Skip to content

YoYo

R.S. Chauhan
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

R.S. Chauhan, brr, double R Ikka in the house, baby (ayy, ayy, ayy, ayy) Oh, yo, Yo Yo के तू गानों पे नाचती है एक-एक step Blue Eyes का पहचानती है शोर तू मचाती है, पर नाम तेरा शांति है इसे छेड़ो ना, ये Judo, Karate जानती है ਹੋ, ਬਣ-ਠਣ ਨਿਕਲ਼ੀ ਤੂੰ ਕਾਹਦਾ ਬਾਹਰ ਨੀ ਹੋ, ਭਾਰਾ ਪੈਣਾ ਕਿੰਨਿਆਂ 'ਤੇ ਸ਼ਨੀਵਾਰ ਨੀ ਹੋ, ਬਣ-ਠਣ ਨਿਕਲ਼ੀ ਤੂੰ ਕਾਹਦਾ ਬਾਹਰ ਨੀ ਹੋ, ਭਾਰਾ ਪੈਣਾ ਕਿੰਨਿਆਂ 'ਤੇ ਸ਼ਨੀਵਾਰ ਨੀ ਹੋ, ਪਤਲੋ ਦਾ ਲੱਕ ਹਥਿਆਰ ਵਾਂਗੂ ਚਲਦਾ ਹੋ, ਕੱਲਾ-ਕੱਲਾ ਮੁੰਡਾ ਕੁੜੀ ਮਾਰੀ ਜਾਂਦੀ ਆ ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ Ayy, yo, Yo Yo Ayy, yo, Yo Yo Ayy, yo, Yo Yo Ayy, yo, Yo Yo Beat को लेके आओ फ़िर से, क्या? ਅੰਗ-ਅੰਗ ਕੁੜੀ ਦਾ ਆ ਅੰਗਿਆਰ, ਬਈ ਲਗਦਾ ਆ ਹੋ ਗਈ ਕੁੜੀ ਹੱਥੋਂ ਬਾਹਰ ਨੀ ਅੰਗ-ਅੰਗ ਕੁੜੀ ਦਾ ਆ ਅੰਗਿਆਰ, ਬਈ ਲਗਦਾ ਆ ਹੋ ਗਈ ਕੁੜੀ ਹੱਥੋਂ ਬਾਹਰ ਨੀ ਹੋ, ਸਾਰੀ-ਸਾਰੀ ਰਾਤ ਉਹਦਾ ਘਰੋਂ ਬਾਹਰ ਘੁੰਮਣਾ ਤਾਂਹੀ ਤਾਂ mummy ਉਹਦੇ ਉੱਤੇ ਪਹਿਰੇ ਲਾਉਂਦੀ ਆ ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ Oh, yo, Yo Yo के तू गानों पे नाचती है एक-एक step Blue Eyes का पहचानती है शोर तू मचाती है, पर नाम तेरा शांति है इसे छेड़ो ना, ये Judo, Karate जानती है मैं हूँ hip-hopper, करता हूँ Yo Yo बाहर खड़ी गाड़ी मेरी, Chevy, वो भी low-pro Brown रंग वाली, तेरा नाम तो बता Baby, बन मेरी बंदी, सबको कर दे no, no ਹੋ, ਕਹਿੰਦੀ, "DJ ਵਾਲ਼ਿਆ, ਲਾ ਚੱਕਵੀਂ ਜਿਹੀ beat" "ਅੱਡੀ ਮਾਰ-ਮਾਰ," ਕਹਿੰਦੀ, "ਪੱਟੂੰ concrete" (अच्छा?) ਕਹਿੰਦੀ, "DJ ਵਾਲ਼ਿਆ, ਲਾ ਚੱਕਵੀਂ ਜਿਹੀ beat" "ਅੱਡੀ ਮਾਰ-ਮਾਰ," ਕਹਿੰਦੀ, "ਪੱਟੂੰ concrete" (सच्ची?) ਹੋ, ਦਿਲ ਤੂੰ ਵੀ ਦੇਣਾ ਨਹੀਓਂ ਚਾਹੁੰਦੀ ਕਿਸੇ ਇੱਕ ਨੂੰ ਮੁੰਡੀਰ੍ਹ ਸਾਰੀ ਤੇਰੇ ਪਿੱਛੇ ਲੜੀ ਜਾਂਦੀ ਆ (yes) ਹੋ, ਚੋਰੀ-ਚੋਰੀ mummy ਕੋਲ਼ੋਂ ਜਾਂਦੀ ਆ club ਨੂੰ ਹੋ, ਗੱਟੋਂ-ਗੱਟ peg baby ਖਿੱਚੀ ਜਾਂਦੀ ਆ ਹੋ, Yo Yo Honey Singh ਦਿਆਂ ਗਾਣਿਆਂ 'ਤੇ ਨੱਚਦੀ Rihanna ਵਾਂਗੂ ਟੱਪਦੀ, ਉਹ ਗੇੜੇ ਲਾਉਂਦੀ ਆ Bring the beat back Ayy, yo, Yo Yo Ayy, yo, Yo Yo Ayy, yo, Yo Yo Ayy, yo, Yo Yo