I know you keep watching how I walk and talk
Mesmerized by me, I think you should stop
Baby, I know you keep writing for me
I heard all your songs, and I know how you see
Don't take me to Paris, don't take me to London
It's you and your love, boy, that's all I imagine
All that a dream, boy, I know you can fund it
But long as you're with me, we'll live in abundance
ਕੁੰਵਾਰੀ ਆਂ ਮੈਂ ਸੋਹਣੀਆਂ, ਤੇ ਤੂੰ ਵੀ ਐ ਕੁੰਵਾਰਾ
ਚੜ੍ਹਦੀ ਜਵਾਨੀ, ਹੁਨ ਲੁੱਟ ਲੈ ਨਜ਼ਾਰਾ
ਜੇ ਨਾ ਮੈਂ ਵੀ ਕਰਤੀ, ਨਈਂ ਪੁੱਛਣਾ ਦੁਬਾਰਾ
ਫ਼ਿਰ ਰੋਟੀਆਂ ਪਕਾਈਂ, ਨਾਲੇ ਆਪੇ ਗਾਣੇ ਗਾਈਂ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ
ਜਾ ਵੇ, ਜਾ ਵੇ, ਜਾ ਵੇ, ਜਾਣਾ ਐ ਜੇ ਮੇਰੇ ਤੋਂ ਤੂੰ ਦੂਰ
ਅੰਬਰਾਂ ਤੋਂ ਆਈ ਮੈਂ ਲਗਦੀਆਂ ਹੂਰ
ਅੱਤ ਮੇਰਾ ਨਖ਼ਰਾ, ਮੇਰਾ ਕੀ ਕਸੂਰ?
ਮੈਨੂੰ ਵੀ ਪਸੰਦ ਤੂੰ ਕਰਦਾ ਜ਼ਰੂਰ