Skip to content
Lyric
Dive
Public playlists
My playlists
Search
Sign in
Better With Me
Arjan Dhillon, Mxrci
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci
ਅੱਧੀ ਗਲਵੱਕੜੀ ਪਾਈ ਸੀ
ਇੱਕ photo ਦੇਖੀ ਕੱਠੇ 'ਆਂ ਦੀ
ਤੂੰ ਬੜੀ ਸ਼ਕੀਨੀ ਲਾਈ ਸੀ
ਜਿਹੜੀ photo ਦੇਖੀ ਕੱਠੇ 'ਆਂ ਦੀ
ਹਾਏ, ਐ ਤਾਂ ਓਹ ਵੀ ਸੱਜਦਾ ਸੀ
ਐ ਤਾਂ ਤੂੰ ਵੀ ਸੱਜਦੀ ਸੀ
ਪਰ ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਹਾਏ, ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਰੰਗ ਜੋਬਨ ਹੁਸਨ ਬਥੇਰਾ ਏ
ਚਿਹਰਾ ਪਹਿਲਾਂ 'ਆਂਗੂ ਦੱਗਦਾ ਨੀ
ਹਾਏ, ਰੰਗ suit 'ਆਂ ਦਾ ਤੇਰੇ ਤੇ
ਹੁਣ ਪਹਿਲਾਂ 'ਆਂਗੂ ਸੱਜਦਾ ਨੀ
ਕੋਈ ਬਹੁਤਾ ਸੋਹਣਾ ਹੁੰਦਾ ਨੀ
ਕੋਈ ਥੋੜਾ ਸੋਹਣਾ ਹੁੰਦਾ ਏ
ਕੋਈ ਕੱਲਾ ਕੱਲਾ ਸੋਹਣਾ ਨੀ
ਏਥੇ ਜੋੜਾ ਸੋਹਣਾ ਹੁੰਦਾ ਏ
ਆਪਾਂ ਦੋ ਹੇ ਬਾਹਲਾ ਸੱਜਦੇ ਆ
ਐ ਹੋ ਕਹਿਣੀ ਸਭ ਦੀ ਸੀ
ਪਰ ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਹਾਏ, ਐ ਗੱਲ ਨੀ ਮਹਿੰਗੇ ਸਸਤੇ ਦੀ
ਨਾ ਮਸਲਾ ਹਾਰ ਸ਼ਿੰਗਾਰ 'ਆਂ ਦਾ
ਚਿਹਰੇ ਤੇ ਲਾਲੀ ਚੜ੍ਹ ਜਾਵੇ
ਜਦੋ ਚੜ੍ਹਦਾ ਬੱਦਲ ਪਿਆਰਾ ਦਾ
ਹਾਏ, ਤੰਗ ਦਿਲ ਕਮ ਦਿਲ ਲੱਗਦੀ ਏ
ਉਹਦੇ ਨਾਲ ਖੁਲਦੀ ਜਾਣੀ ਏ
ਉਹਦੇ ਵਿਚ ਰਚਦੀ ਰਚਦੀ
ਤੂੰ ਖੁਦ ਨੂੰ ਭੁੱਲਦੀ ਜਾਣੀ ਏ
ਹੁਣ ਓਹ ਤੈਥੋਂ ਨਿਕਲੇ ਨਾ
ਜਿਹੜੀ ਟੌਰ ਤੂੰ ਪਹਿਲਾਂ ਕੱਢਦੀ ਸੀ
ਪਰ ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਹਾਏ, ਸਾਨੂੰ ਬੇਸ਼ੱਕ ਤੇਰੀ ਕਮੀ ਰਹੂ
ਪਰ ਤੈਨੂੰ ਮੇਰਾ ਘਾਟਾ ਏ
ਓਹ ਸਾਡੀ ਕਿਸਮਤ ਦੇ ਵਿਚ ਮਹਿਫਲ 'ਆਂ ਤੇ
ਕਰਮਾਂ ਵਿਚ ਇਕਲਾਪਾ ਏ
ਹਾਏ, ਹੋਰ ਹੀ ਗੱਲ 'ਆਂ ਹੁੰਦੀਆਂ ਨੀ
ਜੇ ਕਿਧਰੇ ਟੁੱਟ ਗਈ ਕਹਿੰਦੀ ਨਾ
Arjan Arjan ਲਿਖ ਲੈਂਦੀ
ਜਿਹ ਤੂੰ ਤਲੀਆਂ 'ਆਂ ਤੇ ਮਹਿੰਦੀ ਨਾ
ਹਾਏ, ਓਸੇ ਤੋਂ ਹੀ ਅੱਡ ਹੋ ਗਈ
ਜੀ ਦੇ ਲਈ ਪੱਲੇ ਅੱਡਦੀ ਸੀ
ਪਰ ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ
ਤੂੰ ਉਹਦੇ ਨਾਲ ਓਹ ਨੀ ਲੱਗਦੀ
ਜੋ ਮੇਰੇ ਨਾਲ ਲੱਗਦੀ ਸੀ