Skip to content
Lyric
Dive
Public playlists
My playlists
Search
Sign in
HOOPS: Diljit Dosanjh (Official Audio) Intense | Raj Ranjodh | MoonChild Era | Latest Song 2021
Diljit Dosanjh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Intense
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੋਹਣੀ ਬਾਹਲ਼ੀ ਲਗਦੀ ਆ ਨੀ
ਦਿਲ ਤੂੰ ਸਾਡਾ ਠੱਗਦੀ ਆ ਨੀ
ਸੋਹਣੀ ਬਾਹਲ਼ੀ ਲਗਦੀ ਆ ਨੀ
ਦਿਲ ਤੂੰ ਸਾਡਾ ਠੱਗਦੀ ਆ ਨੀ
ਦੁੱਧ ਨਾਲ਼ ਧੋਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਹੁਸਨਾਂ ਦੀ ਗੱਲ-ਬਾਤ, ਨੱਚਦੀ ਐ ਬਣ ਲਾਟ
ਸਾਰੀ ਰਾਤ ਨੱਚਦੀ ਨੂੰ ਵੇਖਣਾ
ਲਗਦੀ ਐ ਖਰੀ-ਖਰੀ, ਸੋਹਣੀ ਜਿਵੇਂ ਪਰੀ-ਪਰੀ
ਹੱਸਦੀ ਨੂੰ, ਜੱਚਦੀ ਨੂੰ ਵੇਖਣਾ
ਹੋ, ਟਿੱਕਾ ਮੱਥੇ ਲਾ ਲੈਨੀ ਐ
ਚੰਨ ਵੀ ਫ਼ਿੱਕਾ ਪਾ ਦੇਨੀ ਐ
ਟਿੱਕਾ ਮੱਥੇ ਲਾ ਲੈਨੀ ਐ
ਚੰਨ ਵੀ ਫ਼ਿੱਕਾ ਪਾ ਦੇਨੀ ਐ
ਓ, ਗਾਨੀ 'ਚ ਪਰੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਹੋ, ਤੇਰੇ ਪਿੱਛੇ ਜੱਟ ਦੇ stand ਪੱਕੇ ਨੇ
ਦੁੱਕੀ-ਤਿੱਕੀ ਛੱਡ, ਬਿੱਲੋ, ਯਾਰ ਜੱਕੇ ਨੇ
Raj ਕਿੱਥੇ ਮੰਨਦਾ ਏ ਭਾਰ, ਨੱਢੀਏ?
ਭਾਵੇਂ ਤੇਰੇ ਨਖ਼ਰੇ ਹਜ਼ਾਰ ਚੱਕੇ ਨੇ
ਓ, ਰੰਗ ਗੁਲਾਬੀ ਮੋਹ ਗਿਆ, ਬੱਲੀਏ
ਮੈਂ ਤੇ ਤੇਰਾ ਹੋ ਗਿਆ, ਬੱਲੀਏ
ਹੋ, ਰੰਗ ਗੁਲਾਬੀ ਮੋਹ ਗਿਆ, ਬੱਲੀਏ
ਮੈਂ ਤੇ ਤੇਰਾ ਹੋ ਗਿਆ, ਬੱਲੀਏ
ਬੁੱਲ੍ਹਾਂ ਨਾਲ਼ ਛੋਹ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੋਹਣੀ-ਸੋਹਣੀ, ਸੋਹਣੀ-ਸੋਹਣੀ ਲਗਦੀ ਐ ਤੂੰ
ਰੰਗ ਮੋਮਬੱਤੀ, ਤੇਰੀ ਅੱਖ ਜੁਗਨੂੰ
Baby, ਕਿਉਂ, ਦੱਸ ਕਿਉਂ ਨੀ ਤੂੰ ਲੁੱਟੇ ਜੱਟ ਨੂੰ?
ਜਾਵੇ ਦਿਲ ਦੇ through ਤੇਰਾ ਚੰਨ ਜਿਹਾ ਮੂੰਹ
ਸੋਹਣੀ ਬਾਹਲ਼ੀ ਲਗਦੀ ਆ ਨੀ
ਦਿਲ ਤੂੰ ਸਾਡਾ ਠੱਗਦੀ ਆ ਨੀ
ਸੋਹਣੀ ਬਾਹਲ਼ੀ ਲਗਦੀ ਆ ਨੀ
ਦਿਲ ਤੂੰ ਸਾਡਾ ਠੱਗਦੀ ਆ ਨੀ
ਦੁੱਧ ਨਾਲ਼ ਧੋਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ
ਸੱਭ ਤੋਂ ਲਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲ਼ੀਆਂ ਬਣਾਈਆਂ