Skip to content
Lyric
Dive
Public playlists
My playlists
Search
Sign in
No Safety
Sukha
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
OG ਜੱਟ ਮੈਨੂੰ ਕਹਿੰਦੇ ਨਾਲ ਬੇਰਲੇ ਹੀ ਕਹਿੰਦੇ
ਤੇ ਜਿਹੜੇ ਨਾਲ ਕਹਿੰਦੇ ਰਾਹ ਨਰਕਾ ਨੂੰ ਪੈਂਦੇ
ਜੱਟ ਤੇ ਜਵਾਨੀ ਦੁਨੀਆ ਦੀਵਾਨੀ
ਤੂੰ ਵੀ ਸਿਰ ਦੀ ਸ਼ੈਤਾਨ ਤਾਈਂ ਰੱਖੇ ਨਿਗਰਾਨੀ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਹੋ ਲਾਵਾਂ 2 ਟਾਈਮ gym ਦਵਾਂ ਪੱਤਾ ਉੱਥੇ ਜ਼ੋਰ
ਜ਼ਿੰਦਗੀ ਦੀ ਖਵਾਰੀ ਕਿਸੇ ਨਸ਼ੇ ਦੀ ਨਹੀਂ ਲੋਡ
ਅਲਹਦਾ ਨੂੰ ਲੱਗੀ ਅੱਜ ਕੱਲ੍ਹ ਮੇਰੀ ਤੋੜ
ਤੈਨੂੰ ਲੈ ਜਾਂਦਾ ਨਹੀਂ L.A. ਪਹਿਲਾਂ ਹੋ ਜਾ ਕੁੜੇ ਸ਼ਿਊਰ
ਗੱਡੀ ਟੌਪ ਗੀਅਰ ਵਿੱਚ ਜਦੋਂ ਪਾਉਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਓ ਬੋਰੀਆਂ ਚੋਂ ਹੋਏ ਆ ਜਵਾਨ
ਗਰੁੱਪ ਵਿੱਚ ਸਾਰੇ ਬੰਦੇ ਰਖੇ ਆ ਇਨਸਾਨ
6 ਫੁੱਟ ਜੂਸਿਆਂ ਤੇ ਜੜਾਂ ਨੂੰ ਆ ਮਾਣ
ਓ ਤੱਕਲੀਆਂ ਦੇਖੀ ਫਿਰ ਹੁੰਦੇ ਆ ਸਾਰੇ ਆਮ
ਜਦ ਕੱਢ ਕੇ ਮੈ ਮੱਥੇ ਤੇ ਤਕੋਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
3 ਘੰਟੇ ਦੀ flight ਯਾਰ rodeo ਡਰਾਈਵ
ਸਿਰ ਚੜ ਜਾਣੀ ਬਾਦੇ ਤਾਂਹੀ ਹੁੰਦੇ ਨਹੀਂ ਲਾਈਵ
ਹੌਲੀ ਹੌਲੀ ਉੱਥੇ ਤੱਕ ਆ ਹੀ ਜਾਣਾ ਯਾ
ਇਸ ਗੱਲ ਵਿੱਚ ਜੱਟਾਂ ਨੇ ਲਾਉਣਾ ਨਹੀਂ ਹੋ ਟਾਈਮ
ਬਿਨਾ ਕੰਨੀਆਂ ਗੁੱਡੀ ਆ ਚੜਾਉਣੀ
ਬਿਨਾ ਕੰਨੀਆਂ ਗੁੱਡੀ ਆ ਚੜਾਉਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
(ਏ ਓ ਏ ਓ ਏ ਓ ਏ ਓ)