Skip to content

Look Outside

SAHIL CHEEMA
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਉਹ ਚੱਲ ਗੇੜੇ ਲਾਉਣੇ ਆ ਚਾਰ ਕੱਠੇ ਤੂੰ ਤੇ ਮੈਂ ਨੀ ਕੀਤੇ ਚਲਦੇ ਆ ਬਾਹਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਉਹ ਤੇਰੇ ਲਈ ਆ ਮੈਂ ਨਵੀ ਆ ਘੜਾਈ ਬਿੱਲੋ ਗੱਡੀ ਚਮਕਾਯੀ ਹੱਲੇ ਪਰਸੋ ਸੀ ਚੱਕੀ ਕੱਲ ਨੀਵੀ ਕਰਵਾਈ ਵਿਚ ਬੇਜਾ ਚਾਂਈ ਚਾਂਈ ਬੀਬਾ ਮੁੱਕਰ ਨਾ ਜਾਇ ਤੈਨੂੰ ਟੈਕਸਟ ਸੀ ਕੀਤਾ ਨਾ ਤੂੰ ਕੀਤਾ ਰਿਪਲਾਯੀ ਥੋੜਾ ਬਹੁਤ ਸਮਾਂ ਤਾਂ ਤੂੰ ਕਾਰਲਾ ਸਪੇਰ ਨੀ ਡਿਨਰ ਤੇ ਚੱਲ ਦੇ ਆ ਖਾਨ ਕੈਵੀਏਰ ਨੀ ਨੈਣਾ ਵਿਚ ਨੈਣ ਪਾਕੇ ਦੇਖਾਂ ਕਿਵੇਂ ਫੇਰ ਨੀ ਅੱਖਾਂ ਤੋਂ ਨਾ ਲਾਵੇ ਜਦੋ ਕਦੇ ਕਾਰੱਟੀਏਰ ਨੀ ਉਹ ਤੇਰੇ ਨਾਲ ਰਾਹ ਨੇ ਰਾਹ ਨੇ, ਹਰ ਥਾਂ ਨੇ ਥਾਂ ਨੇ ਤੇਰੇ ਬਿਨਾ ਨਾ ਸਵਾਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਉਹ ਚੱਲ ਗੇੜੇ ਲਾਉਣੇ ਆ ਚਾਰ ਕੱਠੇ ਤੂੰ ਤੇ ਮੈਂ ਨੀ ਕੀਤੇ ਚਲਦੇ ਆ ਬਾਹਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਉਹ ਬਾਲ੍ਹੀ ਬੀਬਾ ਬਣ ਨਾ ਸਵੀਟ ਮੈਨੂੰ ਦੱਸ ਸਟ੍ਰੀਟ ਕਿਥੇ ਜਾਣਾ ਏ ਰਕਾਨੇ ਤੈਨੂੰ ਡਿੱਕੇ ਰਾਈਟ ਸੀਟ ਚੱਲੇ ਸਾਹਿਲ ਰਿਪੀਟ ਵੱਜੇ ਵੀਜ਼ਰਡ ਦੀ ਬੀਟ ਬਿੱਲੋ ਤੇਰੇ ਹੀ ਪਸੰਦ ਵਾਲੇ ਸੁਣਦੇ ਆ ਗੀਤ ਹੁਕਮ ਤਾਂ ਕਰ ਤੈਨੂੰ ਕਿਥੇ ਲੈਕੇ ਜਾਵਾ ਨੀ ਕੇੜ੍ਹੀਆਂ ਨੇ ਘੁੰਮਣੀਆਂ ਦੱਸ ਦੇ ਤੂੰ ਥਾਵਾਂ ਨੀ ਅੱਪਟਾਊਨ ਜਾਣਾ ਜਾ ਮੈਂ ਡਾਊਨਟਾਊਨ ਪਾਵਾ ਨੀ ਰੋਕ ਕੇ ਗੱਡੀ ਨੂੰ ਜਾ ਮੈਂ ਸਾਇਡ ਤੇ ਖੜਾਵਾਂ ਨੀ ਓ ਰੁਕੋ ਜ਼ਰਾ ਸੁਣੋ ਹਜ਼ੂਰ ਸਾਨੂੰ ਥੋੜ੍ਹਾ ਸਰੂਰ ਚੜੀ ਜਾਂਦਾ ਵਾਰ ਵਾਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ ਉਹ ਚੱਲ ਗੇੜੇ ਲਾਉਣੇ ਆ ਚਾਰ ਕੱਠੇ ਤੂੰ ਤੇ ਮੈਂ ਨੀ ਕੀਤੇ ਚਲਦੇ ਆ ਬਾਹਰ ਸੋਹਣੀਏ ਹੋ ਖੜ੍ਹੀ ਤੇਰੇ ਘਰ ਦੇ ਬਾਹਰ ਕਾਲੇ ਰੰਗ ਦੀ ਕਾਰ ਵਿਚ ਬੈਠਾ ਤੇਰਾ ਯਾਰ ਸੋਹਣੀਏ