Skip to content
Lyric
Dive
Public playlists
My playlists
Search
Sign in
Kamaal Kari Jaane O
Happy Raikoti
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਆਪਣਾ ਬਣਾ ਕੇ ਬੁਰਾ ਹਾਲ ਕਰੀਂ ਜਾਨੇ, ਓ
ਆਪਣਾ ਬਣਾ ਕੇ ਬੁਰਾ ਹਾਲ ਕਰੀਂ ਜਾਨੇ, ਓ
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
(—ਕਮਾਲ ਕਰੀਂ ਜਾਨੇ, ਓ)
ਥੋਡੇ ਲਈ ਲੈਕੇ ਆਇਆ ਛੱਲਾ ਅਫ਼ਗ਼ਾਨ ਤੋਂ
ਸੂਟਾਂ ਦੀ line ਲਗਾ ਦੀ ਮੈਂ Pakistan ਤੋਂ
ਆਏ-ਹਾਏ, ਮੈਂ ਜਾਨ ਵਾਰਦਾ, ਵਾਰਾਂ ਮੇਰੀ ਜਾਨ ਤੋਂ, ਹੋ
ਕਾਤੀਲ ਜੀਅ ਕਾਤੋਂ ਐਨੀ...
ਕਾਤੀਲ ਜੀਅ ਕਾਤੋਂ ਐਨੀ ਚਾਲ ਕਰੀਂ ਜਾਨੇ, ਓ
ਕਿਆ ਬਾਤ ਐ! ਕਿਆ ਬਾਤ ਐ!
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
(ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ)
(ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ)
Makeup ਨਾ ਕਰਿਆ ਕਰ ਨੀ, ਤੈਨੂੰ ਨੀ ਲੋੜ, ਗੋਰਿਏ
ਤੇਰੀ bea..., —ty ਦਾ ਨਾ ਏਥੇ ਕੋਈ ਤੋੜ, ਗੋਰਿਏ
ਦੱਸਦੇ ਤੈਨੂੰ ਕੀ ਚਾਹੀਦਾ? ਦੱਸਦੇ ਮੁਟਿਆਰੇ ਨੀ
ਤੇਰੇ ਲਈ ਆ ਸੱਕਦੇ ਆ ਧਰਤੀ 'ਤੇ ਤਾਰੇ ਨੀ
ਤੇਰੇ ਲਈ ਆ ਸੱਕਦੇ ਆ ਧਰਤੀ 'ਤੇ ਤਾਰੇ ਨੀ
ਐਨੇ ਉਚੇ ਜੱਟ ਦੇ...
ਐਨੇ ਉਚੇ ਜੱਟ ਦੇ ਖ਼ਿਆਲ ਕਰੀਂ ਜਾਨੇ, ਓ
ਕਿਆ ਬਾਤ ਐ! ਕਿਆ ਬਾਤ ਐ!
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ
ਜਿਸ ਦਿਨ ਦੀ ਗੁੱਸੇ ਆ ਤੂੰ ਅੱਖ ਮੇਰੀ ਸੋਈ ਨਹੀਂ
ਲੱਗੇ ਮੈਨੂੰ ਕਸਮ ਖ਼ੁਦਾ ਦੀ, ਤੇਰੇ ਬਿਨ ਕੋਈ ਨਹੀਂ
ਮੁੰਡਾ ਕੁਰਬਾਨ ਹੋ ਗਿਆ ਥੋਡੇ ਤੋਂ ਆ ਲੋ ਜੀ
ਹੁਣ ਤਾਂ ਤੁਸੀਂ ਛੱਡ ਕੇ ਗੁੱਸਾ ਗੱਲ ਦੇ ਨਾਲ ਲਾ ਲੋ ਜੀ
ਹੁਣ ਤਾਂ ਤੁਸੀਂ ਛੱਡ ਕੇ ਗੁੱਸਾ ਗੱਲ ਦੇ ਨਾਲ ਲਾ ਲੋ ਜੀ
ਗੋਰਾ-ਗੋਰਾ ਮੁੱਖੜਾ ਕਿਉਂ ਲਾਲ ਕਰੀਂ ਜਾਨੇ, ਓ?
(ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ)
(ਕਿਆ ਬਾਤ ਐ! ਸੋਹਣਿਓਂ, ਕਮਾਲ ਕਰੀਂ ਜਾਨੇ, ਓ)